Featured In

Credits

PERFORMING ARTISTS
Beat Smugglers
Beat Smugglers
Performer
Ansari Mohsin
Ansari Mohsin
Performer
Kanishka Choudhary
Kanishka Choudhary
Performer
Amardeep Phogat
Amardeep Phogat
Actor
Chestta Gumber
Chestta Gumber
Actor
COMPOSITION & LYRICS
Beat Smugglers
Beat Smugglers
Composer
Johnnie Dabwali
Johnnie Dabwali
Lyrics

Lyrics

ਗੱਲ ਸਨ ਲੈ ਕੁੜੀਏ ਨੀ ਗੇੜੇ ਕਿਉ ਮਰਵਾਉਣੀ ਏ ਲਕ ਤੇਰਾ ਪਤਲਾ ਜੇਹਾ ਕੈਂਟ ਗੋਰੀਏ ਨੀ ਜੀਨਾ ਟਾਇਟ ਕਿਉ ਪਾਂਦੀ ਏ ਮੇਰੀ ਕਾਲੀ ਕਾਰ ਕੁੜੀਏ ਤੇਰਾ ਗੋਰਾ ਰੰਗ ਬੱਲੀਏ sunroof ਖੋਲ ਕੇ ਘੁਮਾਦੁ ਗੋਰੀਏ ਦੱਸ ਹੋਰ ਕੀ ਚਾਂਦੀ ਏ? ਕੋਲ ਚੱਕ ਖੜਾ ਤੇਰਾ time ਚੱਕਦਾ ਹੋਗੇਆਂ ਏ ਫੈਨ ਤੇਰੀ ਗੋਰੀ ਅੱਖ ਦਾ ਤੇਰੇ ਪਿੱਛੇ ਗੇੜੇ ਮਾਰੇ ਨਹੀਂ ਥੱਕਦਾ weekend ਨੂ ਸ਼ੋਪਿੰਗ ਤੇ ਚੰਡੀਗਢ ਆਉਣੀ ਏ ਛੱਡ ਗਈ ਤੂ ਸੂਟ ਸਲਵਾਰ ਗੋਰੀਏ ਹੁਣ ਜਾਰਾਂ ਪਾਂਦੀ ਏ ਗੱਲ ਸਨਲੈ ਕੁੜੀਏ ਨੀ ਗੇੜੇ ਕਿਉ ਮਾਰਵਾਂਦੀ ਏ ਲਕ ਤੇਰਾ ਪਤਲਾ ਜਾਂ cat ਗੋਰੀਏ ਜਿਨਾ ਟਾਇਟ ਕਿਉ ਪਾਂਦੀ ਏ ਮੈ ਕੁੜੀ ਸੱਰੇਯ ਤੌਂ ਸੋਹਣੀ ਮੇਰੀ ਜੈਸੀ ਨਾ ਕੋਈ ਹੋਣੀ ਮੇਰੇ ਲਕ ਨੇ ਵਿਗੜੇ ਮੁੰਡੇ ਸ਼ੈਹਰ ਦੇ ਲਾਇਕ ਕਰਦੇ ਨੇ ਜੇਹਰੇ ਮੇਰੇ ਆਸ਼ਿਕ ਬਥੇਰੇ ਪਟੇ ਹੋਏ ਹੁਸਨ ਦੇ ਕੇਹਰ ਦੇ ਮੇਰੇ shopping ਕੇ bill ਕੈਸੇ ਕਰਲੇਗਾ fill ਔਰ ਮੰਗਲੋ ਜੋ ਹੀਰੋ ਕਾ ਹਾਰ ਵੇ ਵੈਸੇ ਤੋਂ ਲਾਗਤ ਹੈ cute but ਬੋਲੁ ਨਾ ਮੈ ਝੂਠ ਲਾਇਕ ਥੋੜਾ ਥੋੜਾ ਕਰੇ ਤੈਨੂ ਨਾਰ ਵੇ ਮੈ ਭੀ ਕਰਦੀ ਆ ਕਹਣਾ ਤੈਨੂ ਪੀਆਰ ਵੇ ਮੈ ਵੀ ਕਰਦੀ ਆ ਕਹਣਾ ਤੈਨੂ ਪੀਆਰ ਵੇ ਗੋਰੇ ਤੇਰੇ ਮੁਖੜੇ ਪੈ nosepin lash ਕਰਦਾ ਸੀਧੇ ਗਬਰੂ ਕੇ ਆਖੋ ਮੈ ਹੈ ਲਗਤੀ ਜੈਸੇ ਕੋਈ light car ਕੀ ਮੈ ਤੋਂ ਘਰ ਬਾਰ ਦੇਖੁ ਬਿੱਲੋ ਤੇਰੇ ਟਾਊਨ ਆਗੀਆਂ ਦੇਸੀ ਦਿਲ ਹੈ ਲੁਕ ਪੂਰੀ ਕੀਲ ਹੈ ਲੁਕ ਹੈ ਤੇਰੇ ਯਾਰ ਕੀ ਹੋ ਤੇਰੀ ਲੁਕ ਹੈ ਕੈਨਟ ਕੁੜੀ ਪਾਂਦੀ ਸਿਰੇ ਦੇ brand zara ਸੋਹਨੇਆ ਹੋ ਤੇਰੇ ਵਰਗੇ ਹੈ ਚੱਕ ਕੇ ਲੇਗੇ car ਸੋਹਨੇਆ ਹੋ ਮੇਰਾ ਲਕ ਬੜਾ ਕੈਨਟ ਤਾਇਓ jean ਪਾਵਾ ਟਾਇਟ ਵੇਖ ਮੁੰਡੇ ਮਾਰਦੇ ਹੈਨੀ ਮੇਰੀ ਕੋਈ ਜਵਾਨੀ ਵਾਲਾਂ ਤੋਰ ਮੈ ਟਪਗੀ 18 ਸੋਹਨੇਆ ਹੱਥ ਪੈ ਰਾਖੁ ਮੈ g shock ਟਾਂਗ ਕੇ ਆਪਣੀ ਹਉ ਲਏਆ ਨਾ ਲਏਆ ਮੰਗ ਕੇ ਇੱਕ ਵਾਰੀ ਬੈਜ ਚਾਹੇ ਬੇਜਾ ਸੀਟ ਤੇ ਡਬਵਾਲੀ ਸ਼ੈਹਰ ਮੇਰਾ ਔਰ ਨਾਮ ਵ ਜੋਹਣੀ ਏ ਗਬਰੂ ਭੀ ਲੜਕੋ ਮੈ ਅੱਗ ਹੈ ਲਗਤਾ ਗੱਲ ਸਨਲੈ ਕੁੜੀਏ ਨੀ ਗੇੜੇ ਕਿਉ ਮਰਵੰਦੀ ਏ ਲਕ ਤੇਰਾ ਪਤਲਾ ਜੇਹਾ cat ਗੋਰੀਏ ਜਿਨਾ ਟਾਇਟ ਕਿਉ ਪਾਂਦੀ ਏ
Writer(s): Johnnie Dabwali, Beat Smugglers Lyrics powered by www.musixmatch.com
instagramSharePathic_arrow_out