Lyrics

ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ ਲਾਓ, ਨੀ ਲਾਓ ਇਹਨੂੰ ਸ਼ਗਨਾਂ ਦੀ ਮਹਿੰਦੀ ਲਾਓ, ਨੀ ਲਾਓ ਇਹਨੂੰ ਸ਼ਗਨਾਂ ਦੀ ਮਹਿੰਦੀ ਮਹਿੰਦੀ ਕਰੇ ਹੱਥ ਲਾਲ ਮੇਰੇ ਬੰਨੜੇ ਦੇ ਮਹਿੰਦੀ ਕਰੇ ਹੱਥ ਲਾਲ ਮੇਰੇ ਬੰਨੜੇ ਦੇ ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ ਪਾਓ, ਨੀ ਪਾਓ ਇਹਨੂੰ ਸ਼ਗਨਾਂ ਦਾ ਗਾਨਾ ਪਾਓ, ਨੀ ਪਾਓ ਇਹਨੂੰ ਸ਼ਗਨਾਂ ਦਾ ਗਾਨਾ ਪਾਓ, ਨੀ ਪਾਓ ਇਹਨੂੰ ਸ਼ਗਨਾਂ ਦਾ ਗਾਨਾ ਗਾਨੇ ਦੇ ਰੰਗ ਨੇ ਕਮਾਲ ਮੇਰੇ ਬੰਨੜੇ ਦੇ ਗਾਨੇ ਦੇ ਰੰਗ ਨੇ ਕਮਾਲ ਮੇਰੇ ਬੰਨੜੇ ਦੇ ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ ਆਈਆਂ, ਨੀ ਆਈਆਂ ਭੈਣਾਂ ਮਹਿੰਦੀ ਲੈਕੇ ਆਈਆਂ, ਨੀ ਆਈਆਂ ਭੈਣਾਂ ਮਹਿੰਦੀ ਲੈਕੇ ਭੈਣਾਂ ਨੂੰ ਕਿੰਨੇ ਨੇ ਖ਼ਿਆਲ ਮੇਰੇ ਬੰਨੜੇ ਦੇ ਭੈਣਾਂ ਨੂੰ ਕਿੰਨੇ ਨੇ ਖ਼ਿਆਲ ਮੇਰੇ ਬੰਨੜੇ ਦੇ ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ
Writer(s): Hariom Kashyap, Ujjwal Lyrics powered by www.musixmatch.com
instagramSharePathic_arrow_out