Listen to Bp Up (feat. Wazir Patar) by Roop Bhullar

Bp Up (feat. Wazir Patar)

Roop Bhullar

Regional Indian

12,619 Shazams

Lyrics

ਜੱਟਾਂ ਦੇ BP ਰਹਿੰਦੇ up ਨੀ ਪਾਉਂਦੇ ਚੰਡੀਗੜ੍ਹ ਵਿੱਚ ਖੱਪ ਪਤੰਦਰ moody ਹੁੰਦੇ ਆਂ ਰੱਖਦੇ ਅੱਖਾਂ ਚੜ੍ਹੀਆਂ-ਚੜ੍ਹੀਆਂ ਨਾਲ਼ੇ ਮੁੱਛਾਂ ਖੜ੍ਹੀਆਂ-ਖੜ੍ਹੀਆਂ ਨੀ ਥੋੜ੍ਹੇ rudy ਹੁੰਦੇ ਆਂ ਜੱਟਾਂ ਦੇ BP ਰਹਿੰਦੇ up ਨੀ ਪਾਉਂਦੇ ਚੰਡੀਗੜ੍ਹ ਵਿੱਚ ਖੱਪ ਪਤੰਦਰ moody ਹੁੰਦੇ ਆਂ (Wazir in the hood) ਮਾਝੇ ਤੋਂ ਆ uni' ਵਿੱਚ ਪੜ੍ਹਦੇ ਵੱਟੂ full jersy'an ਕਰਦੇ ਓ, ਬਾਪੂ ਤੇ ਰੱਬ ਤੋਂ ਡਰਦੇ ਯਾਰਾਂ ਨਾਲ਼ ਹਿੱਕ ਡਾਹ ਖੜ੍ਹਦੇ ਨੀ ਪੱਟ ਖਰੂਦੀ ਹੁੰਦੇ ਆਂ ਜੱਟਾਂ ਦੇ BP ਰਹਿੰਦੇ up ਨੀ ਪਾਉਂਦੇ ਚੰਡੀਗੜ੍ਹ ਵਿੱਚ ਖੱਪ ਪਤੰਦਰ moody ਹੁੰਦੇ ਆਂ ਜੱਟਾਂ ਦੇ BP ਰਹਿੰਦੇ up ਨੀ ਪਾਉਂਦੇ ਚੰਡੀਗੜ੍ਹ ਵਿੱਚ ਖੱਪ ਪਤੰਦਰ moody ਹੁੰਦੇ ਆਂ ਹੋ, ਪਿੰਡ ਉੱਡਦਾ ਜੱਟ ਦਾ ਚੀਨਾ ਗੁੱਟ 'ਤੇ ਲਾਉਂਦਾ ਏ Alpina ਹੋ, ਪਾਉਂਦਾ baggy ਜਿਹੀਆਂ jean'an ਚੌੜਾ ਕਰ-ਕਰ ਤੁਰਦਾ ਸੀਨਾ ਡੱਬਾਂ ਨਾ' ਲੱਗੇ loady ਹੁੰਦੇ ਆਂ ਜੱਟਾਂ ਦੇ BP ਰਹਿੰਦੇ up ਨੀ ਪਾਉਂਦੇ ਚੰਡੀਗੜ੍ਹ ਵਿੱਚ ਖੱਪ ਪਤੰਦਰ moody ਹੁੰਦੇ ਆਂ ਜੱਟਾਂ ਦੇ BP ਰਹਿੰਦੇ up ਨੀ ਪਾਉਂਦੇ ਚੰਡੀਗੜ੍ਹ ਵਿੱਚ ਖੱਪ ਪਤੰਦਰ moody ਹੁੰਦੇ ਆਂ ਹੋ, Sandhu ਵੈਰੋਕੇ ਵਾਲ਼ਾ ਨੀ ਜੱਟ ਮੋਹੀ ਕਰਦਾ ਬਾਹਲ਼ਾ ਵੈਰ ਪਏ ਸੱਤ ਸਮੇਂ ਨੂੰ ਟਾਲ਼ਾ Dhillon ਦੇ ਸਿਰ 'ਤੇ ਮਾਰਦਾ ਛਾਲਾਂ ਪ੍ਰੀਤ ਪਾ ਗੂੜ੍ਹੀ ਹੁੰਦੇ ਆਂ ਜੱਟਾਂ ਦੇ BP ਰਹਿੰਦੇ up ਨੀ ਪਾਉਂਦੇ ਚੰਡੀਗੜ੍ਹ ਵਿੱਚ ਖੱਪ ਪਤੰਦਰ moody ਹੁੰਦੇ ਆਂ ਜੱਟਾਂ ਦੇ BP ਰਹਿੰਦੇ up ਨੀ ਪਾਉਂਦੇ ਚੰਡੀਗੜ੍ਹ ਵਿੱਚ ਖੱਪ ਪਤੰਦਰ moody ਹੁੰਦੇ ਆਂ
Writer(s): Roop Bhullar, Wazir Patar Lyrics powered by www.musixmatch.com
instagramSharePathic_arrow_out