Credits

PERFORMING ARTISTS
Arsh Benipal
Arsh Benipal
Performer
COMPOSITION & LYRICS
Rupin Kahlon
Rupin Kahlon
Composer
Gagandeep Singh
Gagandeep Singh
Lyrics

Lyrics

ਅੱਖਾਂ ਵਿੱਚ ਲਬ ਲਬ ਪਾਕੇ ਸੂਰਮਾ ਪਢਨ ਚਲੀ ਹੈ ਯਾ ਜਾਂ ਪਢੋਨ ਚਲੀ ਐ ਅੱਖਾਂ ਵਿੱਚ ਲਬ ਲਬ ਪਾਕੇ ਸੂਰਮਾ ਪਢਨ ਚਲੀ ਹੈ ਯਾ ਜਾਂ ਪਢੋਨ ਚਲੀ ਐ ਅੱਖਾਂ ਵਿੱਚ ਲਬ ਲਬ ਪਾਕੇ ਸੂਰਮਾ ਪਢਨ ਚਲੀ ਹੈ ਯਾ ਜਾਂ ਪਢੋਨ ਚਲੀ ਐ ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ ਗੋਰਾ ਰੰਗ ਅੱਖਾਂ ਵਿਚ ਦੂਰੋਂ ਵਜਦਾ ਕੇੜ੍ਹਾ ਤੇਰਾ ਨਵਾ ਆ ਸ਼ਿਕਾਰ ਅੱਜ ਦਾ (ਕੇੜ੍ਹਾ ਤੇਰਾ ਨਵਾ ਆ ਸ਼ਿਕਾਰ ਅੱਜ ਦਾ) ਗੋਰਾ ਰੰਗ ਅੱਖਾਂ ਵਿਚ ਦੂਰੋਂ ਵਜਦਾ ਕੇੜ੍ਹਾ ਤੇਰਾ ਨਵਾ ਆ ਸ਼ਿਕਾਰ ਅੱਜ ਦਾ ਲਾਰਿਆਂ ਦੀ ਕਾਲੀ ਪੱਟੀ ਅੱਖਾਂ ਉੱਤੇ ਬਣ ਲਾਰਿਆਂ ਦੀ ਕਾਲੀ ਪੱਟੀ ਅੱਖਾਂ ਉੱਤੇ ਬਣ ਕਿਨੂੰ ਕੱਚਾ ਪੁਲ ਤੁ ਟਪੋਨ ਚਲੀ ਐ ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ ਨਵੇਆ ਦੇ ਨਾਲ ਤੇਰੀ ਨਵੀਂ ਗੱਲ ਨੀ ਵਾਡਾ ਤੇਰਾ ਬਿੱਲੋ ਪਾਣੀ ਦੀ ਐ ਚਲ ਨੀ (ਵਾਡਾ ਤੇਰਾ ਬਿੱਲੋ ਪਾਣੀ ਦੀ ਐ ਚਲ ਨੀ) ਨਵੇਆ ਦੇ ਨਾਲ ਤੇਰੀ ਨਵੀਂ ਗੱਲ ਨੀ ਵਾਡਾ ਤੇਰਾ ਬਿੱਲੋ ਪਾਣੀ ਦੀ ਐ ਚਲ ਨੀ ਕਿੜੀ ਸੋਣੇ ਵਰਗੀ ਜਵਾਨੀ ਲੁੱਟਣੀ ਕਿੜੀ ਸੋਣੇ ਵਰਗੀ ਜਵਾਨੀ ਲੁੱਟਣੀ ਕੋਰੇ ਕਾਗਜ਼ ਤੇ ਅੰਗੂਠਾ ਤੁ ਲਵਾਉਣ ਚਲੀ ਸੇ ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ ਜਾਣ ਦੀ ਐ ਲੜੀ ਦਾ ਤੁ ਪਿੰਡ ਬਰਮੀ ਚੰਗੀ ਮੈਯੋ ਹੁੰਦੀ ਹੈ ਸੁਬਹ ਚ ਗਰਮੀ (ਚੰਗੀ ਮੈਯੋ ਹੁੰਦੀ ਹੈ ਸੁਬਹ ਚ ਗਰਮੀ) ਜਾਣ ਦੀ ਐ ਲੜੀ ਦਾ ਤੁ ਪਿੰਡ ਬਰਮੀ ਚੰਗੀ ਮੈਯੋ ਹੁੰਦੀ ਹੈ ਸੁਬਹ ਚ ਗਰਮੀ ਸਿਰ ਉੱਤੇ ਲੈਕੇ ਚੁੰਨੀ ਸਤਰੰਗ ਦੀ ਸਿਰ ਉੱਤੇ ਲੈਕੇ ਚੁੰਨੀ ਸਤਰੰਗ ਦੀ ਕੀਦੇ ਸੁੱਤੇ ਭਾਗ ਤੂੰ ਜਗੋਨ ਚਲੀ ਐ ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ
Writer(s): Rupin Kahlon, Gagandeep Singh Lyrics powered by www.musixmatch.com
instagramSharePathic_arrow_out