Music Video

Featured In

Credits

PERFORMING ARTISTS
Parmish Verma
Parmish Verma
Lead Vocals
COMPOSITION & LYRICS
Laddi Chahal
Laddi Chahal
Songwriter

Lyrics

ਚਿੜੀ ਉਡ, ਕਾਂ ਉਡ ਹੋਰ ਰੱਬਾ, what's good? ਹੋ, wish ਮੰਗਾਂ ਮੈਂ ਰੱਬਾ ਤੈਥੋਂ ਕਰਕੇ ਥੋੜ੍ਹੀ ਦਲੇਰੀ ਜਿਹੀ ਹੋ, rich ਹੋਣ ਨੂੰ ਅਜਕਲ ਬਾਹਲ਼ੀ ਰੂਹ ਜਿਹੀ ਕਰਦੀ ਮੇਰੀ ਜੀ, ਹੋਏ ਬਸ suit ਹੋਣ Armani ਦੇ, ੨੦-੨੫ Versace ਜੀ ਆ LV, Gucci ਵਾਲ਼ੇ ਕੱਪੜੇ ਘਰੇ ਫੜਾ ਜਾਣ ਆਪੇ ਜੀ ਆ LV, Gucci ਵਾਲ਼ੇ ਕੱਪੜੇ ਘਰੇ ਫੜਾ ਜਾਣ ਆਪੇ ਜੀ ਹੋ, Bill Gate ਨਾ' Trump ਵੀ ਮਿੱਤਰਾਂ ਦੇ ਕੋਲ ਆਉਂਦਾ-ਜਾਂਦਾ ਹੋਵੇ Beemer, Benz'an, Bentley ਦੇ ਨਾਲ ਭਰਿਆ ਪਿਆ ਬਰਾਂਡਾ ਹੋਵੇ Beemer, Benz'an, Bentley ਦੇ ਨਾਲ ਭਰਿਆ ਪਿਆ ਬਰਾਂਡਾ ਹੋਵੇ ਵੇ ੬-by-੬ ਦਾ ਪਿੱਕਾ ੧੦੦ acre ਵਿੱਚ ਲੁਧਿਆਣੇ 'ਤੇ ਤੇ ੩੦੦ ਵਿੱਚ ਅਮਰੀਕਾ ਇੱਕ ਰਾਵਣ ਦੀ ਲੰਕਾ ਨਾਲੋਂ ਵੱਡਾ ਮਹਿਲ ਵੀ ਸੋਨੇ ਦਾ ਤੇਰੇ ਸਿਰ 'ਤੇ ਐਸ਼ ਕਰਾਂ ਮੈਂ, ਫਾਇਦਾ ਕੀ ਐ ਰੋਣੇ ਦਾ? (ਹੋ, ਫ਼ਾਇਦਾ ਕੀ ਐ ਰੋਣੇ ਦਾ? ਓ, ਫ਼ਾਇਦਾ ਕੀ ਐ ਰੋਣੇ ਦਾ?) ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ) ਹੋਰ ਰੱਬਾ (ਹੋਰ ਰੱਬਾ), what's good? (What's good?) ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ) ਹੋਰ ਰੱਬਾ (ਹੋਰ ਰੱਬਾ), what's good? (What's good?) ਓ, ਚਿੱਟੀ Lamborghini ਵਿੱਚ ਪਾ ੨੧ inch ਤੂੰ rim ਭੇਜਦੇ ਆ ਛੋਟੇ-ਮੋਟੇ ਕੰਮਾਂ ਚੋਂ ਇੱਕ Aladdin ਦਾ Jinn ਭੇਜਦੇ ਓ, fit ਹੋਇਆਂ ਮੈਂ ਬੈਠਾ-ਬੈਠਾ, ਆਹਾ-ਹਾ ਓ, ਮੇਰੀ ਥਾਂ ਕਿਸੇ ਨੂੰ gym ਭੇਜਦੇ ਮੇਰੇ ਖਾਣ ਨੂੰ ਪੀਜ਼ੇ ਖੁੱਲ੍ਹੇ ਘਰ ਦੇ ਪਿੱਛੇ ਇੱਕ Domino' ਹੋ, ਜੇ ਹੱਥ ਪੈਂਦਾ oversea ਤਾਂ Vegas ਵਿੱਚ casino, ਆਹਾ-ਹਾ (ਓ, Vegas ਵਿੱਚ casino) ਹੋ, Wonder Woman ਤੋਂ ਵੀ ਸੋਹਣੀ ਮਿੱਤਰਾਂ ਦੇ ਨਾਲ ਬੀਬਾ ਹੋਵੇ ਹੋ, ਵਿੱਚ Miami ਝੀਲ ਕੋਲ ਇੱਕ Golf ਵਾਲਾ ਟਿੱਬਾ ਹੋਵੇ ਜਿੱਡਾ ਹੋਵੇ, ਕਿੱਡਾ ਹੋਵੇ, ਖੇਡ-ਖੇਡ ਨਾ ਥੱਕਾਂ ਮੈਂ ਆ ਦੁਨੀਆ 'ਤੇ ਜੋ hater ਮੇਰੇ, ball ਚੁੱਕਣ ਨੂੰ ਰੱਖਾਂ ਮੈਂ (Ball ਚੁੱਕਣ ਨੂੰ ਰੱਖਾਂ ਮੈਂ, ਹਾਂ ball ਚੁੱਕਣ ਨੂੰ ਰੱਖਾਂ...) ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ) ਹੋਰ ਰੱਬਾ (ਹੋਰ ਰੱਬਾ), what's good? (What's good?) ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ) ਹੋਰ ਰੱਬਾ (ਹੋਰ ਰੱਬਾ), what's good? ਹੋ, ਮਸਤੀ ਦੇ ਵਿੱਚ ਕਮਲ਼ਾ ਹੋਕੇ ਦੋ Rolex'an ਲਾਵਾਂ ਮੈਂ ਓ, ਰੰਗ-ਬਿਰੰਗੀਆਂ ਗੱਡੀਆਂ ਦੇ ਨਾਲ matching ਲੀੜੇ ਪਾਵਾਂ ਮੈਂ ਤੇ ਸਬ ਨੂੰ ਇਹ ਸਮਝਾਵਾਂ ਮੈਂ ਕਿ gate ਮੇਰੇ 'ਤੇ Pitbull ਬੰਨ੍ਹੇ Gate ਮੇਰੇ 'ਤੇ Pitbull ਬੰਨ੍ਹੇ ਪੂਛ ਹਿਲਾਉਂਦੇ ਯਾਰਾਂ ਨੂੰ ਓ, Laddi, ਅੱਗੇ ਕੀ ਐ? ਵੱਢਣ fake news'an ਵਾਲ਼ੇ ਜਾਲੀ ਪੱਤਰਕਾਰਾਂ ਨੂੰ ਹੋ, ਫ਼ਸਲ ਫੁਕੇ ਨਾ ਕਿਸੇ ਜੱਟ ਦੀ, mood ਕਦੇ ਨਾ sad ਹੋਵੇ ਹੋ, ਛੋਟੀ ਜਿਹੀ ਇੱਕ ਹੋਰ wish, motor 'ਤੇ helipad ਹੋਵੇ M Vee ਓਏ, ਪੈਂਦੀ ਐ ਫ਼ਿਰ ਧੱਕ champion?
Writer(s): M Vee, Laddi Chahal Lyrics powered by www.musixmatch.com
instagramSharePathic_arrow_out