Music Video

Wait - Official Music Video | Rohit Chatak ft. Jas Brar | DJ Danish | Many Brar
Watch {trackName} music video by {artistName}

Featured In

Credits

PERFORMING ARTISTS
DJ Danish
DJ Danish
Performer
Rohit Chatak
Rohit Chatak
Performer
Jas Brar
Jas Brar
Actor
COMPOSITION & LYRICS
Gurwinder Brar
Gurwinder Brar
Songwriter

Lyrics

ਨਾ-ਨ-ਨ-ਨਾ... (Tom ford ਦੇ ਤੂੰ ਚਸ਼ਮੇ ਲਗਾਈ ਫਿਰਦੀ) (ਮੁੰਡਿਆਂ ਨੂੰ, ਬਿੱਲੋ, ਪਿੱਛੇ ਲਾਈ ਫਿਰਦੀ) (ਮੰਨਿਆ ਕਿ, ਬਿੱਲੋ, ਤੇਰਾ high ਨੱਖਰਾ) (ਹੋਰਾਂ ਕੁੜੀਆਂ ਤੋਂ ਤੇਰਾ style-) Tom ford ਦੇ ਤੂੰ ਚਸ਼ਮੇ ਲਗਾਈ ਫਿਰਦੀ ਮੁੰਡਿਆਂ ਨੂੰ, ਬਿੱਲੋ, ਪਿੱਛੇ ਲਾਈ ਫਿਰਦੀ ਮੰਨਿਆ ਕਿ, ਬਿੱਲੋ, ਤੇਰਾ high ਨੱਖਰਾ ਹੋਰਾਂ ਕੁੜੀਆਂ ਤੋਂ ਤੇਰਾ style ਵੱਖਰਾ (ਹੋਰਾਂ ਕੁੜੀਆਂ ਤੋਂ ਤੇਰਾ style ਵੱਖਰਾ) ਜਦੋਂ ਨਿਕਲੇ ਤੂੰ high heel ਪਾਕੇ ਜਦੋ-ਜਦੋਂ ਨਿਕਲੇ ਤੂੰ high heel ਪਾਕੇ Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ Wai-wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ Body ਤੇਰੀ lean, ਬਿੱਲੋ, ਜਾਨੀ ਆਂ ਤੂੰ gym ਨੀ ਕਰਦੇ ਆ ਗੱਲਾਂ ਮੇਰੇ ਗੱਡੀ ਵਾਲੇ rim ਨੀ ਕਰਦੇ ਆ ਗੱਲਾਂ ਮੇਰੇ ਗੱਡੀ- Body ਤੇਰੀ lean, ਬਿੱਲੋ, ਜਾਨੀ ਆਂ ਤੂੰ gym ਨੀ ਕਰਦੇ ਆ ਗੱਲਾਂ ਮੇਰੇ ਗੱਡੀ ਵਾਲੇ rim ਨੀ ਫੁੱਲਾਂ ਨਾਲੋਂ ਸੋਹਣੀ, ਬਿੱਲੋ, ਤੇਰਾ ਕੋਈ ਮੁੱਲ ਨਹੀਂ ਦੇ ਦੇਣਾ ਅੱਜ ਤੈਨੂੰ red ਵਾਲਾ ਫੁੱਲ ਨੀ (ਦੇ ਦੇਣਾ ਅੱਜ ਤੈਨੂੰ red ਵਾਲਾ ਫੁੱਲ ਨੀ) ਦੂਰ ਕਰੀ ਨਾ ਗੁੱਸੇ ਦੇ ਵਿੱਚ ਆਕੇ ਕਰੀ ਨਾ ਗੁੱਸੇ ਦੇ ਵਿਚ ਆਕੇ Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ ਸੋਚ ਲਿਆ ਮੈਂ ਤਾਂ ਬੱਸ ਤੈਨੂੰ ਪਾਉਣਾ ਏ ਘਰੇ ਤੈਨੂੰ ਆਪਣੇ ਮੈਂ ਲੈ ਕੇ ਆਉਣਾ ਏ ਘਰੇ ਤੈਨੂੰ ਆਪਣੇ ਮੈਂ ਲੈ ਕੇ- ਸੋਚ ਲਿਆ ਮੈਂ ਤਾਂ ਬੱਸ ਤੈਨੂੰ ਪਾਉਣਾ ਏ ਘਰੇ ਤੈਨੂੰ ਆਪਣੇ ਮੈਂ ਲੈ ਕੇ ਆਉਣਾ ਏ ਕਰੀਂ ਨਾ ਫਿਕਰ ਤੈਨੂੰ ਨਹੀਓਂ ਛੱਡ ਦਾ ਦਿਲ ਵਿੱਚੋਂ Jass ਤੈਨੂੰ ਨਹੀਓਂ ਕੱਢ ਦਾ (ਦਿਲ ਵਿੱਚੋਂ Jass ਤੈਨੂੰ ਨਹੀਓਂ ਕੱਢ ਦਾ) ਓ, ਰੱਖੂ ਪਰੀਆਂ ਤੋਂ ਸੋਹਣੀ ਮੈਂ ਬਣਾਕੇ ਪਰੀਆਂ ਤੋਂ ਸੋਹਣੀ ਮੈਂ ਬਣਾਕੇ Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Writer(s): Dj Danish, Many Brar Lyrics powered by www.musixmatch.com
instagramSharePathic_arrow_out