Listen to Black Ranges (Punjabi Song) by Jay D

Black Ranges (Punjabi Song)

Jay D

Singer/Songwriter

2,600 Shazams

Lyrics

ਰੱੜਕ ਦੇ ਹੋਵਾਂਗੇ ਕਈਆਂ ਨੂੰ ਬੱਲਿਆ Fame ਨਈਓਂ ਦੋਗਲੇ ਕਦੇ ਵੀ ਖੱਟ ਦੇ ਸਾਰੇ ਪੈਂਤਰੇ ਓ ਸਾਡੇ use ਕਰਦੇ ਸਾਡੀਆਂ ਸਕੀਮਾਂ ਸਾਡੇ ਤੇ ਹੀ ਕੜ ਦੇ ਰੱੜਕ ਦੇ ਹੋਵਾਂਗੇ ਕਈਆਂ ਨੂੰ ਬੱਲਿਆ Fame ਨਈਓਂ ਦੋਗਲੇ ਕਦੇ ਵੀ ਖੱਟ ਦੇ ਸਾਰੇ ਪੈਂਤਰੇ ਓ ਸਾਡੇ use ਕਰਦੇ ਸਾਡੀਆਂ ਸਕੀਮਾਂ ਸਾਡੇ ਤੇ ਹੀ ਕੜ ਦੇ ਜਿਥੋਂ ਤਕ ਸਾਡੀ ਐ approach ਦਸਦਾ ਤੇਰੀ ਤਾਂ ਹਜ਼ਾਰਾ ਦੀ ਐ ਖੇਡ ਛੋਟਿਆ ਕਾਲੀਆਂ ਨੇ Range'an, ਉੱਤੋਂ ਕਾਲੇ ਕੰਮ ਨੇ ਕਰਦੁਗਾ ਨਾਮ ਤੇਰਾ fade ਛੋਟਿਆ ਕਾਲੀਆਂ ਨੇ Range'an ਉੱਤੋਂ ਕਾਲੇ ਕੰਮ ਨੇ ਕਰਦੁਗਾ ਨਾਮ ਤੇਰਾ fade ਛੋਟਿਆ Down ਨਹੀਂ ਹੋਣਾ ਜ਼ੋਰ ਲਾਕੇ ਵੇਖ ਲਈ ਗਿਦੜਾਂ ਨੂੰ ਨਾਲ ਤੂੰ ਖੜਾ ਕੇ ਵੇਖ ਲਈ ਰੀਸਾ ਸਾਡੀਆਂ ਤੈਥੋਂ ਨਈਓਂ ਹੋਣੀਆਂ ਸੁਰਾ ਸਾਡੀਆਂ ਨਾ ਜ਼ੋਰ ਲਾਕੇ ਦੇਖ ਲਈ Down ਨਹੀਂ ਹੋਣਾ ਜ਼ੋਰ ਲਾਕੇ ਵੇਖ ਲਈ ਗਿਦੜਾਂ ਨੂੰ ਨਾਲ ਤੂੰ ਖੜਾ ਕੇ ਵੇਖ ਲਈ ਰੀਸਾ ਸਾਡੀਆਂ ਤੈਥੋਂ ਨਈਓਂ ਹੋਣੀਆਂ ਸੁਰਾ ਸਾਡੀਆਂ ਨਾ ਜ਼ੋਰ ਲਾਕੇ ਵੇਖ ਲਈ ਵਰਦੀਆਂ ਵਾਲੇ ਸਾਡੇ ਯਾਰ ਸਾਰੇ ਨੇ ਪੁੱਲਕੇ ਵੀ ਪੈਂਦੀ ਨਈਓਂ raid ਛੋਟਿਆ ਕਾਲੀਆਂ ਨੇ Range'an, ਉੱਤੋਂ ਕਾਲੇ ਕੰਮ ਨੇ ਕਰਦੁਗਾ ਨਾਮ ਤੇਰਾ fade ਛੋਟਿਆ ਕਾਲੀਆਂ ਨੇ Range'an ਉੱਤੋਂ ਕਾਲੇ ਕੰਮ ਨੇ ਕਰਦੁਗਾ ਨਾਮ ਤੇਰਾ fade ਛੋਟਿਆ ਯਾਰ ਨਾਲ ਜੋ ਯਾਰ ਲਾਈ ਕਰਜੇ ਦੱਸੋ ਓਹਦਾ ਹੋਣਾ ਕੀ ਜ਼ਮੀਰ ਮਿਤਰੋ ਪਤਾ ਹੁੰਦਾ ਸਬ ਗੱਲਾਂ fake ਕਰਦੇ Hit ਹੋਣੀ ਕਿਥੋਂ ਤਕਦੀਰ ਮਿਤਰੋ ਯਾਰ ਨਾਲ ਜੋ ਯਾਰ ਲਾਈ ਕਰਜੇ ਦੱਸੋ ਓਹਦਾ ਹੋਣਾ ਕੀ ਜ਼ਮੀਰ ਮਿਤਰੋ ਪਤਾ ਹੁੰਦਾ ਸਬ ਗੱਲਾਂ fake ਕਰਦੇ Hit ਹੋਣੀ ਕਿਥੋਂ ਤਕਦੀਰ ਮਿਤਰੋ ਦਮਨ ਨੇ ਬਣ ਜਾਣਾ ਓਹਨਾ ਵੈਰੀਆਂ ਜਿਹੜੇ ਹਲੇ ਤਕ ਸਾਡੇ ਨਾਲੋਂ ਡੇਢ ਛੋਟਿਆ ਕਾਲੀਆਂ ਨੇ Range'an, ਉੱਤੋਂ ਕਾਲੇ ਕੰਮ ਨੇ ਕਰਦੁਗਾ ਨਾਮ ਤੇਰਾ fade ਛੋਟਿਆ ਕਾਲੀਆਂ ਨੇ Range'an ਉੱਤੋਂ ਕਾਲੇ ਕੰਮ ਨੇ ਕਰਦੁਗਾ ਨਾਮ ਤੇਰਾ fade ਛੋਟਿਆ
Lyrics powered by www.musixmatch.com
instagramSharePathic_arrow_out