Music Video

Bade Chaava Naal Video Song | Chaar Sahibzaade: Rise Of Banda Singh Bahadur
Watch {trackName} music video by {artistName}

Featured In

Credits

PERFORMING ARTISTS
Amrinder Gill
Amrinder Gill
Lead Vocals
Dr. Rabinder Singh Masroor
Dr. Rabinder Singh Masroor
Performer
Jaidev Kumar
Jaidev Kumar
Performer
COMPOSITION & LYRICS
Dr. Rabinder Singh Masroor
Dr. Rabinder Singh Masroor
Songwriter
Jaidev Kumar
Jaidev Kumar
Composer
PRODUCTION & ENGINEERING
Eros Now Music
Eros Now Music
Producer

Lyrics

ਬੜੇ ਚਾਵਾਂ ਨਾਲ ਤੁਰੀ ਸੀ ਮਾਂ ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ ਪੁੱਤ ਪਾਉਣਗੇ ਕਲੇਜੇ ਠੰਡ ਮੇਰੇ ਪੁੱਤ ਪਾਉਣਗੇ ਕਲੇਜੇ ਠੰਡ ਮੇਰੇ ਤੇ ਸਾਹਮਣੇ ਦਾਤਾਰ ਹੋਣਗੇ ਤੇ ਸਾਹਮਣੇ ਦਾਤਾਰ ਹੋਣਗੇ ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ ਚੁੰਮ-ਚੁੰਮ ਨਿੱਕਿਆਂ ਨੂੰ ਗੋਦੀ 'ਚ ਖਿਡਾਵਾਂਗੀ ਵੱਡਿਆਂ ਨੂੰ ਘੁੱਟ ਕੇ ਕਲੇਜੇ ਨਾਲ ਲਾਵਾਂਗੀ ਚੁੰਮ-ਚੁੰਮ ਨਿੱਕਿਆਂ ਨੂੰ ਗੋਦੀ 'ਚ ਖਿਡਾਵਾਂਗੀ ਵੱਡਿਆਂ ਨੂੰ ਘੁੱਟ ਕੇ ਕਲੇਜੇ ਨਾਲ ਲਾਵਾਂਗੀ ਕਲੇਜੇ ਨਾਲ ਲਾਵਾਂਗੀ ਰੱਖਾਂ ਹਿਕ 'ਚ ਬਣਾ ਕੇ ਚੈਨ ਦਿਲ ਦਾ ਰੱਖਾਂ ਹਿਕ 'ਚ ਬਣਾ ਕੇ ਚੈਨ ਦਿਲ ਦਾ ਓ, ਅੱਖਾਂ ਦੇ ਖੁਮਾਰ ਹੋਣਗੇ ਤੇ ਸਾਹਮਣੇ ਦਾਤਾਰ ਹੋਣਗੇ ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ ਆਗਿਆ ਏ ਆਖਿਰ ਮੇਰੇ ਪੁੱਤਰਾਂ ਦਾ ਡੇਰਾ ਏ ਵੇਖੋ ਮੁੱਕ ਚੱਲਿਆ ਜੁਦਾਈ ਦਾ ਹਨੇਰਾ ਏ ਆਗਿਆ ਏ ਆਖਿਰ ਮੇਰੇ ਪੁੱਤਰਾਂ ਦਾ ਡੇਰਾ ਏ ਵੇਖੋ ਮੁੱਕ ਚੱਲਿਆ ਜੁਦਾਈ ਦਾ ਹਨੇਰਾ ਏ ਜੁਦਾਈ ਦਾ ਹਨੇਰਾ ਏ ਮੇਰੀ ਅੱਖਾਂ ਅੱਗੇ ਜਗਮਗ ਜੱਗਦੇ ਮੇਰੀ ਅੱਖਾਂ ਅੱਗੇ ਜਗਮਗ ਜੱਗਦੇ ਹੁਣ ਓਹੋ ਚੰਨ ਚਾਰ ਹੋਣਗੇ ਤੇ ਸਾਹਮਣੇ ਦਾਤਾਰ ਹੋਣਗੇ ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ
Writer(s): Jaidev Kumar, Dr Rabinder S Masroor Lyrics powered by www.musixmatch.com
instagramSharePathic_arrow_out