Lyrics

ਗੁੱਤ ਪੁੱਠੀ-ਸਿੱਧੀ ਦਾ ਤੈਨੂੰ ਫ਼ਰਕ ਰਤਾ ਵੀ ਨਾਂ ਨੱਖਰੇ ਕੀ ਹੁੰਦੇ ਐ ਤੈਨੂੰ ਜ਼ਰਾ ਪਤਾ ਵੀ ਨਾਂ ਮੇਰੇ ਸਾਵੇਂ ਬਹਿ ਕੇ ਤੂੰ ਬਸ ਜਾਨੀ ਸੰਘੀਏ ਮੇਰੇ ਦਿਲ ਦੀਏ ਰਾਣੀਏ ਨੀ ਤੂੰ ਕਿੰਨੀ ਚੰਗੀ ਏ ਹਾਏ ਜਿਉਣ ਜੋਗੀਏ ਨੀ ਤੂੰ ਕਿੰਨੀ ਚੰਗੀ ਏ, ਹਾਂ It's Deol Harman! ਕਦੇ ਵੱਟ ਦੇਖਿਆ ਨਾਂ ਮੈਂ ਤੇਰੇ ਮੱਥੇ 'ਤੇ ਕਿੰਝ ਲਿਖ 'ਤੀ ਰੱਬ ਨੇ ਤੂੰ ਨੀ ਮੇਰੇ ਮੱਥੇ 'ਤੇ ਫ਼ੁੱਲ ਖਿੜ ਗਏ ਰਾਹਵਾਂ 'ਚ ਤੂੰ ਜਿੱਥੋਂ ਲੰਘੀ ਏ ਮੇਰੇ ਦਿਲ ਦੀਏ ਰਾਣੀਏ ਨੀ ਤੂੰ ਕਿੰਨੀ ਚੰਗੀ ਏ ਹਾਏ ਜਿਉਣ ਜੋਗੀਏ ਨੀ ਤੂੰ ਕਿੰਨੀ ਚੰਗੀ ਏ, ਹਾਂ ਮੈਨੂੰ ਲੱਗਦਾ ਨੀ ਕਦੇ ਤੂੰ ਜ਼ਿੱਦ ਕੀਤੀ ਹੋਣੀ ਐ ਨਾ ਘੁੰਮਣ ਗਏ ਕਦੇ ਨਾ coffee ਪੀਤੀ ਹੋਣੀ ਐ ਗੁਰੂਘਰ ਨੂੰ ਜਾਂਦੇ ਜੋ ਤੂੰ ਰਾਹਵਾਂ ਵਰਗੀ ਏ ਮਹਿਬੂਬਾਂ ਵਰਗੀ ਨਹੀਂ ਤੂੰ ਮਾਵਾਂ ਵਰਗੀ ਏ ਸਦਾ Sukh Pavitar ਦੀ ਹਾਏ ਤੂੰ ਜਾਨੀਂ ਮੰਗੀ ਏਂ ਮੇਰੇ ਦਿਲ ਦੀਏ ਰਾਣੀਏ ਨੀ ਤੂੰ ਕਿੰਨੀ ਚੰਗੀ ਏ ਹਾਏ ਜਿਉਣ ਜੋਗੀਏ ਨੀ ਤੂੰ ਕਿੰਨੀ ਚੰਗੀ ਏ, ਹਾਂ (ਹਾਂ)
Writer(s): Pavitar Lassoi Lyrics powered by www.musixmatch.com
instagramSharePathic_arrow_out