Top Songs By Surjit Khan
Similar Songs
Credits
PERFORMING ARTISTS
Surjit Khan
Performer
COMPOSITION & LYRICS
King Grewal
Songwriter
Lyrics
ਨੀ ਤੇਰਾ ਮੇਰਾ ਪਿਆਰ ਜਿਨੂੰ ਜਿਨੂੰ ਰੜਕੇ
ਹੁਣ ਉਹਨਾਂ ਮੂਰੇ ਖੜੂ ਮੈਂ ਚਟਾਨ ਬਣ ਕੇ।×2
ਮਾਰਿਆ ਏ ਜਿਦੋਂ ਲਲਕਾਰਾ ਜੱਟ ਨੇ
ਵੱਡੇ ਵੱਡੇ ਵੈਲੀ ਰੱਖਦਾਊਂ ਗਾ ਰੋਲ ਕੇ।
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ।×2
ਓਦੋਂ ਓਦੋਂ ਨੀ ਜੱਟ ਦਾ ਨੀ ਵੈਰ ਜਾਦ ਆਉ
ਜਿਦੋਂ ਸੱਟਾਂ ਏ ਪੁਰਾਣੀਆਂ ਨੀ ਰਾਰਕਣੀਆਂ।
ਜੇ ਗੱਲ ਕਰਦੀ ਐਂ ਮਿਤਰਾਂ ਦੀ ਪਹੁੰਚ ਦੀ ਤੂੰ
ਦਿੱਲੀ ਤੱਕ ਤਾਰਾਂ ਵੇਖੀ ਖੜਕਣੀਆਂ। ×2
Writer(s): King Grewal, Ravi Rbs
Lyrics powered by www.musixmatch.com