Listen to Burj Khalifa (Extended Mix) by Dj Drugz

Burj Khalifa (Extended Mix)

Dj Drugz

Reggae

619 Shazams

Featured In

Credits

PERFORMING ARTISTS
Dj Drugz
Dj Drugz
Performer
COMPOSITION & LYRICS
Dj Drugz
Dj Drugz
Composer
PRODUCTION & ENGINEERING
JustListen Records
JustListen Records
Producer

Lyrics

Hot ਤੇਰੇ manner ਨੀ (manner ਨੀ) ਛਪਦੇ ਤੇਰੇ banner ਨੀ (ਤੇਰੇ banner ਨੀ) Hot ਤੇਰੇ manner ਨੀ, ਛਪਦੇ ਤੇਰੇ banner ਨੀ Fashion ਤੂੰ ਕਰਦੀ, ਜਿਵੇਂ Kylie Jenner ਨੀ ਹੋ, ਮੁੰਡਾ ਥੱਕਦਾ ਨਹੀਂ ਕਰ-ਕਰ ਕੇ... ਹੋ, ਮੁੰਡਾ ਥੱਕਦਾ ਨਹੀਂ ਕਰ-ਕਰ ਕੇ ਤੇਰੀਆਂ ਤਰੀਫ਼ਾਂ ਜੀਅ ਕਰਦਾ ਦਿਲਾ ਦੂੰ ਤੈਨੂੰ Burj Khalifa ਤੈਨੂੰ Burj Khalifa, ਹੋ, ਤੈਨੂੰ Burj Khalifa ਤੈਨੂੰ Burj Khalifa, ਓ, ਤੈਨੂੰ Burj Khalifa ਤੈਨੂੰ Burj Khalifa, ਹੋ, ਤੈਨੂੰ Burj Khalifa ਤੈਨੂੰ Burj Khalifa (أنتِ جميلة) حبيبي، حبيبي حبيبي، حبيبي حبيبي، حبيبي حبيبي (أنتِ جميلة) حبيبي، حبيبي حبيبي، حبيبي حبيبي، حبيبي حبيبي (يا الله) ਹੋ, ਤੈਨੂੰ ਵੇਖ ਕੇ ਚੜ੍ਹ ਗਏ ਇਸ਼ਕੇ ਤੂੰ diamond ਵਾਂਗੂ ਲਿਸ਼ਕੇ ਹੋ, ਤੈਨੂੰ ਵੇਖ ਕੇ ਚੜ੍ਹ ਗਏ ਇਸ਼ਕੇ ਤੂੰ diamond ਵਾਂਗੂ ਲਿਸ਼ਕੇ ਨਾ ਕਰਨੀ ਸਿਫ਼ਤਾਂ ਤਾਜ ਮਹਿਲ ਜਿੰਨੀ ਤੇਰੇ ਬਾਰੇ ਲਿਖਦੇ ਮੁੰਡੇ ਤੈਨੂੰ follow ਕਰਦੇ... ਮੁੰਡੇ ਤੈਨੂੰ follow ਕਰਦੇ ਛੱਡ ਕੇ soccer, FIFA ਜੀਅ ਕਰਦਾ ਦਿਲਾ ਦੂੰ ਤੈਨੂੰ Burj Khalifa ਤੈਨੂੰ Burj Khalifa, ਹੋ, ਤੈਨੂੰ Burj Khalifa ਤੈਨੂੰ Burj Khalifa, ਓ, ਤੈਨੂੰ... ਤੈਨੂੰ-, ਹੋ, ਤੈਨੂ-, ਤੈਨੂੰ... (yeah, aye) Hot ਮੇਰੇ manner ਨੀ, oh-oh ਛਪਦੇ ਮੇਰੇ banner ਨੀ, oh, yeah Hot ਮੇਰੇ manner ਨੀ, ਛਪਦੇ ਮੇਰੇ banner ਨੀ Look ਤੋਂ jealous ਕਰਦੀ ਐ Kylie Jenner ਨੀ ਮੇਰੇ ਹੁਸਨ ਦੇ ਚਰਚੇ-ਚਰਚੇ... ਮੇਰੇ ਹੁਸਨ ਦੇ ਚਰਚੇ-ਚਰਚੇ ਲੰਡਨ ਤੋਂ ਅਮਰੀਕਾ ਮੁੰਡਿਆ, ਦਿਲਾ ਦੇ ਮੈਨੂੰ Burj Khalifa ਮੈਨੂੰ Burj Khalifa, ਓ, ਮੈਨੂੰ Burj Khalifa ਮੈਨੂੰ Burj Khalifa, ਓ, ਮੈਨੂੰ Burj Khalifa ਮੈਨੂੰ Burj Khalifa, ਓ, ਮੈਨੂੰ Burj Khalifa ਮੈਨੂੰ... (أنتِ جميلة) حبيبي، حبيبي حبيبي، حبيبي حبيبي، حبيبي حبيبي (أنتِ جميلة) حبيبي، حبيبي حبيبي، حبيبي حبيبي، حبيبي حبيبي (يا الله)
Lyrics powered by www.musixmatch.com
instagramSharePathic_arrow_out