Listen to Nakhra Nawabi (feat. Zora Randhawa & Fateh) by Dr Zeus

Nakhra Nawabi (feat. Zora Randhawa & Fateh)

Dr Zeus

Indian Pop

41,832 Shazams

Music Video

Featured In

Credits

PERFORMING ARTISTS
Dr Zeus
Dr Zeus
Performer
Zora Randhawa
Zora Randhawa
Performer
Fateh
Fateh
Performer
Erik White
Erik White
Conductor
COMPOSITION & LYRICS
Dr Zeus
Dr Zeus
Composer
Fateh
Fateh
Lyrics
KRICK
KRICK
Lyrics
PRODUCTION & ENGINEERING
Gurjot Singh & Akshit Kumar
Gurjot Singh & Akshit Kumar
Producer
Being U Music
Being U Music
Producer
Being U Studios
Being U Studios
Producer

Lyrics

Ah, so you thought, we was finish? Dr. Zeus Zora Fateh DOE Let's ਗੋ ਨਖਰਾ ਨਵਾਬੀ ਤੇਰਾ ਦਿਲ ਐ ਸ਼ਰਾਬੀ ਮੇਰਾ ਨਸ਼ੇ ਜੀ ਲੱਗਦੀ ਐ ਤੂੰ ਦਾਰੂ ਦੀ ਲੋੜ ਨੀ ਪੈਣੀ ਆ-ਆ ਮੇਰੇ close ਤੂੰ ਆਜਾ ਥੋੜਾ ਵੀ ਦੂਰ ਤੂੰ ਨਾ ਜਾ ਸ਼ਰਤਾਂ ਤੇਰੇ ਤੇ ਲਾਵਾ ਤੇਰੇ ਵਰਗੀ ਹੋਰ ਨੀ ਹੋਣੀ ਮੈਂ ਤੇਰੇ ਉੱਤੇ ਮਰਦਾ ਤੇ ਤੂੰ ਦਾਰੂ ਤੇ ਮਰਦੀ ਮੈਂ ਤੇਰੇ ਉੱਤੇ ਮਰਦਾ ਤੇ ਤੂੰ ਦਾਰੂ ਤੇ ਸਬ ਆਖਣ ਤੈਨੂੰ ਬਾਰ-ਬਾਰ ਤੂੰ Lady Gaga ਵਰਗੀ ਸਬ ਆਖਣ ਤੈਨੂੰ ਬਾਰ-ਬਾਰ ਤੂੰ Lady Gaga ਨ-ਨ-ਨਖਰਾ ਨਵਾਬੀ ਤੇਰਾ ਦਿਲ ਐ ਸ਼ਰਾਬੀ ਮੇਰਾ ਨਸ਼ੇ ਜਿਹੀ ਲੱਗਦੀ ਐ ਤੂੰ ਦਾਰੂ ਦੀ ਲੋੜ ਨੀ ਪੈਣੀ ਹਾਂ ਦਾਰੂ ਦੀ ਤੇਰੇ ਨਾਲ snap ਕਰਾਉਣੀ Hike ਤੇ DP ਲਾਉਣੀ Number ਤੂੰ ਦੇ-ਦੇ ਸਾਨੂੰ ਲੱਭਣੇ ਦੀ ਲੋੜ ਨੀ ਪੈਣੀ ਆ-ਆ ਤੈਨੂੰ ਸੈਰ ਕਰਾਂਵਾਂ London, Paris ਲਈ ਜਾਵਾਂ ਕਰ ਮੈਨੂੰ add Hike ਤੇ Story ਤੇਰੇ ਨਾਲ ਪਾਉਣੀ ਮੈਂ ਤੇਰੇ ਉੱਤੇ ਮਰਦਾ ਤੇ ਤੂੰ ਦਾਰੂ ਤੇ ਮਰਦੀ ਮੈਂ ਤੇਰੇ ਉੱਤੇ ਮਰਦਾ ਤੇ ਤੂੰ ਦਾਰੂ ਤੇ ਮਾਰਦੀ ਸਬ ਆਖਣ ਤੈਨੂੰ ਬਾਰ-ਬਾਰ ਤੂੰ Lady Gaga ਵਰਗੀ ਸਬ ਆਖਣ ਤੈਨੂੰ ਬਾਰ-ਬਾਰ ਤੂੰ Lady Gaga ਨ-ਨ-ਨਖਰਾ ਨਵਾਬੀ ਤੇਰਾ ਦਿਲ ਐ ਸ਼ਰਾਬੀ ਮੇਰਾ ਨਸ਼ੇ ਜਿਹੀ ਲੱਗਦੀ ਐ ਤੂੰ ਦਾਰੂ ਦੀ ਲੋੜ ਨੀ ਪੈਣੀ ਹਾਂ ਦਾਰੂ ਦੀ ਪਹਿਲੀ ਗੱਲ ਬਿੱਲੋ ਕਿਧਰੋਂ ਤੂੰ ਆਈ? (ਕਿਥੋਂ ਆਈ?) ਤੇਰੇ ਪਿੱਛੇ ਹੋਣੀ ਐ ਲੜਾਈ (ਹੋਣੀ ਐ ਲੜਾਈ) ਰਹਿੰਦੀ ਲਾ, ਪਹਿਲੇ ਸੀ Dubai (ਸੀ Dubai) No seriously did you fall out of sky? 'Cause ਤੈਨੂੰ ਸੁਪਨੇ ਵਿਚ ਦੇਖਿਆ ਸੀ ਇੱਕ ਵਾਰੀ (ਓਏ ਝੂਠ ਨਾ ਬੋਲ) ਚਲੋ ਦੱਸ ਵਾਰੀ ਤੇਰੇ ਨਸ਼ੇ ਵਿਚ ਹੋ ਗਿਆ ਮੈਂ ਸ਼ਰਾਬੀ ਜ਼ੋਰੇ ਆ ਫੱੜ ਚਾਬੀ (ਫਡ ਲਾ) ਤੇਰੇ ਕਰ ਕੇ ਪੈਣੇ ਪੁਆਡੇ, aye Everything they ain't got girl you got it, aye ਤੇਰੇ ਨਸ਼ੇ ਨੇ ਦਿਖਾਤੇ ਮੈਨੂੰ ਤਾਰੇ, aye ਹੁਣ ਪਿੱਛੇ ਨੂੰ ਨਾ ਦੇਖੀ ਤੂੰ ਦੂਬਾਰੇ, aye Tipsy ਜੀ ਹੋਗਈ ਐ ਤੂੰ ਨਸ਼ੇ ਵਿਚ ਖੋ ਗਈ ਐ ਤੂੰ ਮੇਰੇ ਨਾਲ setting ਕਰਲੇ ਲੱਗਦਾ ਪੀ ਹੋਰ ਨੀ ਹੋਣੀ ਆਏ ਹਾਏ ਤੂੰ ਕਹਿਰ ਕਮਾਇਆ ਹਰ ਗੱਬਰੂ ਪਿੱਛੇ ਲਾਇਆ ਮੇਰੀ ਐ ਅੱਖ ਤੇਰੇ ਤੇ ਯਾਰੀ ਤੇਰੇ ਨਾਲ ਲਾਉਣੀ ਮੈਂ ਤੇਰੇ ਉੱਤੇ ਮਰਦਾ ਤੇ ਤੂੰ ਦਾਰੂ ਤੇ ਮਰਦੀ ਮੈਂ ਤੇਰੇ ਉੱਤੇ ਮਰਦਾ ਤੇ ਤੂੰ ਦਾਰੂ ਤੇ ਮਾਰਦੀ ਸਬ ਆਖਣ ਤੈਨੂੰ ਬਾਰ-ਬਾਰ ਤੂੰ Lady Gaga ਵਰਗੀ ਸਬ ਆਖਣ ਤੈਨੂੰ ਬਾਰ-ਬਾਰ ਤੂੰ Lady Gaga ਨ-ਨ-ਨਖਰਾ ਨਵਾਬੀ ਤੇਰਾ ਦਿਲ ਐ ਸ਼ਰਾਬੀ ਮੇਰਾ ਨਸ਼ੇ ਜਿਹੀ ਲੱਗਦੀ ਐ ਤੂੰ ਦਾਰੂ ਦੀ ਲੋੜ ਨੀ ਪੈਣੀ ਹਾਂ ਦਾਰੂ ਦੀ ਲੋੜ ਨੀ ਪੈਣੀ
Writer(s): Dr. Zeus, Fateh, K-rick Lyrics powered by www.musixmatch.com
instagramSharePathic_arrow_out