Listen to Sunn Ja by Ezu

Sunn Ja

Ezu

Indian

321 Shazams

Lyrics

So step it up for me, why you steppin' all on me? You the devil and the reason we in love So then you push it all on me, get that lover boy from me But you scream you ain't had enough ਸੁਣ ਜਾ ਮੇਰੇ ਦਿਲ ਦੀਆਂ ਜਾਣਦਾ ਐ ਤੂੰ, ਵੇ ਮੈਂ ਵੇਖਾਂ ਖੁਦ ਨੂੰ ਤੇਰੀ ਨਜ਼ਰਾਂ 'ਚ, ਹਾਣੀਆ ਲੇਖਾਂ 'ਚ ਲਿਖਾ ਲਿਆ ਤੈਨੂੰ ਕਹਿ ਕੇ ਰੱਬ ਨੂੰ ਸੁਣ ਜਾ, ਸੁਨ ਜਾ, ਸੁਣ ਜਾ ਸੁਣ ਜਾ, ਸੁਣ ਜਾ, ਸੁਣ ਜਾ ਐਨੇ ਸੋਹਣੇ ਤੇਰੇ ਲਾਰੇ, ਯਾਰਾ, ਸਾਂਭੀ ਰੱਖਾਂ ਸਾਰੇ, ਯਾਰਾ ਮੈਂ ਪਾਣੀ ਤੇ ਵੇ ਤੂੰ ਕਿਨਾਰਾ, ਇੱਕ-ਦੂਜੇ ਕੋਲੋਂ ਲੱਗ ਹੋਈਏ ਵੀ ਕਿਵੇਂ? ਖ਼ੁਦਾ ਵੀ ਗਵਾਹ ਹੋਇਆ, ਦਿਲ ਤੇਰੇ 'ਤੇ ਫ਼ਿਦਾ ਹੋਇਆ ਤੂੰ ਜੀਣ ਦੀ ਵਜ੍ਹਾ ਹੋਇਆ, ਸਾਹ ਨਾਲ ਸਾਹ ਆ ਕੇ ਜੁੜਦੇ ਜਿਵੇਂ So step it up for me, why you steppin' all on me? You the devil and the reason we in love So then you push it all on me, get that lover boy from me But you scream you ain't had enough So listen up, oh Won't you stay by my side for a minute? Girl, I'm just tryna give you love, love Why you call my name when you down and out? So ਸੁਣ ਜਾ ਮੇਰੇ ਦਿਲ ਦੀਆਂ ਜਾਣਦਾ ਐ ਤੂੰ, ਵੇ ਮੈਂ ਵੇਖਾਂ ਖੁਦ ਨੂੰ ਤੇਰੀ ਨਜ਼ਰਾਂ 'ਚ, ਹਾਣੀਆ ਲੇਖਾਂ 'ਚ ਲਿਖਾ ਲਿਆ ਤੈਨੂੰ ਕਹਿ ਕੇ ਰੱਬ ਨੂੰ ਸੁਣ ਜਾ, ਸੁਨ ਜਾ, ਸੁਣ ਜਾ ਸੁਣ ਜਾ, ਸੁਣ ਜਾ, ਸੁਣ ਜਾ Yeah, lately we don't talk no more But I know you been online 'til 4:00 a.m. Tell your friends you ain't comin' home Then you see me ride around the grove, say yeah I feel like you're danger The way you walked into the room and just stepped to me Acting like we strangers You know I'll never stop loving, 'til the death for me So step it up for me, why you steppin' all on me? You the devil and the reason we in love So then you push it all on me, get that lover boy from me But you scream you ain't had enough ਸੁਣ ਜਾ ਮੇਰੇ ਦਿਲ ਦੀਆਂ ਜਾਣਦਾ ਐ ਤੂੰ, ਵੇ ਮੈਂ ਵੇਖਾਂ ਖੁਦ ਨੂੰ ਤੇਰੀ ਨਜ਼ਰਾਂ 'ਚ, ਹਾਣੀਆ ਲੇਖਾਂ 'ਚ ਲਿਖਾ ਲਿਆ ਤੈਨੂੰ ਕਹਿ ਕੇ ਰੱਬ ਨੂੰ ਸੁਣ ਜਾ, ਸੁਨ ਜਾ, ਸੁਣ ਜਾ ਸੁਣ ਜਾ, ਸੁਣ ਜਾ, ਸੁਣ ਜਾ ਸੁਣ ਜਾ ਮੇਰੇ ਦਿਲ ਦੀਆਂ ਜਾਣਦਾ ਐ ਤੂੰ, ਵੇ ਮੈਂ ਵੇਖਾਂ ਖੁਦ ਨੂੰ ਤੇਰੀ ਨਜ਼ਰਾਂ 'ਚ, ਹਾਣੀਆ ਲੇਖਾਂ 'ਚ ਲਿਖਾ ਲਿਆ ਤੈਨੂੰ ਕਹਿ ਕੇ ਰੱਬ ਨੂੰ ਸੁਣ ਜਾ, ਸੁਨ ਜਾ, ਸੁਣ ਜਾ ਸੁਣ ਜਾ, ਸੁਣ ਜਾ, ਸੁਣ ਜਾ
Writer(s): Ezu Lyrics powered by www.musixmatch.com
instagramSharePathic_arrow_out