Music Video

Jutti Kasuri (Full Audio Song) | Harshdeep Kaur | Punjabi Song Collection | Speed Records
Watch {trackName} music video by {artistName}

Featured In

Credits

PERFORMING ARTISTS
Harshdeep Kaur
Harshdeep Kaur
Performer
COMPOSITION & LYRICS
Harshdeep Kaur
Harshdeep Kaur
Songwriter
Punjabi Folk
Punjabi Folk
Songwriter

Lyrics

ਤੁਰਨਾ ਪਿਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ, ਹਾਏ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਨ੍ਹੀਂ ਰਾਹੀਂ ਵੇ ਸਾਨੂੰ ਮੁੜਨਾ ਪਿਆ, ਹਾਏ ਉਨ੍ਹੀਂ ਰਾਹੀਂ ਵੇ ਸਾਨੂੰ ਮੁੜਨਾ ਪਿਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ, ਹਾਏ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ, ਹਾਏ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ ਬੜਾ ਪਵਾੜਾ ਪੈ ਗਿਆ ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ ਬੜਾ ਪਵਾੜਾ ਪੈ ਗਿਆ, ਹਾਏ ਯੱਕਾ ਤੇ ਭਾੜੇ ਕੋਈ ਨਾ ਕੀਤਾ ਮਾਹੀਆ ਪੈਦਲ ਲੈ ਗਿਆ, ਹਾਏ ਮਾਹੀਆ ਪੈਦਲ ਲੈ ਗਿਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ, ਹਾਏ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ, ਹਾਏ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ ਲੈ ਮੇਰਾ ਮੁਕਲਾਵਾ ਢੋਲਾ ਸੜਕੇ-ਸੜਕੇ ਜਾਵਦਾ ਲੈ ਮੇਰਾ ਮੁਕਲਾਵਾ ਢੋਲਾ ਸੜਕੇ-ਸੜਕੇ ਜਾਵਦਾ ਹਾਏ, ਕੱਢਿਆ ਘੁੰਡ ਕੁਝ ਕਹਿ ਨਾ ਸਕਦੀ ਦਿਲ ਮੇਰਾ ਘਬਰਾਵਦਾ, ਹਾਏ ਦਿਲ ਮੇਰਾ ਘਬਰਾਵਦਾ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ, ਹਾਏ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ, ਹਾਏ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ, ਵੇ ਸਾਨੂੰ ਤੁਰਨਾ ਪਿਆ, ਹਾਏ ਹਾਏ ਰੱਬਾ, ਸਾਨੂੰ ਤੁਰਨਾ ਪਿਆ
Writer(s): Advait Nemleker, Punjabi Folk Lyrics powered by www.musixmatch.com
instagramSharePathic_arrow_out