Lyrics

Come down to the garden I gotta see you, baby, one more time When the moon hides its face Please, baby, show me yours Everything seems out of place You're all kinds of sweet A nice face shining through the night But you aren't exactly what I had in my mind In my mind ਬਾਗੇ ਵਿੱਚ ਆਇਆ ਕਰੋ, ਬਾਗੇ ਵਿੱਚ ਆਇਆ ਕਰੋ ਜਦੋਂ ਚੰਨ ਛੁੱਪ ਜਾਵੇ, ਤੁਸੀਂ ਮੁਖੜਾ ਦਿਖਾਇਆ ਕਰੋ ਜਦੋਂ ਚੰਨ ਛੁੱਪ ਜਾਵੇ, ਤੁਸੀਂ ਮੁਖੜਾ ਦਿਖਾਇਆ ਕਰੋ ਐਥੇ ਪਿਆਰ ਦੀ ਪੁੱਛ ਕੋਈ ਨਾ, ਐਥੇ ਪਿਆਰ ਦੀ ਪੁੱਛ ਕੋਈ ਨਾ ਤੇਰੇ ਨਾਲ ਨਹੀਓਂ ਬੋਲਣਾ, ਤੇਰੇ ਮੂੰਹ 'ਤੇ ਮੁੱਛ ਕੋਈ ਨਾ ਤੇਰੇ ਨਾਲ ਨਹੀਓਂ ਬੋਲਣਾ, ਤੇਰੇ ਮੂੰਹ 'ਤੇ ਮੁੱਛ ਕੋਈ ਨਾ ਮਜ਼ਾ ਪਿਆਰ ਦਾ ਚਖ ਲਾਂਗਾ, ਮਜ਼ਾ ਪਿਆਰ ਦਾ ਚਖ ਲਾਂਗਾ ਜੇ ਤੇਰਾ ਹੁਕਮ ਹੋਵੇ, ਮੈਂ ਤਾਂ ਦਾੜ੍ਹੀ ਵੀ ਰੱਖ ਲਾਂਗਾ ਜੇ ਤੇਰਾ ਹੁਕਮ ਹੋਵੇ, ਮੈਂ ਤਾਂ ਦਾੜ੍ਹੀ ਵੀ ਰੱਖ ਲਾਂਗਾ Come on now, come on down Come on now, come on down Come on now, come on down Come on now, come on down ਤੂੰ ਤੇ ਮੇਰਾ ਰਾਂਝਾ ਢੋਲਣਾ, ਤੂੰ ਤੇ ਮੇਰਾ ਰਾਂਝਾ ਢੋਲਣਾ ਵੇ ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on) ਤੂੰ ਤੇ ਮੇਰਾ ਰਾਂਝਾ ਢੋਲਣਾ ਵੇ (down to the garden, down to the garden, come on) ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on) ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on) ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on) ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on) ਤੂੰ ਤੇ ਮੇਰਾ ਰਾਂਝਾ ਢੋਲਣਾ (come on now, come on down) ਤੂੰ ਤੇ ਮੇਰਾ ਰਾਂਝਾ ਢੋਲਣਾ ਵੇ (come on now, come on down) Come on now, come on down Come on now, come on down
Lyrics powered by www.musixmatch.com
instagramSharePathic_arrow_out