Lyrics

Singhsta, baby ਮੈਂ ਅੱਜ ਦਾ ਆਂ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆਂ ਮੈਂ ਅੱਜ ਦਾ ਆਂ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆਂ Full ਗੱਲ-ਬਾਤ humble, ਚੱਕਦੇ ਆਂ dumbbell ਪਾਣੀ ਵਾਂਗੂ ਘੁਲ਼-ਮਿਲ਼ ਜਾਈਦਾ ਬਸ ਇੱਕੋ bad ਆ report, ਨਾਰਾਂ ਟੋਕਦੀਆਂ ਬਹੁਤ ਕਿਉਂਕਿ ਮਿਲਣੇ ਨੂੰ time 'ਤੇ ਨਈਂ ਜਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਮੈਂ ਅੱਜ ਦਾ ਆਂ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆਂ ਦੇਖ ਟੌਰ ਮਿੱਠੀਏ ਤੂੰ ਸਰਦਾਰ ਦੀ ਗੱਲ ਕਰਦਾ ਆਂ ਸਿੱਧੀ ਆਰ-ਪਾਰ ਦੀ ਕਿੰਨੀ ਅੱਲ੍ਹੜਾਂ ਦੀ ਮੇਰੇ ਉਤੇ ਨਜਰਾਂ ਬੇਬੇ ਹਰ ਸ਼ਨੀਵਾਰ ਨੂੰ ਉਤਾਰਦੀ ਹੈ ਗਈਆਂ ਨਈਂ ਫ਼ਿਕਰਾਂ, ਮੁੱਕਦੀਆਂ liquor'an ਬੱਟੂਏ ਨੂੰ ਰੋਜ ਹੀ ਮੁਕਾਈਦਾ ਓ, ਮੁੰਡਾ ਮੂੰਹਫਟ ਬਹੁਤ, ਕਰਦਾ ਨਈਂ sugarcoat ਵੀਰੇ, ਕੌੜਾ peg ਲਾ ਕੇ ਮੂੰਹ ਨਈਂ ਬਣਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਸੁਣ ਕੇ, ਸੁਣ ਕੇ, ਸੁਣ ਕੇ ਕੰਮ-ਕੁੰਮ ਦੀ ਤਾਂ worry ਕੋਈ ਨਾ (ਕੋਈ ਨਾ) Game ਜਿੱਤਣੇ ਦੀ hurry ਕੋਈ ਨਾ (ਕੋਈ ਨਾ) ਤੂੰ ਕਹੇ ਤਾਂ ਪੂਰੀ ਅੱਤ ਚੱਕ ਲਾਂ (ਚੱਕ ਲਾਂ) Lightweight ਗੱਲ ਕਰੀ ਕੋਈ ਨਾ (ਕੋਈ ਨਾ) ਕੰਮ-ਕੁੰਮ ਦੀ ਤਾਂ worry ਕੋਈ ਨਾ (ਕੋਈ ਨਾ) Game ਜਿੱਤਣੇ ਦੀ hurry ਕੋਈ ਨਾ (ਕੋਈ ਨਾ) ਤੂੰ ਕਹੇ ਤਾਂ ਪੂਰੀ ਅੱਤ ਚੱਕ ਲਾਂ (ਚੱਕ ਲਾਂ) Lightweight ਗੱਲ ਕਰੀ ਕੋਈ ਨਾ ਕਹਿੰਦੀ, "ਪਿਆਰ ਮੈਂ ਕਰਦੀ ਆਂ ਮੇਰੇ ਉਤੇ ਨੀ ਤੂੰ ਕਰ ਲੈ ਯਕੀਨ" ਮੈਂ ਵੀ ਸਿੱਧਾ ਉਹਦੇ ਮੂੰਹ 'ਤੇ ਕਹਿਤਾ "ਮੈਨੂੰ ਕੁੜੀ ਲਗਦੀ ਤੂੰ mean" ਘਰੋਂ ਪਿੱਛੋਂ ਰੱਜੇ ਹੋਏ ਆਂ, ਹਾਂ ਜੀ, ਰੱਜੇ ਹੋਏ ਆਂ ਤਾਂਹੀ ਫ਼ਾਇਦਾ ਨਹੀਓਂ ਚੱਕੀਦਾ ਚੜ੍ਹਾਈ ਦਾ ਚੰਡੇ ਹੋਏ ਆਂ, ਹੰਡੇ ਹੋਏ ਆਂ ਨਾਲ਼ੇ ਸਾਨੂੰ ਨਾ ਸਿਖਾ ਤੂੰ ਪਹਾੜਾ ੨੭ ਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ Singhsta, baby
Lyrics powered by www.musixmatch.com
instagramSharePathic_arrow_out