Listen to Mustang Wala Munda (feat. Pav Dharia) by Taj Minhas

Mustang Wala Munda (feat. Pav Dharia)

Taj Minhas

World

1,109 Shazams

Featured In

Credits

PERFORMING ARTISTS
Taj Minhas
Taj Minhas
Performer
COMPOSITION & LYRICS
Taj Minhas
Taj Minhas
Lyrics
Manav Sangha
Manav Sangha
Composer
PRODUCTION & ENGINEERING
Manav Sangha
Manav Sangha
Producer

Lyrics

Taj Minhas Manav Pav Dharia (Dharia) (Oh ohh) ਨੀ, ਤੇਰੀ ਗ਼ਲੀ ਵਿੱਚ ਲਾਉਂਦਾ ਨਿੱਤ ਗੇੜੀਆਂ (oh-oh-oh) ਓਹਨੂੰ ਦੇਖ ਕੇ ਤੂੰ ਬਾਰੀਆਂ ਕਿਉਂ ਭੇੜੀਆਂ? (oh-oh-oh) ਨੀ, ਤੇਰੀ ਗ਼ਲੀ ਵਿੱਚ ਲਾਉਂਦਾ ਨਿੱਤ ਗੇੜੀਆਂ ਓਹਨੂੰ ਦੇਖ ਕੇ ਤੂੰ ਬਾਰੀਆਂ ਕਿਉਂ ਭੇੜੀਆਂ? ਨੀ, ਜ਼ਿੰਦ ਗੱਬਰੂ ਦੀ ਲੁੱਟ-ਪੁੱਟ ਲੈ ਗਿਆ ਗੱਬਰੂ ਦੀ ਲੁੱਟ-ਪੁੱਟ ਲੈ ਗਿਆ, ਨੀ ਠੋਡੀ ਉੱਤੇ ਤਿਲ ਕਾਲਾ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ Mustang ਵਾਲਾ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ Mustang ਵਾਲਾ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ ਨੀ ਸੋਹਣੀਏ, ਬਣਕੇ ਦਿਵਾਨਾ, ਤੇਰੇ ਘੁੰਮਾਂ ਪਿੱਛੇ-ਪਿੱਛੇ ਆਵਾਂ ਓਥੇ-ਓਥੇ, ਨੀ ਤੂੰ ਜਾਵੇਂ ਜਿੱਥੇ-ਜਿੱਥੇ ਪਾਕੇ black dress, ਨੀ ਦੱਸ ਤੂੰ ਚੱਲੀ ਕਿੱਥੇ? ਨੀ, ਤੂੰ ਕੁੜੀ ਐਂ ਕਮਾਲ ਦੀ ਨੀ ਹੀਰੀਏ, ਗਾਣੇ ਸਾਰੇ Taj ਨੇ ਆ ਤੇਰੇ ਲਈ ਲਿਖੇ ਜਿੱਥੇ ਜਾਵਾਂ, ਤੇਰਾ ਹੀ ਚਿਹਰਾ ਮੈਨੂੰ ਏ ਦਿਸੇ ਇਸ਼ਕੇ ਦੀ ਬਾਜ਼ੀ ਜਿੱਤਣਾ ਨਾ ਅਜੇ ਸਿੱਖੇ ਕੀਤਾ ਸਾਡਾ ਬੁਰਾ ਹਾਲ ਨੀ ਘੁੰਮਾ LA ਵਿੱਚ sunroof ਖੋਲ੍ਹ, ਨੀ (oh-oh-oh) ਛੱਡ ਦੂਰੀਆਂ, ਤੂੰ ਆਜਾ ਮੇਰੇ ਕੋਲ਼, ਨੀ (oh-oh-oh) ਘੁੰਮਾ LA ਵਿੱਚ sunroof ਖੋਲ੍ਹ, ਨੀ ਛੱਡ ਦੂਰੀਆਂ, ਤੂੰ ਆਜਾ ਮੇਰੇ ਕੋਲ਼, ਨੀ ਲੈਕੇ diamond ring ਆਇਆ ਤੇਰੇ ਲਈ ਤੂੰ ਚੱਕ ਉਂਗਲੀ 'ਚ ਪਾ ਲਾ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ Mustang ਵਾਲਾ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ Mustang ਵਾਲਾ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ ਹੱਥ ਮੇਰਾ ਸ਼ੀਸ਼ੇ ਉੱਤੇ, ਅੱਖ ਮੇਰੀ ਤੇਰੇ 'ਤੇ ਮੂੰਹੋਂ ਭਾਂਵੇਂ ਨਾ ਬੋਲੇਂ, ਹਾਂ ਤੇਰੇ ਚਿਹਰੇ 'ਤੇ ਇੱਕ ਗੱਲ ਮੇਰੀ ਹੁਣ ਬੰਨ੍ਹਲੈ ਤੂੰ ਪੱਲੇ, ਬਿੱਲੋ ਸਹੇਲੀਆਂ ਤੇਰੀਆਂ, ਮਰਦੀਆਂ ਮੇਰੇ 'ਤੇ (What) ਮੈਨੂੰ ਪੈਸੇ ਦੀ ਨਾ ਥੋੜ੍ਹ ਏ ਹਿੱਕ 'ਚ ਮੱਚਿਆ ਏ ਸ਼ੋਰ ਏ ਦੱਸ, ਕਿਉਂ ਸਾਡੇ ਮੂਹਰੇ ਆਕੜਾਂ ਦਿਖਾਵੇਂ? ਖੜ੍ਹਾ ਤੇਰੇ ਸਾਮ੍ਹਣੇ, ਦਿਲ ਤੇਰੇ ਦਾ ਚੋਰ ਏ ਹੋ, ਕਿਤੇ ਹੋ ਨਾ ਜਾਵੇ ਤੇਰੇ ਕੋਲ਼ੋਂ ਦੇਰ, ਨੀ (oh-oh-oh) ਐਨਾ ਪੁੱਛ ਲਿਆ, ਪੁੱਛਣਾ ਨਾ ਫ਼ੇਰ, ਨੀ (oh-oh-oh) ਕਿਤੇ ਹੋ ਨਾ ਜਾਵੇ ਤੇਰੇ ਕੋਲ਼ੋਂ ਦੇਰ, ਨੀ ਐਨਾ ਪੁੱਛ ਲਿਆ, ਪੁੱਛਣਾ ਨਾ ਫ਼ੇਰ, ਨੀ ਹੋ, ਜਿਸ ਗੱਬਰੂ 'ਤੇ ਅੱਖ ਹਰ ਕੁੜੀ ਦੀ ਤੂੰ ਓਹਨੂੰ ਆਪਣਾ ਬਣਾ ਲੈ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ Mustang ਵਾਲਾ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ Mustang ਵਾਲਾ, ਨੀ ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ ਮੁੰਡਾ Mustang ਵਾਲਾ, ਨੀ
Lyrics powered by www.musixmatch.com
instagramSharePathic_arrow_out