Lyrics

ਰਾਤਾਂ ਨੂੰ ਸੋਚਾਂ ਵਿੱਚ ਇਹ ਪੈਂਦੀ ਐ ਇਹ ਓਹਦੇ ਬਾਰੇ ਸੋਚਦੀ ਰਹਿੰਦੀ ਐ ਕੁੜੀ ਇਹ ਕੱਲੀ ਰਹਿ ਨਈ ਸਕਦੀ ਐ ਗੱਲਾਂ ਤੇ ਲਾਰਿਆਂ ਨਾਲ਼ ਠੱਗਦੀ ਐ ਕਿੰਨੇ ਫਸਾਏ ਇਹਣੇ ਜਾਲ ਚ ਇਹਨੂੰ ਆਉਂਦਾ ਪਾਰ ਇੱਕੋ ਹੀ ਖਿਆਲ ਚ ਏਨੇ ਮੈਂ ਵਾਅਦੇ ਕਦੇ ਕੀਤੇ ਨਾ ਜਿੰਨੇ ਤੋੜੇ ਤੂੰ ਬਿੱਲੋ ਇੱਕ ਸਾਲ ਚ ਮਮ ਮ ਮ ਮ ਮ ਮ ਮ ਮਮ ਮ ਮ ਕੀ ਖੱਟਿਆ ਮਮ ਮ ਮ ਮ ਮ ਮ ਮ ਮਮ ਮ ਮ ਮ ਕੀ ਖੱਟਿਆ ਚੇਤੇ ਕਦੇ ਕਰਕੇ ਦੇਖੀਂ ਘੁੰਮਦੀ ਹੱਥ ਫੜਕੇ ਸੀ ਰਹਿ ਗਈਆਂ ਯਾਦਾਂ ਚੰਦਰੀਏ ਖ਼ਵਾਬਾਂ ਨਾਲ਼ ਲੜ੍ਹ ਬੈਠੀ ਮੋਢੇ ਤੇ ਸਿਰ ਧਰ ਕੁੜੀਏ ਮੋਢੇ ਤੇ ਸਿਰ ਧਰ ਕੁੜੀਏ ਮੋਢੇ ਤੇ ਸਿਰ ਧਰ ਕੁੜੀਏ ਰੋ ਕੇ ਦੁੱਖ ਦੱਸਦੀ ਸੀ ਜੱਟ ਸੀ ਤੇਰੇ ਨਾਲ ਕਮਲੀਏ ਪੈਰੋਂ ਪੈਰ ਖੜਦਾ ਸੀ ਦੁੱਖ ਤੇਰਾ ਆਪ ਸੀ ਜਰਦਾ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ ਮਮਹਮਹਮ ਮ ਮ ਮ ਮ ਮਮ ਮ ਮ ਕੀ ਖੱਟਿਆ ਮਮ ਮ ਮ ਮ ਮ ਮ ਮ ਮਮ ਮ ਮ ਮ ਕੀ ਖੱਟਿਆ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ ਦੁੱਖ ਤੇਰਾ ਮੇਰਾ ਸੀ
Lyrics powered by www.musixmatch.com
instagramSharePathic_arrow_out