Lyrics

R Guru Music ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ ਹੁਣ ਬਾਹਰੋਂ-ਬਾਹਰੋਂ ਦੇਖ ਆਈਦਾ ਖੜ੍ਹਕੇ ਮੱਥਾ ਟੇਕ ਆਈਦਾ Farewell 'ਤੇ ਜੱਫੀ ਪਾਈ ਮੁੜ ਨਾ ਲੱਭੇ ਸਾਰੇ ਬਾਈ ਓਹੀ ਅੱਡੇ ਬੱਸਾਂ ਵਿੱਚੋਂ ਓਹੀ ਅੱਡੇ ਬੱਸਾਂ ਵਿੱਚੋਂ ਝਿੰਜਰ ਆਉਂਦਾ ਫ਼ੇਰ ਹੋਵੇ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ (ਇੱਕ ਸੱਜਣਾ ਦਾ ਸ਼ਹਿਰ ਹੋਵੇ) (ਇੱਕ ਸੱਜਣਾ ਦਾ ਸ਼ਹਿਰ ਹੋਵੇ) ਲੜੀਏ college ਵਾਲ਼ੀ election ਕੋਈ ਯਾਰੀ ਪਿੱਛੇ ਲੱਗ ਜਾਏ section ਕੋਈ ਫ਼ੇਰ ਤੋਂ ਕੱਠੇ ਪੈਸੇ ਕਰੀਏ ਬਣ ਜਾਏ ਸਾਂਝਾ action ਕੋਈ Fees-ਆਂ ਵਿੱਚੋਂ ਕੁੰਡੀ ਲਾ ਕੇ Fees-ਆਂ ਵਿੱਚੋਂ ਕੁੰਡੀ ਲਾ ਕੇ Tommy ਦੀ ਜੁੱਤੀ ਪੈਰ ਹੋਵੇ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ Feel-ਆਂ ਵਾਲ਼ੇ ਗੀਤ ਵੀ miss ਨੇ ਬੰਦੇ miss ਨੇ, ਪਿਆਰ ਵੀ miss ਨੇ ਹੁਣ ਨਾ ਇਸ਼ਕ 'ਚ ਹੰਜੂ ਆਉਂਦੇ ਇੱਕ-ਦੂਜੇ ਨੂੰ ਕਰਦੇ diss ਨੇ Yamaha bullet ਤਾਂ ਬੜੇ ਖਰੇ ਸੀ ਯਾਰ ਮੋੜਾਂ ਤੇ ਖੜੇ ਬੜੇ ਸੀ ਕਹਿੜੀ ਚਾਅ ਨਾਲ਼ ਕਹਿੜੇ ਹੋਣਾ ਨਾ ਕੁੜੀਆਂ ਪਿੱਛੇ ਕਦੇ ਲੜੇ ਸੀ ਪਿਆਰ ਕੀਤਾ ਇਜ਼ਹਾਰ ਨਾ ਹੋਇਆ ਪਿਆਰ ਕੀਤਾ ਇਜ਼ਹਾਰ ਨਾ ਹੋਇਆ ਕੱਚੀ ਆਸ਼ਕੀ ਜ਼ਹਿਰ ਹੋਵੇ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ YPS ਵੱਲ ਗੇੜੀ ਚੇਤੇ Beamer ਚੇਤੇ, Zen ਵੀ ਚੇਤੇ G-Wag' ਵਿੱਚ ਨਾਲ਼ ਨੇ ਓਹੀ Now ਵੀ ਚੇਤੇ, then ਵੀ ਚੇਤੇ Panjab Uni' ਵਿੱਚ ਗੇੜੀ ਚੇਤੇ Beamer ਚੇਤੇ, Zen ਵੀ ਚੇਤੇ G-Wagen ਵਿੱਚ ਨਾਲ਼ ਨੇ ਓਹੀ Now ਵੀ ਚੇਤੇ, then ਵੀ ਚੇਤੇ Jassar-ਆ ਅੜਕੇ ਯਾਰੀ ਪੁਗਾਈ Jassar-ਆ ਅੜਕੇ ਯਾਰੀ ਪੁਗਾਈ ਸੀ ਨਾਲ ਖੜਾ ਜਦ fire ਹੋਏ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ ਇੱਕ ਯਾਰ ਪੁਰਾਣੇ ਇੱਕ ਉਹ college ਇੱਕ ਸੱਜਣਾ ਦਾ ਸ਼ਹਿਰ ਹੋਵੇ (ਇੱਕ ਸੱਜਣਾ ਦਾ ਸ਼ਹਿਰ ਹੋਵੇ) (ਇੱਕ ਸੱਜਣਾ ਦਾ ਸ਼ਹਿਰ ਹੋਵੇ)
Writer(s): R Guru, Tarsem Jassar Lyrics powered by www.musixmatch.com
instagramSharePathic_arrow_out