Lyrics

ਕਰਕੇ ਕੋਈਂ ਗੱਲਾਂ ਤੈਨੂੰ ਠੱਗ ਗਿਆ ਹੋਣਾ ਤਾਈ ਫਿਰੇ ਮੇਰੇ ਪਿੱਛੇ ਗੇੜੇ ਮਾਰਦੀ ਕਹਿਕੇ ਕੋਈਂ ਬਗਾਨੀ ਕੋਈਂ ਛੱਡ ਗਿਆ ਹੋਣਾ ਤਾਈ ਹੁਣ ਫਿਰੇ ਮੇਤੇ ਦਿਲ ਹਾਰਦੀ ਮਾੜੇ ਵੇਲੇ ਕਰ ignore ਮੈਨੂੰ ਗਈਂ ਮਾੜੇ ਵੇਲੇ ਕਰ ignore ਮੈਨੂੰ ਗਈਂ ਹੁਣ ਕਾਤੋ ਫਿਰਦੀ ਏ ਮੱਥੇ ਮਾਰਦੀ? ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਕਾਲੇ ਮਾਲ ਦੀ, ਹੋ ਕਾਲੇ ਮਾਲ ਦੀ ਓ set-ਵੈਟ ਹੋਕੇ ਰਹਿੰਦਾ ਦੇਖਣ ਨੂੰ ਭੋਲਾ ਆ ਦਿਲ ਦਾ ਰੰਗੀਨ ਥੋੜਾ ਬੋਲਣੇ ਨੂੰ ਕੌੜਾ ਆ ਤੇਰੇ ਜਾਨ ਪਿੱਛੋਂ ਮੁੰਡਾ ਰੋਇਆ ਥੋੜਾ-ਥੋੜਾ ਆ (ਤੇਰੇ ਜਾਨ ਪਿੱਛੋਂ ਮੁੰਡਾ ਰੋਇਆ ਥੋੜਾ-ਥੋੜਾ ਆ) ਹੋਰਾਂ ਨਾਲ ਖੁਲ ਗਿਆ ਤੈਨੂੰ ਵੀ ਓ ਭੁੱਲ ਗਿਆ ਹੋਰਾਂ ਨਾਲ ਖੁਲ ਗਿਆ ਤੈਨੂੰ ਵੀ ਓ ਭੁੱਲ ਗਿਆ ਹੁਣ ਦਿਲ ਤੇ ਨੀ ਲਾਂਦਾ ਗੱਲ ਕਿਸੇ ਨਾਰ ਦੀ ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਹੋ ਕਾਲੇ ਮਾਲ ਦੀ, ਹੋ ਕਾਲੇ ਮਾਲ ਦੀ (ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ) (ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ) ਹੋ ਬਣੂਗਾ ਜੇਇਓਣਾ ਮੋੜ ਮਿਰਜ਼ਾ ਨੀ ਬਣਦਾ ਤੇਰੇ ਜਿਹੀਆਂ ਸੈਬਾ ਪਿੱਛੇ ਗੱਬਰੂ ਨਾ ਲੜਦਾ ਪੈਂਦੀਆਂ 'ਚ ਦੱਸ ਹਾਏ ਨੀ ਦੱਸ ਕੇਹੜਾ ਗੁੱਟ ਫੜਦਾ (ਪੈਂਦੀਆਂ 'ਚ ਦੱਸ ਹਾਏ ਨੀ ਦੱਸ ਕੇਹੜਾ ਗੁੱਟ ਫੜਦਾ) Dashboard ਉੱਤੇ ਜਿਹੜਾ ਰੱਖਦਾ ਟਕਾਕੇ Dashboard ਉੱਤੇ ਜਿਹੜਾ ਰੱਖਦਾ ਟਕਾਕੇ ਜਦੋ ਚਲਦਾ ਏ ਗੱਲ ਕਰੇ ਆਰ ਪਾਰ ਦੀ ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਹੋ ਖੱਲਰਾਂ ਦਾ ਮੁੰਡਾ ਹੁਣ ਕਿਥੇ ਗੱਲ ਕਰਦਾ Letter ਤਾ ਛੱਡ ਹੁਣ rose ਵਿਨੀ ਫੜਦਾ ਆ ਯਾਰਾ ਨਾਲ ਕਰਦਾ ਏ chill late night ਨੀ ਆਸ਼ਕੀ ਤੋਂ ਪੂਰੀ ਹੁਣ ਤੌਬਾ ਜੱਟ ਕਰਦਾ ਮੁੰਡਾ ਸਿਰੇ ਦਾ ਸ਼ਿਕਾਰੀ ਤੂੰ ਕੀ ਕਰਦੀ ਬੇਚਾਰੀ ਸਿਰੇ ਦਾ ਸ਼ਿਕਾਰੀ ਤੂੰ ਕੀ ਕਰਦੀ ਬੇਚਾਰੀ ਹੋ ਮੇਰੇ ਆਲੀ feel ਦੱਸ ਕਿਥੇ ਪਾਲਦੀ ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਤੂੰ ਛੱਡ ਮੇਰਾ ਖੈੜਾ ਮੈਂ ਨੀ ਹੱਥ ਤੇਰੇ ਆਣਾ ਮੁੰਡਾ ਮਹਿੰਗਾ ਕੁੜੇ ਜਿਵੇ ਡੱਬੀ ਕਾਲੇ ਮਾਲ ਦੀ ਹੋ ਕਾਲੇ ਮਾਲ ਦੀ, ਹੋ ਕਾਲੇ ਮਾਲ ਦੀ
Lyrics powered by www.musixmatch.com
instagramSharePathic_arrow_out