Featured In

Credits

PERFORMING ARTISTS
Darshan Lakhewala
Darshan Lakhewala
Performer
COMPOSITION & LYRICS
Darshan Lakhewala
Darshan Lakhewala
Lyrics
SKB
SKB
Composer

Lyrics

ਜੌ ਵਰਤਮਾਨ ਵਿੱਚ ਚੱਲਦਾ ਓਹੀ ਚਲਣਦੇ ਕਈ ਲਾਲਚ ਵਿੱਚ ਪੈਕੇ ਘੱਰ ਵੀ ਖ਼ਾਲੀ ਕਰ ਗਏ ਨੇ ਬਣ ਮੱਸਤ ਮੌਲਾ ਤੇ, (ਮੱਸਤ ਮੌਲਾ) ਬਣ ਮੱਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ (ਜ਼ਿੰਦਗੀ ਦੇ) ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਬਣ ਮੱਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਲੱਖਾਂ ਵਾਲ਼ਾ ਕਹਿੰਦਾ ਮੈਂ ਕਰੋੜਾਂ ਪਾ ਲੈਵਾਂ ਅਰਬਾਂ ਵਾਲ਼ਾ ਕਹਿੰਦਾ ਆ, ਅਪਣਾ ਰਾਜ਼ ਚੱਲਾ ਲੈਵਾਂ ਹਏ ਲੱਖਾਂ ਵਾਲ਼ਾ ਕਹਿੰਦਾ ਮੈਂ ਕਰੋੜਾਂ ਪਾ ਲੈਵਾਂ ਅਰਬਾਂ ਵਾਲ਼ਾ ਕਹਿੰਦਾ ਆ, ਅਪਣਾ ਰਾਜ਼ ਚੱਲਾ ਲੈਵਾਂ ਆਖ਼ਿਰ ਨੂੰ ਤਾਂ ਮਿਲਣੀ ਢਾਈ ਗਿੱਠ ਧਰੱਤੀ ਕਈ ਬੇਈਮਾਨੀਆਂ ਨਾਲ਼ ਤਾਂ ਮਹਿਲ ਖੜ੍ਹੇ ਵੀ ਕਰ ਗਏ ਨੇ ਬਣ ਮੱਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਬਹੁਤੇ ਪੈਸਿਆਂ ਵਾਲਿਆਂ ਨੂੰ ਤਾਂ ਨੀਂਦ ਨਹੀਂ ਆਉਂਦੀ ਮਾੜੇ ਬੰਦੇ ਨੂੰ ਤਾਂ ਰੁੱਖੀ-ਮਿੱਸੀ ਵੀ ਭਾਉਂਦੀ ਹਏ ਬਹੁਤੇ ਪੈਸਿਆਂ ਵਾਲਿਆਂ ਨੂੰ ਤਾਂ ਨੀਂਦ ਨਹੀਂ ਆਉਂਦੀ ਮਾੜੇ ਬੰਦੇ ਨੂੰ ਤਾਂ ਰੁੱਖੀ-ਮਿੱਸੀ ਵੀ ਭਾਉਂਦੀ ਉੱਚੇ ਮਹਿਲਾਂ ਵਾਲਿਆਂ ਨੂੰ ਰੱਬ ਯਾਦ ਨਹੀਂ ਕਈ ਕੁੱਲੀਆਂ ਦੇ ਵਿੱਚ ਲੈਕੇ ਓਹਦਾ ਨਾਂ ਵੀ ਤੁਰ ਗਏ ਨੇ ਬਣ ਮੱਸਤ ਮੌਲਾ ਤੇ, ਬਣ ਮੱਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ Darshan Lakha ਫ਼ਿਕਰ ਨੀ ਕਰਦਾ, ਵਾਦੇ ਘਾਟੇ ਦਾ ਆਪੇ ਪਾਸਾ ਪੱਲਤ ਦਾਉ ਰੱਬ ਮੁੱਦੇ ਵਾਏ ਦਾ ਹਏ Darshan Lakha ਫ਼ਿਕਰ ਨੀ ਕਰਦਾ, ਵਾਦੇ ਘਾਟੇ ਦਾ ਆਪੇ ਪਾਸਾ ਪੱਲਤ ਦਾਉ ਰੱਬ ਮੁੱਦੇ ਵਾਏ ਦਾ ਦੁਨੀਆਂ ਜਿੱਤਣ ਆਏ ਬੜੇ ਸਿਕੰਦਰ ਸੀ ਪਰ ਕੁੱਝ ਵੀ ਹੋ ਨੀ ਪਾਇਆ, ਆਪਣੇ ਸਾਹ ਵੀ ਹੱਰ ਗਏ ਨੇ ਬਣ ਮੱਸਤ ਮੌਲਾ ਤੇ, ਬਣ ਮੱਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਜੌ ਵਰਤਮਾਨ ਵਿੱਚ ਚੱਲਦਾ ਓਹੀ ਚਲਣਦੇ ਕਈ ਲਾਲਚ ਵਿੱਚ ਪੈਕੇ ਘੱਰ ਵੀ ਖ਼ਾਲੀ ਕਰ ਗਏ ਨੇ ਬਣ ਮੱਸਤ ਮੌਲਾ ਤੇਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ ਹਏ ਹਏ ਹਏ
Writer(s): Darshan Lakhewala, Skb Lyrics powered by www.musixmatch.com
instagramSharePathic_arrow_out