Music Video

Stories
Watch {trackName} music video by {artistName}

Featured In

Credits

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer
PRODUCTION & ENGINEERING
The PropheC
The PropheC
Producer

Lyrics

ਕਹਾਣੀਆਂ ਹੁਣ ਸਾਰੀਆਂ ਤੇਰੇ ਬਾਰੇ ਨੀ ਮੈਂ ਲਿਖਦਾ ਰਿਹਾ ਯਾਰੀਆਂ ਦਿਲਦਾਰੀਆਂ ਤੇਰੇ ਉੱਤੇ ਨੀ ਮੈਂ ਵਾਰਦਾ ਫ਼ਿਰਾ ਤੇਰੇ ਨਾਲ ਸਾਰੀ ਜਿੰਦ ਮੈਂ ਬਿਤਾਉਣੀ ਆਂ ਤੇਰੇ ਨਾਲ ਨੀ ਕਹਾਣੀ ਮੈਂ ਬਣਾਉਣੀ ਆਂ ਪਹਿਲੇ ਪਨੇ ਉੱਤੇ ਯਾਰਾ ਹੋਈ ਸਾਡੀ ਮੁਲਾਕਾਤ ਦੂਜੇ ਪਨੇ ਉੱਤੇ ਹੋਈ ਸਾਡੇ ਪਿਆਰ ਵਾਲੀ ਬਾਤ ਗੱਲ ਜਾਣ ਦੀ ਕਰੇ ਜੇ ਤੂੰ ਹਾਂ ਅੱਖਾਂ ਪੈਣ ਰੋ ਕੀ ਕਰਨਾ ਹਨੇਰੇ ਨੂੰ ਆਂ ਕਰਦੇ ਤੂੰ ਲੋ ਰੌਂਦੀਆਂ ਨੇ ਅੱਖਾਂ ਪੜ੍ਹ-ਪੜ੍ਹ ਜੋ ਕੱਲੇ-ਕੱਲੇ ਪਨੇ ਉੱਤੇ ਲਿਖੀਆਂ ਜੋੜੀਆਂ ਨੇ ਦਿਲੋਂ ਕੱਢ-ਕੱਢ ਜੋ ਪਿਆਰ ਦੀਆਂ ਗੱਲਾਂ ਬਣੀਆਂ ਕਹਾਣੀਆਂ ਹੁਣ ਸਾਰੀਆਂ ਤੇਰੇ ਬਾਰੇ ਨੀ ਮੈਂ ਲਿਖਦਾ ਰਿਹਾ ਯਾਰੀਆਂ ਦਿਲਦਾਰੀਆਂ ਤੇਰੇ ਉੱਤੇ ਨੀ ਮੈਂ ਵਾਰਦਾ ਫ਼ਿਰਾ ਤੇਰੇ ਨਾਲ ਸਾਰੀ ਜਿੰਦ ਮੈਂ ਬਿਤਾਉਣੀ ਆਂ ਤੇਰੇ ਨਾਲ ਨੀ ਕਹਾਣੀ ਮੈਂ ਬਣਾਉਣੀ ਆਂ
Writer(s): Kevin Michael Williams Lyrics powered by www.musixmatch.com
instagramSharePathic_arrow_out