Music Video

Barsaat | Jasmine Sandlas | Intense & Hark | Official Music Video | Latest Punjabi Songs 2020
Watch {trackName} music video by {artistName}

Featured In

Credits

PERFORMING ARTISTS
Jasmine Sandlas
Jasmine Sandlas
Performer
COMPOSITION & LYRICS
Jasmine Sandlas
Jasmine Sandlas
Songwriter
Aneil Singh Kainth
Aneil Singh Kainth
Songwriter
Hark Singh Athwal
Hark Singh Athwal
Songwriter

Lyrics

ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਚੱਲੀਆਂ ਠੰਡੀਆਂ ਹਵਾਵਾਂ, ਪੰਛੀ ਦੇਣ ਦੁਆਵਾਂ ਕੁਦਰਤ ਦੀ ਇਹ ਕਹਾਣੀ ਅੱਜ ਮੈਂ ਸੱਭ ਨੂੰ ਸੁਣਾਵਾਂ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਪਹਿਲੀ ਵਾਰੀ ਜਦੋਂ ਇਹਨਾਂ ਦੀਆਂ ਨਜ਼ਰਾਂ ਮਿਲੀਆਂ ਉਸ ਦਿਨ ਲੱਖਾਂ ਫ਼ੁੱਲ, ਕਰੋੜਾਂ ਕਲੀਆਂ ਖਿਲੀਆਂ ਚੰਨ ਵੀ ਓਦਣ ਇਹਨਾਂ ਨੂੰ ਹੀ ਤੱਕਦਾ ਹੋਣਾ ਇੱਕ ਤਾਰਾ ਸੀ ਟੁੱਟਿਆ ਲਗਦੈ ਕਿੰਨਾ ਸੋਹਣਾ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇੱਕ ਪਲ ਵੀ ਇਹ ਵੱਖ ਨਾ ਰਹਿ ਸਕਦੇ ਸੀ ਦੋਵੇਂ ਐਨੀ ਉਮਰ ਲੰਘਾ ਲਈ, ਹੁਣ ਕੋਈ ਦੇਰ ਨਾ ਹੋਵੇ ਇਸ਼ਕ ਦੀ ਹੱਦਾਂ ਪਾਰ ਕਰਣ ਦਾ ਠਾਣ ਲਿਆ ਸੀ ਕੁਦਰਤ ਨੂੰ ਵੀ ਸਾਲੋਂ ਇਸ ਦਾ ਮਾਣ ਰਿਹਾ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਜਦੋਂ ਸੀ ਮਿਲਦੇ, ਕਾਇਨਾਤ ਬਸ ਖੜ੍ਹ ਜਾਂਦੀ ਸੀ ਇਸ਼ਕ ਅਜਿਹਾ ਵੇਖ ਕੇ ਮਸਤੀ ਚੜ੍ਹ ਜਾਂਦੀ ਸੀ ਪਾਣੀ ਦੀ ਉਹ ਛਲਾਂ ਚੰਨ ਨੂੰ ਚੁੰਮਣਾ ਚਾਹਵਣ ਅੱਜ ਦੀ ਰਾਤ ਇਹ ਤਾਰੇ ਆਪਣੇ ਘਰ ਨਾ ਜਾਵਣ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ
Lyrics powered by www.musixmatch.com
instagramSharePathic_arrow_out