Credits

PERFORMING ARTISTS
Sachet Tandon
Sachet Tandon
Vocals
Rashmin Parekh
Rashmin Parekh
Keyboards
Rinku Nikhare
Rinku Nikhare
Bass Guitar
SUNIT BORKAR
SUNIT BORKAR
Drums
COMPOSITION & LYRICS
Shellee
Shellee
Lyrics
Sachet-Parampara
Sachet-Parampara
Composer
PRODUCTION & ENGINEERING
Sachet-Parampara
Sachet-Parampara
Producer
Aftab Khan
Aftab Khan
Mixing Engineer

Lyrics

ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਜਿੰਦ ਮੇਰੀਏ, ਓ, ਜਿੰਦ ਮੇਰੀਏ ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਯੇ ਜੋ ਖ਼ਲਾ ਹੈ ਜ਼ਿਦ ਦੀ ਖਿੱਚ ਦੀ ਰਾਹ ਮੈਂ ਇਸ ਨੂੰ ਦਿਖਾਵਾਂ ਉੜਦੀ ਫਿਰਦੀ, ਤੁਰਦੀ ਹਵਾ ਇਹ ਇਸ ਮੇਂ ਹੀ ਬਹਿਤਾ ਜਾਵਾਂ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਰੋਂਦਿਆ ਵੀ ਹੱਸਿਆ ਮੈਂ, ਕਿਸੀ ਨੂੰ ਨਾ ਦੱਸਿਆ ਮੈਂ ਅੱਖ ਵਾਲੇ ਹੰਝੂਆਂ ਨੂੰ ਬਾਰਿਸ਼ਾਂ ਹੀ ਦੱਸਿਆ ਮੈਂ ਕੁਛ ਵੀ ਮੈਂ ਭੁੱਲਿਆ ਨਹੀਂ, ਸ਼ੁਕਰ ਹੈ ਰੁੱਲਿਆ ਨਹੀਂ ਹੌਲੇ ਸੇ ਯੇ ਰਾਤਾਂ ਪੂਛੇਂ, "ਜੱਗ ਸੋਏ, ਤੂੰ ਨਾ ਸੋਇਆ" ਦਮ ਨਹੀਂ ਛੁੱਟਿਆ ਵੇ, ਕੁਛ ਨਹੀਂ ਟੁੱਟਿਆ ਵੇ ਕੋਰੇ-ਖ਼ਾਲੀ ਪੰਨੇ ਪੇ ਫ਼ਤਹਿ ਹੈ ਲਿਖਿਆ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਹੋ, ਚੱਲਿਆ, ਨਾ ਰੁੱਕਿਆ ਮੈਂ, ਅੱਜ ਵੀ ਨਾ ਮੁੱਕਿਆ ਮੈਂ ਦਿਲ ਜੀਤਨੇ ਹੈਂ ਬਾਕੀ, ਲਿਖ ਕੇ ਹੈ ਰੱਖਿਆ ਮੈਂ नज़र निशाने पे है, रब की दीवाने पे है ਸ਼ਿਕਨ ਨਾ ਮੱਥੇ ਉੱਤੇ, ਮੰਨ ਵੀ ਠਿਕਾਨੇ ਪੇ ਹੈ ਦਮ ਨਹੀਂ ਛੁੱਟਿਆ ਵੇ, ਕੁਛ ਨਹੀਂ ਟੁੱਟਿਆ ਵੇ ਕੱਲਾ ਬੈਠ ਚੰਨ ਨੂੰ ਮੈਂ ਪਾਵਾਂ ਚਿੱਠੀਆਂ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ ਖ਼ਾਬ ਇੱਕ, ਇਸ ਨੂੰ ਮਨਾਵਾਂ
Writer(s): Parampara, Sachet, Shelle Lyrics powered by www.musixmatch.com
instagramSharePathic_arrow_out