Lyrics

ਰਾਜ ਦੀ ਗੱਲ ਕਿਊ ਨਾ ਕਰੀਏ ਅਸੀ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੂਜਾਰੀ ਨੀ ਬਣਨਾ ਚਾਹੁੰਦੇ ਸ੍ਰੀ ਮੁਖਵਾਕ ਬਣੇ ਓ ਗ਼ਰੀਬ ਨਿਵਾਸ ਸ਼ਸਤ੍ਰਨ ਕੇ ਅਦੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਰਲੇ ਮਲੇ ਹੈ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਓ ਸੰਤਾਂ ਦੇ ਹੱਥਾਂ ਵਿਚ ਫੜਿਆ ਤੀਰ ਦੇ ਵਰਗਾ ਨੀ ਧੱਕੇ ਨਾਲ ਜਿਹਨੂੰ ਦੱਬ ਲੋਗੇ ਕਸ਼ਮੀਰ ਦੇ ਵਰਗਾ ਨੀ ਓ ਕੱਢ-ਕੱਢ ਸੁਬਾਹ ਆਲਿਆਂ ਮਰਦਾਂ ਦਾ ਜਨਾਬ ਕਹਿੰਦੇ ਆ ਕਹਿ-ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹੋ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਓ ਬਚ ਕੇ ਰਹਿ ਤੂ ਬਚ ਕੇ ਦਿੱਲੀਏ ਗਰਮ ਖ਼ਿਆਲੀਆਂ ਤੋਂ ਮੇਰੇ ਬਾਰੇ ਪੁੱਛਲੀ ਜਾ ਪੋਰਸ ਅਬਦਾਲੀਆਂ ਤੋਂ ਓ ਮੁਡ ਤੋਹ ਹੀ ਚੱਲਦਾ ਸਾਡਾ ਪੁੱਠਾ ਹਿਸਾਬ ਕਹਿੰਦੇ ਆ ਕਹਿ-ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹੋ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹੱਲੇ ਵੀ ਆਖਾਂ ਤੈਨੂੰ ਰੁੱਖ ਤੂ ਮੋੜ ਲੈ ਡੰਡਿਆਂ ਦੇ ਕਿਧਰੇ ਹਰੇ ਤੋਂ ਕੇਸਰੀ ਨਾ ਰੰਗ ਹੋ ਜਾਣ ਝੰਡਿਆਂ ਦੇ ਫਿਰ ਧੋਣ ਤੇ ਗੋਡਾ ਧਰ ਕੇ ਦਿੰਦੇ ਦਾਬ ਕਹਿੰਦੇ ਆ ਕਹਿ-ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹੋ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਪੰਜਾਬ ਕੈਂਦੇ ਆ ਪੰਜਾਬ ਕੈਂਦੇ ਆ ਮੁਡ ਤੋਂ ਬੜੇ ਖਿਲਾਫ ਤੂ ਦਿੱਤੇ Order ਦਿੱਲੀਏ ਨੀ ਓ ਭੁੱਲੀ ਨਾ ਮੈਨੂੰ ਵੀ ਲੱਗਦੈ Border ਦਿੱਲੀਏ ਨੀ ਓ Moose wale ਹੁਨੀ ਪੁੱਟਣੀ ਤੇਰੀ ਜਾਬ ਕਹਿੰਦੇ ਆ ਕਹਿ-ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹੋ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਕਹਿ-ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹੋ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ
Writer(s): Sidhu Moose Wala Lyrics powered by www.musixmatch.com
instagramSharePathic_arrow_out