Featured In

Credits

PERFORMING ARTISTS
Sippy Gill
Sippy Gill
Actor
Dilpreet Dhillon
Dilpreet Dhillon
Actor
Ninja
Ninja
Performer
Jordan Sandhu
Jordan Sandhu
Performer
Desiroutz
Desiroutz
Performer
Kamal Khan
Kamal Khan
Performer
Maninder Kelly
Maninder Kelly
Performer
Sawan Rupowali
Sawan Rupowali
Actor
COMPOSITION & LYRICS
Desiroutz
Desiroutz
Composer
Maninder Kelly
Maninder Kelly
Lyrics
PRODUCTION & ENGINEERING
Manbhavan Singh
Manbhavan Singh
Video Director
Dilpreet Singh Johal
Dilpreet Singh Johal
Video Producer
Baljit Singh Johal
Baljit Singh Johal
Video Producer

Lyrics

ਸੂਹੇ ਬੁੱਲ੍ਹਾਂ ਵਾਲੀਏ, ਛੱਡਦਾ ਨਹੀਂ ਹੱਥ ਤੇਰਾ ਤੇਰਾ ਸੀ, ਤੇਰਾ ਹਾਂ, ਤੇਰਾ ਬਣਕੇ ਮੈਂ ਰਹੂੰਗਾ ਰੂਹ ਤੇ ਸਰੀਰ ਦੀ ਵੀ ਤੂੰ ਹੀ ਹੱਕਦਾਰ ਐ ਭੁੱਲ ਕੇ ਕਿਸੇ ਦਾ ਕਦੇ ਨਾਮ ਵੀ ਨਾ ਲਊਂਗਾ ਸੂਹੇ ਬੁੱਲ੍ਹਾਂ ਵਾਲੀਏ, ਛੱਡਦਾ ਨਹੀਂ ਹੱਥ ਤੇਰਾ ਤੇਰਾ ਸੀ, ਤੇਰਾ ਹਾਂ, ਤੇਰਾ ਬਣਕੇ ਮੈਂ ਰਹੂੰਗਾ ਸੂਹੇ ਬੁੱਲ੍ਹਾਂ ਵਾਲੀਏ ਹੋ, ਤੇਰੇ ਬਿਨਾ ਕੀਤੀ ਨਾ ਕਿਸੇ ਨਾ' ਗੱਲਬਾਤ ਮੈਂ ਹੋਰਾਂ ਵਾਂਗੂ ਰਾਤਾਂ ਨੂੰ ਨਾ ਕੀਤੀ ਮੁਲਾਕਾਤ ਮੈਂ ਮੇਰੀ car ਦੀ seat ਖਾਲੀ ਰੱਖੀ ਤੇਰੇ ਲਈ ਹੋਈ ਮੈਂ ਤੈਨੂੰ drive 'ਤੇ ਲੈਕੇ ਜਾਵਾਂ, ਤੈਨੂੰ ਆਪਣੀ ਬਣਾਵਾਂ Downtown ਸਾਰਾ ਘੁੰਮਾਵਾਂ ਬਾਹਾਂ ਵਿਚ ਪਾ ਕੇ ਬਾਹਾਂ ਉਹਨਾਂ ਵਿੱਚੋਂ ਜੱਟ ਨਾ ਜੋ ਬਹਿੰਦੇ ਬਾਜ਼ੀ ਹਾਰ ਕੇ ਮੰਜ਼ੂਰ ਨਹੀਂ ਜੇ ਪਿਆਰ, ਹਥਿਆਰ ਚੱਕ ਲਊਂਗਾ ਸੂਹੇ ਬੁੱਲ੍ਹਾਂ ਵਾਲੀਏ, ਛੱਡਦਾ ਨਹੀਂ ਹੱਥ ਤੇਰਾ ਤੇਰਾ ਸੀ, ਤੇਰਾ ਹਾਂ, ਤੇਰਾ ਬਣਕੇ ਮੈਂ ਰਹੂੰਗਾ ਸੂਹੇ ਬੁੱਲ੍ਹਾਂ ਵਾਲੀਏ ਹੋ, ਜੱਗ 'ਤੇ ਬਥੇਰੇ ਭਾਵੇਂ ਲੱਖ ਸੋਹਣੇ-ਸੋਹਣੀਆਂ ਪਰੀਆਂ ਵੀ ਤੇਰੇ ਪੈਰਾਂ ਜਹੀਆਂ ਨਹੀਓਂ ਹੋਣੀਆਂ ਕੱਲਾ-ਕੱਲਾ ਸਾਰ ਜਾਵੇ ਇੱਕ-ਇੱਕ ਹਾਸੇ 'ਤੇ ਪਿਆਰ ਵਾਲਾ ਮੀਂਹ ਪਾ ਦੇ ਆਸ਼ਿਕ ਪਿਆਸੇ 'ਤੇ ਆਪਣੀ ਹਵੇਲੀ ਦੀ ਮੈਂ ਬਣਾਊ ਸਰਦਾਰਨੀ ਤੇਰਾ ਸਰਦਾਰ ਤੈਨੂੰ ਸਾਰੇ ਹੱਕ ਦਊਗਾ ਸੂਹੇ ਬੁੱਲ੍ਹਾਂ ਵਾਲੀਏ, ਛੱਡਦਾ ਨਹੀਂ ਹੱਥ ਤੇਰਾ ਤੇਰਾ ਸੀ, ਤੇਰਾ ਹਾਂ, ਤੇਰਾ ਬਣਕੇ ਮੈਂ ਰਹੂੰਗਾ ਸੂਹੇ ਬੁੱਲ੍ਹਾਂ ਵਾਲੀਏ
Writer(s): Maninder Kailey, Desiroutz Lyrics powered by www.musixmatch.com
instagramSharePathic_arrow_out