Listen to Khaab (feat. Akhil) [Lofi Flip] by The Beatz

Khaab (feat. Akhil) [Lofi Flip]

The Beatz

Indian Pop

2,214 Shazams

Lyrics

बुलावें तुझे यार आज मेरी गलियाँ बसाऊँ तेरे संग मैं अलग दुनिया बुलावें तुझे यार आज मेरी गलियाँ बसाऊँ तेरे संग मैं अलग दुनिया ना आएँ कभी दोनों में ज़रा भी फ़ासले बस एक तू हो, एक मैं हूँ, और कोई ना है मेरा सब कुछ तेरा, तू समझ ले तू चाहे मेरे हक़ की ज़मीन रख ले तू साँसों पे भी नाम तेरा लिख दे मैं जियूँ जब-जब तेरा दिल धड़के ਦਿਲ ਤੈਨੂੰ ਰਹਿੰਦਾ ਸਦਾ ਚੇਤੇ ਕਰਦਾ ਕਿਸੇ ਹੋਰ 'ਤੇ ਨਾ ਮਰੇ, ਤੇਰੇ 'ਤੇ ਹੀ ਮਰਦਾ ਬਣ ਮੇਰੀ ਰਾਣੀ, ਤੇਰਾ ਰਾਜਾ ਬਣਜਾਂ ਤੂੰ ਹੀ ਬਣ ਮੇਰਾ ਘਰ, ਦਰਵਾਜ਼ਾ ਬਣਜਾਂ ਓ, ਤੈਨੂੰ ਵੇਖ ਜਾਵਾਂ, ਤੇਰੇ ਵੱਲ ਰੁੜ੍ਹਿਆ ਤੂੰ ਫ਼ੁੱਲ ਤੇ ਮੈਂ ਟਾਹਣੀ ਵਾਂਗੂ ਨਾਲ਼ ਜੁੜਿਆ ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜ...
Writer(s): Akhil Pasreja Lyrics powered by www.musixmatch.com
instagramSharePathic_arrow_out