Credits

PERFORMING ARTISTS
Rahat Fateh Ali Khan
Rahat Fateh Ali Khan
Performer
COMPOSITION & LYRICS
Rahat Fateh Ali Khan
Rahat Fateh Ali Khan
Composer
Asim Raza
Asim Raza
Songwriter
PRODUCTION & ENGINEERING
Rahat Fateh Ali Khan
Rahat Fateh Ali Khan
Producer

Lyrics

ਰਬ ਨਾ ਕਰੇ ਕੇ ਤੇਰੇ ਬਿਨਾ ਰਹਿਨਾ ਪੈ ਜਾਵੇ ਤੈਨੂੰ ਜੇ ਕੋਈ ਲੈ ਗਿਆ ਇਹ ਰੱਬ ਸਾਨੂੰ ਲੈ ਜਾਵੇ ਅਸੀਂ ਇਥੇ ਬੈਠੇ ਬਸ ਤੇਰੇ ਕਰਕੇ ਜੱਗ ਠੁਕਰਾ ਤਾ ਤੇਰੇ ਚੇਹਰੇ ਕਰਕੇ ਹੋਰ ਕਿਸੇ ਵਿੱਚ ਤੇਰੇ ਜਿਹੀ ਗੱਲ ਨਾ ਅੱਖਾਂ ਅੱਗੇ ਦੇਖੇ ਆ ਬਥੇਰੇ ਕਰਕੇ ਸਾਡਾ ਜੀਨਾ ਬਣ ਜਾਊ ਮਰਨਾ ਵੇ ਸੱਜਣਾ ਤੇਰੇ ਬਿਨਾ ਅਸੀਂ ਦੁਨੀਆ ਨੂੰ ਕਰਨਾ ਵੇ ਸੱਜਣਾ ਤੇਰੇ ਬਿਨਾ ਅਸੀਂ ਦੁਨੀਆ ਨੂੰ ਕਰਨਾ ਵੇ ਸੱਜਣਾ ਤੇਰੇ ਬਿਨਾ ਜਿੱਥੇ ਪੈ ਗਏ ਚੰਨਾ ਤੇਰੇ ਨੰਗੇ ਪੈਰ ਵੇ ਦੁਨੀਆ ਤੋੰ ਚੰਗਾ ਲੱਗੇ ਸਾਨੂੰ ਤੇਰਾ ਸ਼ਹਿਰ ਵੇ ਬਾਕੀ ਸਰੇ ਜਗ ਤੋ ਕਰਾ ਕੇ ਵੇਖ ਲਈਂ ਜਦੋਂ ਦਿਲ ਕੀਤਾ ਆਜ਼ਮਾ ਕੇ ਵੇਖ ਲਈਂ ਆਪਣੀਆ ਅੱਖਾਂ ਵਿੱਚ ਸਾਨੂੰ ਰੱਖ ਲੈ ਫਿਰ ਚਾਹੇ ਦੁਨੀਆ ਛੁਡਾ ਕੇ ਵੇਖ ਲਈਂ ਅਸੀਂ ਕਿਸੇ ਦਾ ਨੀ ਦਮ ਭਰਨਾ ਵੇ ਸੱਜਣਾ ਤੇਰੇ ਬਿਨਾ ਅਸੀਂ ਦੁਨੀਆ ਨੂੰ ਕਰਨਾ ਵੇ ਸੱਜਣਾ ਤੇਰੇ ਬਿਨਾ ਅਸੀਂ ਦੁਨੀਆ ਨੂੰ ਕਰਨਾ ਵੇ ਸੱਜਣਾ ਤੇਰੇ ਬਿਨਾ अक्सर ही ये बात दोहराता हूं पता नहीं तुझको या खुद को सुनाता हूं ਅਸੀਂ ਦੁਨੀਆ ਨੂੰ ਕੀ ਕਰਨਾ ਵੇ ਸੱਜਣਾ ਤੇਰੇ ਬਿਨਾ ਅਸੀਂ ਦੁਨੀਆ ਨੂੰ ਕੀ ਕਰਨਾ ਵੇ ਸੱਜਣਾ ਤੇਰੇ ਬਿਨਾ ਤੂ ਹੀ ਸਾਡਾ ਲਾਕੇ ਇਥੇ ਜੀ ਰੱਖਿਆ ਹੋਰ ਭਲਾ ਦੁਨੀਆ ਤੇ ਕੀ ਰੱਖਿਆ ਅਸੀਂ ਦੁਨੀਆ ਨੂੰ ਕੀ ਕਰਨਾ ਵੇ ਸੱਜਣਾ ਤੇਰੇ ਬਿਨਾ ਅਸੀਂ ਦੁਨੀਆ ਨੂੰ ਕੀ ਕਰਨਾ ਵੇ ਸੱਜਣਾ ਤੇਰੇ ਬਿਨਾ
Writer(s): Nida Fazli, Vishal Shekhar Lyrics powered by www.musixmatch.com
instagramSharePathic_arrow_out