Lyrics

ਹੋ ਤੇਰੇ ਨਖਰੇ Heavy ਬਾਹਲੇ ਚਿੱਟੀ car ਤੇ ਸ਼ੀਸ਼ੇ ਕਾਲੇ ਉ ਸਾਡੇ timetable ਉਲਜਾਲੇ ਨੀਂ ਤੂੰ ਗੰਢਕ ਜਿੰਨੀ ਨੇ ਮੁੰਡਾ ਪੱਟ ਤੇ ਟਰੱਕਾਂ ਵਾਲੇ ਤੇਰੀ two seater mini ਨੇ ਮੁੰਡੇ ਪੱਟ ਤੇ ਟਰੱਕਾਂ ਵਾਲੇ ਤੇਰੀ two seater mini ਨੇ ਪੋਰਾ ਦਿਲ ਤੋਂ ਨਾ ਇਹ ਖੋਟੇ ਸ਼ਾਮੀ ਲਾਕੇ ਤਿਨ-ਚਾਰ ਮੋਟੇ ਪੋਰਾ ਦਿਲ ਤੋਂ ਨਾ ਇਹ ਖੋਟੇ ਸ਼ਾਮੀ ਲਾਕੇ ਤਿਨ-ਚਾਰ ਮੋਟੇ ਨੀਂ ਫੇਰ ਕੌਣ ਪਤੰਦਰ ਰੋਕੇ ਟਲਦੇ ਪਾਉਣੋਂ ਗੇਮਾਂ ਨਾ ਨੀਂ ਫੇਰ ਜੱਟ ਮਾਲਵੇ ਵਾਲੇ ਬੋਲਣ english ਮੇਮਾਂ ਨਾਲ ਨੀਂ ਫੇਰ ਜੱਟ ਦੋਆਬੇ ਵਾਲੇ ਬੋਲਣ english ਮੇਮਾਂ ਨਾਲ ਹੋ ਪਿੰਡੋ ਆਏ ਕਰਨ ਕਮਾਈਆਂ ਨਾ ਅਸੀਂ bad ਹੈਬੀਟਾ ਲਾਈਆਂ ਹੋ ਪਿੰਡੋ ਆਏ ਕਰਨ ਕਮਾਈਆਂ ਨਾ ਅਸੀਂ bad ਹੈਬੀਟਾ ਲਾਈਆਂ ਰੋਡਾ ਤੇ ਸੱਤ-ਸੱਤ ਗੱਡੀਆਂ ਪਾਈਆ ਲਾਉਣ ਕਾਲਜੇ ਲਾਭੂ ਨੀਂ ਹੋ ਪੀਟਰ ਬੈਲਟ ਮਾਰਦੇ ਬੜਕਾਂ ਜੱਟ ਸ਼ਰਾਬੀ ਵਾਂਗੂ ਨੀਂ ਹੋ ਪੀਟਰ ਬੈਲਟ ਮਾਰਦੇ ਬੜਕਾਂ ਜੱਟ ਸ਼ਰਾਬੀ ਵਾਂਗੂ ਨੀਂ ਨਾ ਇਥੇ ਸਾਡੇ ਚਾਚੇ ਤਾਏ ਨੀਂ ਅਸੀਂ ਬੱਲੀਏ student ਆਏ ਨਾ ਇਥੇ ਸਾਡੇ ਚਾਚੇ ਤਾਏ ਨੀਂ ਅਸੀਂ ਬੱਲੀਏ student ਆਏ ਨੀਂ ਕੱਲ ਨਵੀ Chrysler ਲੈ ਆਏ ਗੱਬਰੂ ਕੋਕੇ ਜੱੜਦੇ ਆ ਹੋ ਸਾਲੀ ਇੱਕ ਗੱਲ ਸਮਝ ਨੀਂ ਆਂਦੀ ਲੋਕੀ ਕਾਹਤੋਂ ਸੜਦੇ ਆ? ਹੋ ਸਾਲੀ ਇੱਕ ਗੱਲ ਸਮਝ ਨੀਂ ਆਂਦੀ ਲੋਕੀ ਕਾਹਤੋਂ ਸੜਦੇ ਆ? ਪਾਵੇ ਕਿੰਨਾ ਪੈਜੇ ਮਹਿੰਗਾ ਲੈਦੂ ਤੇਰਾ favourite ਲਹਿੰਗਾ ਓ ਡਾਲਰਾ ਵਾਲੀ ਕੀ ਗੱਲ ਏ? ਜੱਟ ਜਾਨ ਵਾਰਦੂ ਤੇਰੇ ਤੋਂ ਉਹ ਤੈਨੂੰ ਪ੍ਰੀਤ ਜੱਜ ਸੱਚ ਕਹਿੰਦਾ ਅੱਖਾਂ ਤੇਰੀਆਂ ਚੋਰਨੀਆਂ ਐਤਕੀਂ weekend ਤੇ ਲੈਜੂ ਤੈਨੂੰ California ਐਤਕੀਂ weekend ਤੇ ਲੈਜੂ ਤੈਨੂੰ California
Writer(s): Gupz Sehra, Preet Judge Lyrics powered by www.musixmatch.com
instagramSharePathic_arrow_out