Lyrics

Karan Aujla ਗੀਤਾ ਦੀ ਮਸ਼ੀਨ Minister Music Mi-Mi-Minister Music ਓ, ਕਈ ਮੇਰੇ ਨਾ ਲੜ ਦੇ ਨੇ ਕਈ ਸਾਡੇ ਤੋਹ ਸੱੜ ਦੇ ਨੇ ਯਾਰ ਨਜ਼ਾਰੇ ਲੈਂਦਾ ਐ ਓ, back ਤੇ ਗੱਲਾਂ ਕਰਦੇ ਨੇ ਇੰਨੀ ਉੱਚੀ Reach ਐਵੀ ਹੋਇ ਨੀ free 'ਚ ਇਹ ਤਾਂ ਲਾ ਗਿਆ scheme ਗੱਬਰੂ ਜਿੰਨਾ ਦੇ dream ਕਦੇ ਲੈਂਦਾ ਸੀ ਓਨਾ ਦਾ dream ਗੱਬਰੂ ਜਿੰਨਾ ਦੇ dream ਕਦੇ ਲੈਂਦਾ ਸੀ ਓਨਾ ਦਾ dream ਗੱਬਰੂ ਅੱਜ ਓਨਾ ਦਾ dream ਗੱਬਰੂ ਓਨਾ ਦਾ dream ਗੱਬਰੂ ਓ, ਦਿਲ ਤੋਹ ਸਾਫ ਆ begining ਤੋ ਪੈਗ ਸ਼ੁਰੂ ਆ evening ਤੋ ਗਲ਼ੇ ਨੀ ਲੱਗਦਾ ਸਬਦੇ ਨੀ ਰਬ ਰੱਖਾਂ ਐ ਦਬਦੇ ਨੀ Look ਥੋੜੀ gang touch ਯਾਰ ਦੀ ਰਕਾਨੇ ਦਿਲ ਦਾ clean ਗੱਬਰੂ ਜਿੰਨਾ ਦੇ dream ਕਦੇ ਲੈਂਦਾ ਸੀ ਓਨਾ ਦਾ dream ਗੱਬਰੂ ਜਿੰਨਾ ਦੇ dream ਕਦੇ ਲੈਂਦਾ ਸੀ ਓਨਾ ਦਾ dream ਗੱਬਰੂ ਅੱਜ ਓਨਾ ਦਾ dream ਗੱਬਰੂ ਓਨਾ ਦਾ dream ਗੱਬਰੂ ਕਈ ਕਰਦੇ ਸੀ hate ਯਾਰਾਂ ਨੂੰ ਕਈ ਦੱਸਦੇ ਸੀ fake ਯਾਰਾਂ ਨੂੰ Real ਰੱਖੀ ਐ ਯਾਰੀ ਨੀ ਤੋੜਾਗੇ ਮੱਤ ਮਾਰੀ ਨੀ 35-40 ਮਿੱਤਰ ਪਿਆਰੇ ਨਾਲ ਸਾਰੇ ਰੱਖੇ ਵੇਲਿਆਂ ਦੀ team ਗੱਬਰੂ ਜਿੰਨਾ ਦੇ dream ਕਦੇ ਲੈਂਦਾ ਸੀ ਓਨਾ ਦਾ dream ਗੱਬਰੂ ਜਿੰਨਾ ਦੇ dream ਕਦੇ ਲੈਂਦਾ ਸੀ ਓਨਾ ਦਾ dream ਗੱਬਰੂ ਅੱਜ ਓਨਾ ਦਾ dream ਗੱਬਰੂ ਓਨਾ ਦਾ dream ਗੱਬਰੂ ਓ, ਹੱਕ ਚ ਕਰਲੇ time ਕੁੜੇ ਔਜਲਾ ਕੱਢ ਦਾ ਵਹਿਮ ਕੁੜੇ ਲੋਕਾਂ ਦੇ ਤਾ ਨਾ ਚੱਲਦੇ ਆ ਜੱਟ ਦੇ ਚੱਲਦੇ sign ਕੁੜੇ ਚਿੱਟਾ ਰੰਗ ਪਾਉਂਦਾ ਪਰ ਓਦ੍ਹਾ ਨਈਓਂ ਲਾਉਂਦਾ ਖਾਂਦਾ ਬੀਕਾਨੇਰੀ ਫੀਮ ਗੱਬਰੂ ਜਿੰਨਾ ਦੇ dream ਕਦੇ ਲੈਂਦਾ ਸੀ ਓਨਾ ਦਾ dream ਗੱਬਰੂ ਜਿੰਨਾ ਦੇ dream ਕਦੇ ਲੈਂਦਾ ਸੀ ਓਨਾ ਦਾ dream ਗੱਬਰੂ ਅੱਜ ਓਨਾ ਦਾ dream ਗੱਬਰੂ ਓਨਾ ਦਾ dream ਗੱਬਰੂ
Lyrics powered by www.musixmatch.com
instagramSharePathic_arrow_out