Lyrics

ਹੋ, ਲਾਲ ਮੇਰੀ ਪਤ ਰੱਖੀਓ ਭਲਾ ਝੂਲੇ ਲਾਲਣ ਹੋ, ਲਾਲ ਮੇਰੀ ਪਤ... Everyone Uh, huh ਹੋ, ਲਾਲ ਮੇਰੀ ਪਤ ਰੱਖੀਓ ਭਲਾ, ਝੂਲੇ ਲਾਲਣ ਹੋ, ਲਾਲ ਮੇਰੀ ਪਤ ਰੱਖੀਓ ਭਲਾ, ਝੂਲੇ ਲਾਲਣ ਸਿੰਧੜੀ ਦਾ, ਸਿਹਵਣ ਦਾ ਸਖੀ ਸ਼ਾਹਬਾਜ਼ ਕਲੰਦਰ ਦਮਾ ਦਮ ਮਸਤ ਕਲੰਦਰ, ਅਲੀ ਦਮ ਦਮ ਦੇ ਅੰਦਰ, ਆਹਾ ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ Everybody ਚਾਰ ਚਰਾਗ਼ ਤੇਰੇ ਬਲਣ ਹਮੇਸ਼ਾ ਚਾਰ ਚਰਾਗ਼ ਤੇਰੇ ਬਲਣ ਹਮੇਸ਼ਾ ਚਾਰ ਚਰਾਗ਼ ਤੇਰੇ ਬਲਣ ਹਮੇਸ਼ਾ ਪੰਜਵਾ ਮੈਂ ਬਾਲਣ ਆਈਆਂ ਭਲਾ, ਝੂਲੇ ਲਾਲਣ ਸਿੰਧੜੀ ਦਾ, ਸਿਹਵਣ ਦਾ ਸਖੀ ਸ਼ਾਹਬਾਜ਼ ਕਲੰਦਰ ਦਮਾ ਦਮ ਮਸਤ ਕਲੰਦਰ, ਅਲੀ ਦਮ ਦਮ ਦੇ ਅੰਦਰ ਹੋ, ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ ਹਿੰਦ-ਸਿੰਧ ਪੀਰਾ ਤੇਰੀ ਖ਼ੈਰ ਹੋਵੇ ਹਿੰਦ-ਸਿੰਧ ਪੀਰਾ ਤੇਰੀ ਖ਼ੈਰ ਹੋਵੇ ਹਿੰਦ-ਸਿੰਧ ਪੀਰਾ ਤੇਰੀ ਖ਼ੈਰ ਹੋਵੇ ਨਾਮ ਅਲੀ ਬੇੜਾ ਪਾਰ ਲਗਾ, ਝੂਲੇ ਲਾਲਣ ਸਿੰਧੜੀ ਦਾ, ਸਿਹਵਣ ਦਾ... ਸਿੰਧੜੀ ਦਾ, ਸਿਹਵਣ ਦਾ ਸਖੀ ਸ਼ਾਹਬਾਜ਼ ਕਲੰਦਰ ਦਮਾ ਦਮ ਮਸਤ ਕਲੰਦਰ, ਅਲੀ ਦਮ ਦਮ ਦੇ ਅੰਦਰ ਹੋ, ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ ਮੌਲਾ, ਅਲੀ ਅਲੀ, ਅਲੀ, ਅਲੀ ਮੌਲਾ, ਹਾਏ-ਹੋ-ਹੋ, ਮੌਲਾ
Writer(s): Niranjan Iyengar Lyrics powered by www.musixmatch.com
Get up to 2 months free of Apple Music
instagramSharePathic_arrow_out