Music Video

SUPERMAN Video Song | ZORAWAR | Yo Yo Honey Singh | T-Series
Watch {trackName} music video by {artistName}

Featured In

Credits

PERFORMING ARTISTS
Yo Yo Honey Singh
Yo Yo Honey Singh
Actor
COMPOSITION & LYRICS
Yo Yo Honey Singh
Yo Yo Honey Singh
Composer

Lyrics

ਦਿਲ ਦੀ ਕਿਤਾਬ ਉੱਤੇ ਨਾਂ ਲਿਖ ਬੈਠਾ ਤੇਰਾ ਤੂੰ ਵੇਖੀਂ ਨਾ ਨਾ ਕਰੀਂ (ਨਾ ਨਾ ਕਰੀਂ, ਨਾ ਨਾ ਕਰੀਂ, ਨਾ ਨਾ ਕਰੀਂ) ਦਿਲ ਦੀ ਕਿਤਾਬ ਉੱਤੇ ਨਾਂ ਲਿਖ ਬੈਠਾ ਤੇਰਾ ਤੂੰ ਵੇਖੀਂ ਨਾ ਨਾ ਕਰੀਂ (ਨਾ ਨਾ ਕਰੀਂ) ਸਾਰੀ ਉਮਰ ਭਾਵੇਂ ਲਾਰਿਆਂ 'ਚ ਰੱਖ ਮੈਨੂੰ ਕਿਸੇ ਨੂੰ ਹਾਂ ਨਾ ਕਰੀਂ I just wanna tell ਤੂੰ ਨੇ ਲੁੱਟ ਲਿਆ ਮੇਰਾ ਚੈਨ So let me be your man, baby 'Cause I'm a Superman Superman I'm a Superman Baby, I'm a Superman Baby, I'm a Superman ਦਿਲ ਦੀ ਕਿਤਾਬ ਉੱਤੇ ਨਾਂ ਲਿਖ ਬੈਠਾ ਤੇਰਾ ਤੂੰ ਵੇਖੀਂ ਨਾ ਨਾ ਕਰੀਂ (ਕਰੀਂ) ਮੁੰਡੇ ਤੇਰੇ ਪਿੱਛੇ, ਤੈਨੂੰ ਸਾਰੀ ਆ ਖ਼ਬਰ ਸਾਰਾ ਤੇਰੀ ਚੜ੍ਹਦੀ ਜਵਾਨੀ ਦਾ ਅਸਰ ਮੁੰਡੇ ਤੇਰੇ ਪਿੱਛੇ, ਤੈਨੂੰ ਸਾਰੀ ਆ ਖ਼ਬਰ ਸਾਰਾ ਤੇਰੀ ਚੜ੍ਹਦੀ ਜਵਾਨੀ ਦਾ ਅਸਰ ਐਨੇ ਚਿਰਾਂ ਤੋਂ you know, baby, I've been trying ਕਿਉਂ ਨਖ਼ਰੇ ਵਿਖਾਉਂਦੀ ਐ? (ਵਿਖਾਉਂਦੀ ਐ) ਮੇਰੇ ਵਰਗਾ ਤੈਨੂੰ ਲੱਭਣਾ ਨਹੀਂ, ਹੀਰੀਏ ਕਿਉਂ ਮੈਨੂੰ ਤੜਫ਼ਾਉਂਦੀ ਐ? I just wanna tell ਤੂੰ ਨੇ ਲੁੱਟ ਲਿਆ ਮੇਰਾ ਚੈਨ So let me be your man, baby 'Cause I'm a Superman Superman I'm a Superman Baby, I'm a Superman Baby, I'm a Superman Ooh, damn, look how you behave तुझ को बता दूँ, baby, it's not safe Ooh, damn, look how you behave तुझ को बता दूँ, baby, it's not safe ਤੇਰੇ ਪਿੱਛੇ ਮੈਂ ਕਿਸੇ ਨੂੰ ਵੀ ਸੂਲੀ ਚਾੜ੍ਹ ਦੂੰ ਕਦੇ ਵੀ ਆਜ਼ਮਾ ਲਵੀਂ (मैं Superman हूँ) ਸਾਰੀ ਉਮਰ ਭਾਵੇਂ ਲਾਰਿਆਂ 'ਚ ਰੱਖ ਮੈਨੂੰ ਕਿਸੇ ਨੂੰ ਹਾਂ ਨਾ ਕਰੀਂ I just wanna tell ਤੂੰ ਨੇ ਲੁੱਟ ਲਿਆ ਮੇਰਾ ਚੈਨ So let me be your man, baby 'Cause I'm a Superman Superman I'm a Superman Baby, I'm a Superman Baby, I'm a Superman
Writer(s): Yo Yo Honey Singh Lyrics powered by www.musixmatch.com
instagramSharePathic_arrow_out