Music Video

Trust Issues
Watch {trackName} music video by {artistName}

Featured In

Credits

PERFORMING ARTISTS
Deep Kalsi
Deep Kalsi
Performer
COMPOSITION & LYRICS
Gagandeep Singh
Gagandeep Singh
Songwriter

Lyrics

Everything that's happening to you is God is processing you Every difficult moment you're having, he just processing you That's all he doin' Everything you're going through is preparing you for what you asked God for ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ ਦਿਲ ਕਿਸੇ ਉੱਤੇ ਏਤਬਾਰ ਕਰੇ ਨਾ ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ ਦਿਲ ਕਿਸੇ ਉੱਤੇ ਏਤਬਾਰ ਕਰੇ ਨਾ ਓਹ-ਓਹ ਦੇ ਗਈ ਜਾਂਦੇ ਹੋਏ trust issues ਮੇਰਾ ਟੁੱਟਾ ਨਹੀਂ ਦਿਲ, ਪਰ ਪਏ ਨੇ bruise ਭੈੜੀ ਸੀ ਤੂੰ ਯਾ ਓਹ ਦਿਨ ਐ ਮਨਹੂਸ ਪਹਿਲਾਂ ਤੇਰੇ ਸੀ ਬੁੱਲ੍ਹ, ਹੁਣ ਬੁੱਲ੍ਹਾਂ ਤੇ booze ਕੌਲ-ਕਰਾਰਾਂ ਨੂੰ ਝੂਠਾ ਕਰਾਰਤਾ ਚੰਗੀ ਸੀ ਰੂਹ, ਤੂੰ ਅੰਦਰੋਂ ਮਾਰਤਾ ਕਿਸੇ ਨੂੰ ਨੇੜੇ ਨਾ ਹੋਣਦਾਂ ਮੇਰੇ ਜੇ ਦਿਲ ਦਾ ਸੌਦਾ, ਮੈਂ ਕਰਾਂ ਵਪਾਰ ਨਾ ਅੱਖਾਂ ਨੇ ਚੜ੍ਹੀਆਂ, ਦਿਸਦੀ Hennessy ਇਹੀ ਸੀ ਮਿਲ ਗਈ, ਜਦ ਤੂੰ ਹੈ ਨਹੀਂ ਸੀ "ਕਦੇ ਨਾ ਕਰੂੰਗੀ ਦਗ਼ਾ," ਤੂੰ ਕਹਿੰਦੀ ਸੀ ਕਰਦੀ ਵਫ਼ਾ ਤਾਂ ਲੋੜ ਈ ਪੈਂਦੀ ਨਹੀਂ ਉੱਡ ਗਏ ਰੰਗ ਨੇ, ਕੱਪੜੇ ਕਾਲ਼ੇ ਨੀ ਦਿਲ ਦੇ ਬੂਹੇ ਨੂੰ ਲੱਗ ਗਏ ਤਾਲ਼ੇ ਨੀ ਗ਼ਮ ਤਾਂ ਨਾਲ਼ ਦੀ seat ਬਿਠਾ ਲਏ ਨੀ ਫ਼ੇਰਿਆ ਮੂੰਹ ਪਰ੍ਹੇ ਨਾ ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ ਦਿਲ ਕਿਸੇ ਉੱਤੇ ਏਤਬਾਰ ਕਰੇ ਨਾ ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ ਦਿਲ ਕਿਸੇ ਉੱਤੇ ਏਤਬਾਰ ਕਰੇ ਨਾ ਵੱਜੀ ਜਾਏ phone, ਚੱਕਣ ਨੂੰ ਕਰਦਾ ਮੇਰਾ ਨਹੀਂ ਜੀਅ ਕੱਲੇ ਈ ਸਹੀ, ਲੋਕਾਂ 'ਚ ਹੁੰਦੀ ਐ anxiety ਖਾਂਦੇ ਨੇ ਦਿਨ, ਨ੍ਹੇਰੇ 'ਚ ਲਗਦੀ ਦੁਨੀਆ ਠੀਕ ਕਮਰੇ 'ਚੋਂ ਬਾਹਰ ਸੂਰਜ ਨੂੰ ਦੇਖੇ ਹੋਏ ਹੋ ਗਿਆ week ਪੈ ਜਾਂਦਾ ਸ਼ੱਕ ਜੇ ਹੁਣ ਕੋਈ ਪਿਆਰ ਨਾ' ਬੋਲੇ ਲੁੱਟ ਲਊ ਫ਼ੇਰ ਜੇ ਜਿੰਦੇ ਮੈਂ ਖੋਲ੍ਹੇ ਪਹਿਲਾਂ ਤਾਂ ਖੁੱਲ੍ਹੀ ਕਿਤਾਬ ਜਿਹਾ ਸੀ ਹੁਣ ਬੋਲਾਂ ਵੀ ਨਾ ਜੇ ਕੋਈ ਗੱਲ ਟਟੋਲੇ ਖਿਲਾਰਤਾ ਜਿਹੜਾ ਸੀ ਸਭ ਨੂੰ ਸਾਂਭਦਾ ਅੱਗ ਦਾ ਭਰਿਆ, ਪਹਿਲਾਂ ਸੀ calm ਜਿਹਾ ਹਾਲੇ ਵੀ ਜ਼ਖ਼ਮ ਹਰਾ ਤੇਰੇ ਨਾਮ ਦਾ ਚਾਹਵਾਂ ਭਰੇ ਨਾ ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ ਦਿਲ ਕਿਸੇ ਉੱਤੇ ਏਤਬਾਰ ਕਰੇ ਨਾ ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ ਦਿਲ ਕਿਸੇ ਉੱਤੇ ਏਤਬਾਰ ਕਰੇ ਨਾ ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ ਦਿਲ ਕਿਸੇ ਉੱਤੇ ਏਤਬਾਰ ਕਰੇ ਨਾ ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ ਦਿਲ ਕਿਸੇ ਉੱਤੇ ਏਤਬਾਰ ਕਰੇ ਨਾ सब में कमियाँ हैं, कोई यहाँ बेहतरीन नहीं होता बात नज़रिए की है, कोई चेहरा हसीन नहीं होता जनाज़े उठ चुके हैं इस क़दर भरोसे के अब कोई क़स्में भी खा ले तो यक़ीन नहीं होता
Writer(s): Gagandeep Singh Lyrics powered by www.musixmatch.com
instagramSharePathic_arrow_out