Lyrics

Desi Crew, Desi Crew ਤੇਰੇ ਲੇਹੰਗੇ ਨਾਲ match ਕਰਾਂ ਫਿਰਾਂ jaguar ਨੂ ਫਿਰਾਂ Jaguar ਨੂ ਭਇਆ ਜੀ ਤਵਜ੍ਜੋ ਦਈਏ ਕੱਲੇ ਕੱਲੇ ਯਾਰ ਨੂ Gaitonde ਕੈਨਦੇ ਜੱਟੀ ਜੱਟ ਦੇ ਪੀਆਰ ਨੂ ਨੀ ਪੁੱਠੇ ਜੇਹੇ Stand ਰੱਖੀ ਦੇ ਗਾੱਲ ਨਿਕਲੇ ਮੋੜ ਡੁ ਕਿਹੜਾ ਨੀ ਗਬਰੂ ਨੇ ਜਿੱਦ ਫੜ ਲਈ ਨਉ ਬੋਲਿਆ ਚ ਲੈ ਦੇ ਅੱਜ ਮੇਰਾ ਜੇ ਵੈਲੀ ਜੱਟ ਵਿਗੜ ਗੇਂਆ ਵਿਗੜ ਗੇਆ ਵਿਗੜ ਗੇਆ ਜੇ ਵੈਲੀ ਜੱਟ ਵਿਗੜ ਗੇਆ ਨੀ ਗੁੱਟ ਫੜ ਕੇ ਦਊਗਾ ਗੇੜਾ ਜੇ ਵੈਲਲੀ ਜੱਟ ਵਿਗੜ ਗੇਆ ਨੀ ਗੁੱਟ ਫੜ ਕੇ ਦਊਗਾ ਗੇੜਾਂ ਹੋ ਚੱਕੀ ਦਾ ਨੀ ਨਜਾਇਜ ਫਾਇਦਾ Dc ਨਾਲ ਬਣੀ ਦਾ ਨੀ ਕੋਠਿਆ ਚੜਾਂਦਾ ਸਾਡਾ ਰੋਬ ਹਿੱਕ ਤਨਿ ਦਾ ਹੋ ਲੋਕੀਂ ਕੈਨਦੇ ਕੁੜੀ ਵਿੱਚ ਬਾਠ ਵਾਲਾਂ ਬੋਲੇ ਉਤੋਂ ਨੱਖਰੋ ਨੂ ਖਾਉਫ ਸਾਡੀ ਲਾੱਗਦਾਤ ਬੜੀ ਦਾ ਨਰਿੰਦੇਰ ਮੈ ਉੱਡਦੀ ਫਿਰਦੀ ਵੇ Parachute ਜਹ ਅਸਰਾ ਤੇਰਾ ਨੀ ਗਬਰੂ ਨੇ ਜਿੱਦ ਫੜ ਲਈ ਨਉ ਬੋਲਿਆ ਚ ਲਈ ਦੇ ਅੱਜ ਮੇਰਾ ਜੇ ਵੈਲੀ ਜੱਟ ਵਿਗੜ ਗੇਆ ਵਿਗੜ ਗੇਆ ਵਿਗੜ ਗੇਆ ਜੇ ਵੈਲੀ ਜੱਟ ਵਿਗੜ ਗੇਆ ਨੀ ਗੁੱਟ ਫੜ ਕੇ ਦਊਗਾ ਗੇੜਾ ਜੇ ਵੈਲੀ ਜੱਟ ਵਿਗੜ ਗੇਆ ਨੀ ਗੁੱਟ ਫੜ ਕੇ ਦਊਗਾ ਗੇੜਾ ਹੋ ਸਿਰੇ ਦੇ ਕੱਪਤੇ ਜਾਈਏ ਜਿੰਦ ਗਨੀ ਰੰਗਲੀ ਪਾਲੇ Rott Weiler ਤੜਾਉਂਦੇ ਰੈਣਿ ਸੰਗਲੀ ਹੋ ਮਿਤਰਾ ਦੇ ਖਰਚੇ ਤੇ ਚਲਣ ਕਚੇਰਿਆ ਛੱਤ ਗੇਆ ਵਕੀਲ ਤਾਇਓ ਕੋਠੀ 3 ਮੰਜਲੀ ਵੇ ਆਪ ਤੂ diet ਤੇ ਰਹੇ ਤੇ ਗਿਰਿ ਚੱਬਦੇ ਕਬੂਤਰ ਤੇਰੇ ਨੀ ਗਬਰੂ ਨੇ ਜਿੱਦ ਫੜ ਲਈ ਨਉ ਬੋਲਿਆ ਚ ਲੈ ਦੇ ਅੱਜ ਮੇਰਾ ਜੇ ਵੈਲੀ ਜੱਟ ਵਿਗੜ ਗੇਆ ਵਿਗੜ ਗੇਆ ਵਿਗੜ ਗੇਆ ਜੇ ਵੈਲੀ ਜੱਟ ਵਿਗੜ ਗਆ ਨੀ ਗੁੱਟ ਫੜ ਕੇ ਦਊਗਾ ਗੇੜਾ ਜੇ ਵੈਲੀ ਜੱਟ ਵਿਗੜ ਗੇਆ ਨੀ ਗੁੱਟ ਫੜ ਕੇ ਦਊਗਾ ਗੇੜਾ ਸ਼ੌਂਕੀ LV ਦਾ ਡਿੱਗੀ ਵਿੱਚੋਂ ਖੂੰਡਾ ਵੀ ਨੀ ਟਾਰਦਾ ਚਮੜੇ ਦਾ ਖੁਸਾ ਸਿਟੀ ਅੱਲੜਾਂ ਨੂ ਮਰਦਾ ਹੋ ਨਸ਼ਾ ਪਤਾ ਖੂਨ ਚ ਰਲਾਯਾ ਨੀ ਜਨਾਬ ਨੇ ਏਸੇ ਗੱਲੋਂ ਜੱਟੀ ਵੱਲੋਂ ਸਤ ਖੂਨ ਮਾਫ ਨੇ ਤੂ ਆਪ ਕੋਕਾ touch ਨਾ ਕਰੇ ਤੇ ਮੈਨੂ Nose Pin ਜਚਦਾ ਬਥੇਰਾ ਨੀ ਗਬਰੂ ਨੇ ਜਿੱਦ ਫੜ ਲਈ ਨਉ ਬੋਲਿਆ ਚ ਲੈ ਦੇ ਅੱਜ ਮੇਰਾ ਜੇ ਵੈਲੀ ਜੱਟ ਵਿਗੜ ਗੇਆ ਵਿਗੜ ਗੇਆ ਵਿਗੜ ਗੇਆ ਜੇ ਵੈਲੀ ਜੱਟ ਵਿਗੜ ਗੇਆ ਨੀ ਗੁੱਟ ਫੜ ਕੇ ਦਉਗਾ ਗੇੜਾ ਜੇ ਵੈਲੀ ਜੱਟ ਵਿਗੜ ਗੇਆ ਨੀ ਗੁੱਟ ਫੜ ਕੇ ਦਊਗਾ ਗੇੜਾ
Writer(s): Narinder Batth, Desi Crew Lyrics powered by www.musixmatch.com
instagramSharePathic_arrow_out