Music Video

Hans Raj Hans - Ik Taar Peya Chhede - Dhan Dhan Maa Gujri
Watch {trackName} music video by {artistName}

Featured In

Credits

PERFORMING ARTISTS
Hans Raj Hans
Hans Raj Hans
Performer
COMPOSITION & LYRICS
Atul Sharma
Atul Sharma
Composer
Shamsher Sandhu
Shamsher Sandhu
Lyrics
Charan Singh Safri
Charan Singh Safri
Lyrics
Harvinder Ohadpuri
Harvinder Ohadpuri
Lyrics
Inderjit Hassan Puri
Inderjit Hassan Puri
Lyrics

Lyrics

ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥ ਮੇਰੇ ਮਾਹੀ ਦੇ ਦੋ ਸਾਥੀ॥ ਇਕ ਸੱਜੇ ਇਕ ਖੱਬੇ । ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥ ਮੇਰੇ ਮਾਹੀ ਦੇ ਦੋ ਸਾਥੀ॥ ਇਕ ਸੱਜੇ ਇਕ ਖੱਬੇ । ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥ ਇੱਕ ਗੰਗਾ ਨਾਉਂਨ ਵਾਲਾ, ਦੂਜਾ ਮੱਕੇ ਦਾ ਪੁਜਾਰੀ, ਤਾਵੀ ਦੋਵਾਂ ਦੀ ਨੀ ਟੁੱਟੀ, ਸਾਰੀ ਉਮਰਾਂ ਦੀ ਯਾਰੀ॥ ਨਾ ਸੀ ਧੰਨ ਦੇ ਖ਼ਜ਼ਾਨੇ॥ ਨਾਹੀ ਨੋਟਾਂ ਦੇ ਡੱਬੇ ॥ ਮੇਰੇ ਮਾਹੀ ਦੇ ਦੋ ਸਾਥੀ, ਇਕ ਸੱਜੇ ਇਕ ਖੱਬੇ। ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥ ਦੋਵੇਂ ਸਾਥੀ ਭੋਲੇ ਭਾਲੇ, ਹੈ ਸੀ ਦੋਹਾਂ ਤੇ ਗ਼ਰੀਬੀ, ਨਾਲ ਨਾਨਕ ਦੇ ਜੁੜੀ, ਏਸੀ ਦੋਹਾਂ ਦੀ ਨਸੀਬੀ ॥ ਰਲ ਮਿਲ ਪਏ ਧੋਦੇ॥ ਤੈਰ ਮੇਰ ਵਾਲੇ ਤੱਬੇ॥ ਮੇਰੇ ਮਾਹੀ ਦੇ ਦੋ ਸਾਥੀ, ਇਕ ਸੱਜੇ ਇਕ ਖੱਬੇ। ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥ ਇਕ ਅੱਖੀਂਆ ਦਾ ਤਾਰਾ, ਦੂਜਾ ਜਾਨ ਤੋ ਪਿਆਰਾ, ਬਣੇ ਜ਼ਿੰਦਗੀ ਚ ਦੋਵੇਂ, ਇਕ ਦੂਜੇ ਦਾ ਸਹਾਰਾ॥ ਨਾਲ ਗੁਰਾਂ ਦੇ ਨਿਭਾਈ॥ ਲੋਕ ਜਾਣਦੇ ਨੇ ਸਭਏ॥ ਮੇਰੇ ਮਾਹੀ ਦੇ ਦੋ ਸਾਥੀ, ਇਕ ਸੱਜੇ ਇਕ ਖੱਬੇ। ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥ ਮੇਰੇ ਮਾਹੀ ਦੇ ਦੋ ਸਾਥੀ, ਇਕ ਸੱਜੇ ਇਕ ਖੱਬੇ। ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥ ਵੱਲੋ:- ਗੋਬਿੰਦ ਸਿੰਘ
Writer(s): Atul Sharma, Shamsher Sandhu, Charan Singh Safri, Harvinder Ohadpuri, Inderjit Hassan Puri Lyrics powered by www.musixmatch.com
instagramSharePathic_arrow_out