Lyrics

ਉਹਦਾ ਵੇਖਣੇ ਦਾ, ਅੰਮੀਏ, style ਮਾਰ ਗਿਆ ਨੀ ਇੱਕ ਬਾਹਾਂ ਨੂੰ ਚੜ੍ਹਾਉਣ ਵਾਲਾ ਵੈਲ ਮਾਰ ਗਿਆ ਫ਼ੇਰ ਕੀ ਹੋਣਾ ਸੀ? ਓਹ' ਤੇ ਮੈਂ ਮਰਗੀ ਓਹ ਵੀ ਜਾਂਦਾ-ਜਾਂਦਾ ਨੀ smile ਮਾਰ ਗਿਆ ਓਹ, ਬਿਨਾਂ ਕਾਰੋਬਾਰ ਪੁੱਛੇ ਦਿਲ ਦੇ ਦਿੱਤਾ ਮਾਫ਼ ਕਰੀਂ ਅਣਗੇਲੀ ਨਾਲ਼ ਹੋ ਗਿਆ ਹਾਏ ਨੀ ਮਾਏ, ਮੈਂ ਸੀ judge ਬਣਨਾ ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ ਕਿਵੇਂ ਉਹਦੇ ਉਲਟ ਸੁਣਾਉਂ ਫ਼ੈਸਲੇ? ਨੀ ਮਰਜਾਣਾ, ਖੂਨ ਦਾ ਸਵਾਲ਼ ਹੋ ਗਿਆ (ਹਾਏ ਨੀ ਮਾਏ, ਮੈਂ ਸੀ judge ਬਣਨਾ) (Judge ਬਣਨਾ, judge ਬਣਨਾ, judge ਬਣਨਾ) ਮੈਂ Rifle-ਆਂ ਚਲਾਉਣ ਦਾ ਸੀ ਸ਼ੌਂਕ ਰੱਖਦੀ ਓ, Rifle-ਆਂ ਤਾ ਮਰਜਾਣਾ ਓਹ ਵੀ ਰੱਖਦਾ ਸੋਚਿਆ ਸੀ ਫੀਮ-ਫੂਮ ban ਕਰਦੂੰ ਕੀ ਕਰਾਂ? ਮਰਜਾਣਾ ਓਹ ਵੀ ਸ਼ਗਦਾ ਓ, ਦੂਜੀ ਵਾਰੀ ਸੋਚਣੇ ਦਾ ਮੌਕਾ ਨੀ ਦਿੱਤਾ ਮੁੰਦਰਾ ਇਸ਼ਕ ਪਹਿਲੀ ਵਾਰ ਹੋ ਗਿਆ ਹਾਏ ਨੀ ਮਾਏ, ਮੈਂ ਸੀ judge ਬਣਨਾ ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ ਕਿਵੇਂ ਉਹਦੇ ਉਲਟ ਸੁਨਾਉਂ ਫ਼ੈਸਲੇ? ਨੀ ਮਰਜਾਣਾ, ਖੂਨ ਦਾ ਸਵਾਲ਼ ਹੋ ਗਿਆ ਹਾਏ ਨੀ ਮਾਏ, ਮੈਂ ਸੀ judge ਬਣਨਾ (Judge ਬਣਨਾ, judge ਬਣਨਾ, judge ਬਣਨਾ) ਜਿਹਨੂੰ ਭੇਗਣੇ summon ਸੀ ਮੈਂ, ਅੰਮੀਏ ਭੇਜ ਬੈਠੀ ਖੱਤ ਓਹਨੂੰ ਨੀ ਮੈਂ ਪਿਆਰ ਦੇ ਗੱਡੀਆਂ ਤਾਂ ਕੋਲ਼ ਚਾਰ-ਪੰਜ ਨੇ ਪਰ number ਆ ਇੱਕੋ ਹਰ car 'ਤੇ ਓਹ ਮਾਵਾ ਕੁੜਤੇ 'ਚ ਡੱਬੀ ਵਿਚ ਪਾ ਕੇ ਰੱਖਦਾ ਬੈਂਦਾ leader-ਆਂ ਨਾ', ਅੱਖ ਜਿਹੀ ਖੜ੍ਹਾ ਕੇ ਰੱਖਦਾ ਮੇਰੇ ਕੰਨ ਸੁੰਨੇ ਕਿੱਥੋਂ ਰਹਿਣ ਦੇ ਦੂਗਾ? ਨੀ ਹੱਥ ਵੈਰੀਆਂ ਦੇ ਕੰਨੀ ਜੋ ਲਵਾ ਕੇ ਰੱਖਦਾ ਹੋਰ ਕੁਝ ਮੇਰੇ ਨਾ ਖਿਆਲ 'ਚ ਆਇਆ ਜਿੱਦਣ ਦਾ ਮੇਰਾ ਓਹ ਖਿਆਲ਼ ਹੋ ਗਿਆ ਹਾਏ ਨੀ ਮਾਏ, ਮੈਂ ਸੀ judge ਬਣਨਾ ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ ਕਿਵੇਂ ਉਹਦੇ ਉਲਟ ਸੁਣਾਉਂ ਫ਼ੈਸਲੇ? ਨੀ ਮਰਜਾਣਾ, ਖੂਨ ਦਾ ਸਵਾਲ਼ ਹੋ ਗਿਆ (ਹਾਏ ਨੀ ਮਾਏ, ਮੈਂ ਸੀ judge ਬਣਨਾ) (ਹਾਏ, ਹਾਂ) ਜਿਹਨੂੰ ਜੀ ਬਿਣਾ ਬੋਲ਼ਦਾ ਨੀ ਸ਼ਹਿਰ ਸਾਰਾ ਮੈਨੂੰ ਜੀ-ਜੀ ਕਰਦਾ (ਜੀ ਕਰਦਾ) ਉਹ ਐਤਵਾਰ ਨੂੰ ਵੀ ਹੁੰਦਾ ਪੱਟੂ ਮਾਰ 'ਤੇ ਇਹੋ-ਜਿਹਾ ਖੌਰੇ ਕੀ ਕਰਦਾ? (ਕੀ ਕਰਦਾ?) ਓਹ, ਮੋਗੇ ਅੱਲ ਲੈ ਕੇ ਜਾਣਾ ਠਾਣੀ ਫਿਰਦਾ ਮੇਰੇ number 'ਤੇ ਭਰੀ ਜੱਟ ਰਾਣੀ ਫ਼ਿਰਦਾ ਓਹ, ਮੈਨੂੰ ਉਹ ਪ੍ਰੀਤੇ ਨੇ ਆ ਫ਼ਿਕਰਾਂ 'ਚ ਪਾਇਆ ਜਿਹੜਾ ਸਾਰੀ ਦੁਨੀਆਂ ਨੂੰ ਪਾਈ ਵਾਣੀ ਫ਼ਿਰਦਾ ਓਹ, ਦੁਨੀਆਂ ਲਈ Aulakh ਸ਼ਿਕਾਰੀ ਵੱਜਦਾ ਮੇਰੇ ਲਈ ਤਾਂ ਚੰਦਰਾਂ ਓਹ ਜਾਣ ਹੋ ਗਿਆ ਹਾਏ ਨੀ ਮਾਏ, ਮੈਂ ਸੀ judge ਬਣਨਾ ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ ਕਿਵੇਂ ਉਹਦੇ ਉਲਟ ਸੁਣਾਉਂ ਫ਼ੈਸਲੇ? ਨੀ ਮਰਜਾਣਾ, ਖੂਨ ਦਾ ਸਵਾਲ਼ ਹੋ ਗਿਆ (ਹਾਏ ਨੀ ਮਾਏ ਮੈਂ ਸੀ judge ਬਣਨਾ) (ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ) (ਕਿਵੇਂ ਉਹਦੇ ਉਲਟ ਸੁਣਾਉਂ ਫ਼ੈਸਲੇ) (ਨੀ ਮਰਜਾਣਾ, ਜੀਣ ਦਾ ਸਵਾਲ਼ ਹੋ ਗਿਆ)
Writer(s): Preeta Preeta Lyrics powered by www.musixmatch.com
instagramSharePathic_arrow_out