Featured In

Credits

PERFORMING ARTISTS
AP Dhillon
AP Dhillon
Vocals
Shinda Kahlon
Shinda Kahlon
Vocals
Gurinder Gill
Gurinder Gill
Vocals
Gminxr
Gminxr
Vocals
COMPOSITION & LYRICS
Amritpal Singh Dhillon
Amritpal Singh Dhillon
Songwriter
Thakurdesai Akshay M
Thakurdesai Akshay M
Songwriter

Lyrics

ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇੱਥੇ ਪੈਸਾ ਵੀ ਬਣਾਇਆ ਏ ਬੜਾ ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ ਜ਼ੋਰ ਮਿਹਨਤ ਤੇ ਲਾਇਆ ਏ ਬੜਾ ਹੋ ਭਾਊ ਭਾਊ ਕਹਿੰਦੇ ਨਾ ਕੋ ਹੇਰਾ ਫੇਰੀਆਂ ਰਾਵੀ ਆਲ਼ੇ ਪਾਣੀਆਂ ਦਾ ਵੱਜੇ area ਪਹਿਰੇਦਾਰ ਬੜੇ ਮੂੰਹੋਂ ਕਹੀ ਗੱਲ ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਝੋਟੇ ਦੇ ਆ ਸਿਰ ਵਾਙੂ ਮਿੱਟੀ ਵਾਹਨਾਂ ਦੀ ਕੰਮ ਦਿੰਦੀ ਸੋਨੇ ਆਲ਼ੀਆਂ ਜੋ ਖਾਨਾਂ ਦੀ ਬੂਰੀਆਂ ਦੇ ਮੱਖਣ 'ਤੇ ਰਹੇ ਪਲ਼ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇੱਥੇ ਪੈਸਾ ਵੀ ਬਣਾਇਆ ਏ ਬੜਾ ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ ਜ਼ੋਰ ਮਿਹਨਤ ਤੇ ਲਾਇਆ ਏ ਬੜਾ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇੱਥੇ ਪੈਸਾ ਵੀ ਬਣਾਇਆ ਏ ਬੜਾ ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ ਜ਼ੋਰ ਮਿਹਨਤ ਤੇ ਲਾਇਆ ਏ ਬੜਾ ਓ ਸੱਪਾਂ ਦੀਆਂ ਸਿਰੀਆਂ ਨੂੰ ਰਹਿਣ ਨੱਪਦੇ ਪੱਟੀ ਦੇ ਆ ਜੇਤੂ ਬੱਬੇਹਾਲੀ ਕੱਪ ਦੇ ਲਾਉਂਦੇ ਡੰਡ ਬੈਠਕਾਂ ਆ ਕਿੱਥੇ ਟਲ਼ਦੇ ਬੜੇ ਕੱਬੇ ਕਹਿੰਦੇ ਮੁੰਦੇ ਮਾਝੇ ਅੱਲ ਦੇ ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਬੌਲਦ ਕਬੂਤਰ ਨੇ ਕਈ ਜੋੜੀਆਂ 65-65 inch ਰੱਖੀਆਂ ਨੇ ਘੋੜੀਆਂ ਕੁੱਤੇ ਕਰਦੇ ਸ਼ਿਕਾਰ ਬੋਟੀ ਬੋਟੀ ਖੱਲ ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇੱਥੇ ਪੈਸਾ ਵੀ ਬਣਾਇਆ ਏ ਬੜਾ ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ ਜ਼ੋਰ ਮਿਹਨਤ ਤੇ ਲਾਇਆ ਏ ਬੜਾ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇੱਥੇ ਪੈਸਾ ਵੀ ਬਣਾਇਆ ਏ ਬੜਾ ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ ਜ਼ੋਰ ਮਿਹਨਤ ਤੇ ਲਾਇਆ ਏ ਬੜਾ
Writer(s): Amritpal Singh Dhillon, Gagun Singh Randhawa, Gurinder Singh Gill, Shinda Khalon Lyrics powered by www.musixmatch.com
instagramSharePathic_arrow_out