Music Video

Sohneya - Official Music Video | Puneet Randhawa | Harjit Bahiea Ft Fidda Gill
Watch {trackName} music video by {artistName}

Featured In

Credits

PERFORMING ARTISTS
Puneet Randhawa
Puneet Randhawa
Performer
Fidda Gill
Fidda Gill
Actor
COMPOSITION & LYRICS
Puneet Randhawa
Puneet Randhawa
Composer
Harjit Bahiea
Harjit Bahiea
Lyrics

Lyrics

(ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ) (ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ) (ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ) ਸੋਹਣਿਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ (ਦਿਲ ਨਹੀਂ ਲੱਗਦਾ ਮੇਰਾ) ਮਾਹੀਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ (ਦਿਲ ਨਹੀਂ ਲੱਗਦਾ ਮੇਰਾ) ਤੂੰ ਹੋਵੇ ਤੇ ਦਿਨ ਚੜ੍ਹ ਜਾਂਦਾ ਤੇਰੇ ਬਾਜੋਂ ਹੋਇਆ ਹਨੇਰਾ ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਸੋਹਣਿਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਮਾਹੀਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਰਿਹਾ ਕਰ ਹਰ ਵੇਲੇ ਅੱਖੀਆਂ ਦੇ ਸਾਵੇ ਬੋਲ ਚਾਹੇ ਸਾਡੇ ਨਾਲ ਕੋਲ ਨਾ ਤੂੰ ਆਵੇਂ (ਬੋਲ ਚਾਹੇ ਸਾਡੇ ਨਾਲ ਕੋਲ ਨਾ ਤੂੰ ਆਵੇਂ) ਵੇ ਮਹਿਕ ਤੇਰੀ ਆਉਂਦੀ ਰਵੇ ਵੇ ਮਹਿਕ ਤੇਰੀ ਆਉਂਦੀ ਰਵੇ ਸਾਡੀ ਜ਼ਿੰਦਗੀ ਲਈ ਇੰਨਾ ਹੀ ਬਥੇਰਾ ਸੋਹਣਿਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਮਾਹੀਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਰਹਿਣਾ ਹਰਜੀਤ ਤੇਰੀ ਬੁੱਕਲ 'ਚ ਲੁੱਕ ਕੇ ਨਾਲ-ਨਾਲ ਰੱਖੀ ਸਾਨੂੰ ਚੰਨਾ ਰੁੱਕ-ਰੁੱਕ ਕੇ (ਨਾਲ-ਨਾਲ ਰੱਖੀ ਸਾਨੂੰ ਚੰਨਾ ਰੁੱਕ-ਰੁੱਕ ਕੇ) ਵੇ ਮਾਹੀਆ, ਅਹਿਸਾਨ ਇਹੋ ਵੇ ਮਾਹੀਆ, ਅਹਿਸਾਨ ਇਹੋ, ਨਹੀਂਓ ਭੁੱਲਣਾ ਮੈਂ ਉਮਰਾਂ ਲਈ ਤੇਰਾ ਸੋਹਣਿਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਮਾਹੀਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ (ਸੋਹਣਿਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ) ਸੋਹਣਿਆ (ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ) (ਮਾਹੀਆ, ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ) ਮਾਹੀਆ (ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ) ਮਾਹੀਆ (ਵੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਮੇਰਾ)
Writer(s): Harjit Bahiea, Puneet Randhawa Lyrics powered by www.musixmatch.com
instagramSharePathic_arrow_out