Lyrics

Yeah, ah ਜਿਵੇਂ ਕਾਲੀ ਰਾਤਾਂ 'ਚ ਪੈਂਦੀ ਔਸ Club'an 'ਚ ਨੱਚਣ ਨਾ ਬਈ, ਗਲੀਆਂ 'ਚ ਮੇਰੇ ਦੋਸਤ ਦਾਰੂ ਨਾਲ ਰੱਜਣ ਨਾ, ਮੇਰੇ ਕੁੜੀਆਂ ਨੂੰ ਵੇਖ ਚੜੇ ਜੋਸ਼ Rockstar ਮੁੰਡੇ ਮੇਰੇ ਦੋਸਤ, Five Star 'ਚ run ਕਰਨ shows ਕਦੀ ਕੱਢਣ Benz, ਕਦੀ ਕੱਢਣ Porsche ਗੱਡੀਆਂ 'ਚ ਰਿਵਾਜ਼ ਪੁਰਾਣਾ, ਜ਼ੋਰ ਨਾਲ ਵੱਜੇ ਮੇਰਾ ਗਾਣਾ ਮੇਰੀ beat Heroin, ਮੇਰੇ lyrics Marijuana ਮੇਰਾ ਮੁਕਾਬਲਾ mainstream ਨਾਲ ਕਿਵੇਂ ਕਰ ਸਕਦੈ ਤੂੰ? ਪਤਾ ਕਿੰਨੀ ਕੁੜੀਆਂ ਤੇ ਮੈਂ ਵਾਂ permanently tattoo? ਹੁਣ ਪਤਾ ਲੱਗਿਆ "Badshah" permanently ਮੈਂ ਕਿਉਂ? ਲੋਕਾਂ ਦੇ ਦਿਲਾਂ ਤੇ ਮੇਰਾ ਰਾਜ਼, permamently ਹੈ ਕਿਉਂ? ਕਹਿੰਦੇ "Thank You", ਪਰ ਜ਼ਿੰਮੇਦਾਰੀ ਲਵਾਂ ਮੈਂ ਕਿਉਂ ਜਿਵੇਂ mainstream 'ਚ ਕੋਈ ਮੇਰੀ team ਇੰਨੀ ਵੱਡੀ ਗਲਤ ਫ਼ਹਿਮੀ, ਮੇਰੇ ਬਾਰੇ ਅੱਜ-ਕੱਲ੍ਹ ਲੋਕਾਂ 'ਚ ਹੈ ਕਿਉਂ? ਹੁਣ ਜਗ ਸਾਰਾ ਸੌਂਹ ਨੀ, ਮੈਂ Bahrain ਵਿੱਚ Michael Jackson ਓਹੀ ਲੋਕ ਕਰਨ ਚੱਲੇ broke ਹੁਣ ਮੈਂ ਲਵਾਂ Vikatan ਯਾਂ ਲਵਾਂ Oxycodone TV 'ਚ ਹੀ ਦਿਖਾਂ, ਹੁਣ ਮੈਂ media ਲਈ ਨਹੀਂ ਬੀਕਾਂ ਸਦਾ fans ਦੇ ਦਿਲਾਂ ਵਿੱਚ ਟਿੱਕਾਂ, ਤੇ ਨਾਲੇ ਗੱਲੀਆਂ 'ਚ ਜਦੋਂ ਲੰਘਾਂਦਾ, ਲੋਕੀ ਕਰਦੇ Salute ਮੈਨੂੰ ਮੁੰਡਿਆਂ ਤੇ ਨਾਲੇ ਕੁੜੀਆਂ 'ਚ ਦਿੱਖੇ ਮੇਰਾ ਰੂਪ ਮੈਨੂੰ Salute, Salute, aanh ਲੋਕੀ ਕਰਦੇ Salute ਮੈਨੂੰ, Salute, Salute Yeah! ਲੋਕੀ ਕਰਦੇ Salute ਮੈਨੂੰ, Salute, Salute ਲੋਕੀ ਕਰਦੇ Salute ਮੈਨੂੰ, Salute, Salute ਲੋਕੀ ਕਰਦੇ Salute ਮੈਨੂੰ ਅੱਜ-ਕੱਲ੍ਹ ਦਸਤੂਰ ਕੁੱਛ ਹੋਰ ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ ਬੋਲ (ਮੇਰੇ ਬੋਲ) ਅੱਜ-ਕੱਲ੍ਹ media ਵਾਲੇ ਕਹਿਣ, ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ fan, hanhha ਨਾਲੇ ਮੇਰੇ ਨਾਲ Bollywood ਲੜੇ ਜਿਵੇਂ Bollywood ਨੂੰ ਮੈਂ rob ਕਰਾਂ Fashion ਦਾ style ਜਿਵੇਂ Hollywood 'ਚ ਮੈਂ shop ਕਰਾਂ ਜਿਹੜਾ ਜਾਣਦਾ ਨਹੀਂ, ਓਹਨੂੰ ਜਾਣਕੇ ਨਾ ਦੱਸਾਂ ਜੀਹਨੂੰ ਮੈਨੂੰ ਮਿਲਣ ਦਾ ਸ਼ੋਂਕ, ਓਹਨੂੰ ਮਿਲਕੇ ਮੈਂ shock ਕਰਾਂ ਹੁਣ Jordans ਤੇ G-shocks, ਪਿੰਡਾ 'ਚ ਮੁੰਡੇ ਕਰਨ beatbox ਓਹ ਜਾਣਦੇ ਨੇ ਮੇਰਾ ਨਾਮ, ਬਈ ਮੇਰੇ ਵਾਸਤੇ ਐਹੀ ਬਹੁਤ ਹੁਣ quote ਕਰਨ, ਲੋਕੀ ਪਾਉਣ ਮੇਰੇ ਨਾਮ ਦੀ T-shirt ਦੇਸੀ rap science ਦਾ Einstein ਮੈਂ ਇਹਦੇ 'ਚ ਕੋਈ ਨਈਂ ਸ਼ੱਕ ਪਰ ਮੈਂ ਨਾਲ ਲੈਕੇ ਚਲਾਂ ਰੱਬ ਨੂੰ ਜਦੋਂ ਗਲੀਆਂ ਚੋਂ ਲੰਘਾਂ, ਮੈਂ ਹੱਥ ਜੋੜ ਕੇ ਮਿਲਾਂ ਸੱਭ ਨੂੰ ਮੈਨੂੰ ਕੁੜੀਆਂ ਕਹਿੰਦੀਆਂ, ਤੇਰੇ ਪਿਆਰ ਦਾ ਸਹਾਰਾ ਚਾਹੀਏ ਮੁੰਡੇ ਗੱਡੀ ਦੇ ਕਾਲੇ ਸ਼ੀਸ਼ੇ ਥੱਲੇ ਕਰਕੇ ਵਖਾਣ ਮੈਨੂੰ Double-U ਗੱਲੀਆਂ 'ਚ ਜਦੋਂ ਲੰਘਾਂਦਾ, ਲੋਕੀ ਕਰਦੇ Salute ਮੈਨੂੰ ਮੁੰਡਿਆਂ ਤੇ ਨਾਲੇ ਕੁੜੀਆਂ 'ਚ ਦਿੱਖੇ ਮੇਰਾ ਰੂਪ ਮੈਨੂੰ Salute, Salute, anh ਲੋਕੀ ਕਰਦੇ Salute ਮੈਨੂੰ, Salute, Salute Yeah! ਲੋਕੀ ਕਰਦੇ Salute ਮੈਨੂੰ, Salute, Salute ਲੋਕੀ ਕਰਦੇ Salute ਮੈਨੂੰ, Salute, Salute ਲੋਕੀ ਕਰਦੇ Salute ਮੈਨੂੰ, Salute Salute Salute ਲੋਕੀ ਕਰਦੇ Salute ਮੈਨੂੰ, Salute ਲੋਕੀ ਕਰਦੇ Salute ਮੈਨੂੰ, Salute
Writer(s): Bohemia Lyrics powered by www.musixmatch.com
instagramSharePathic_arrow_out