Lyrics

ਤੇਰੇ ਟਾਊਨ ਵਿੱਚ ਪਹਿਲਾਂ ਕਈ ਕੀਲ ਕਿਆਂ ਰੱਖੀਆਂ ਤੂੰ ਦਿਲ ਦੀਆਂ ਕਾਰ ਗਈ cross ਲਾਲ ਬੱਤੀਆਂ ਤੇਰੇ ਟਾਊਨ ਵਿੱਚ ਪਹਿਲਾਂ ਕਈ ਕੀਲ ਕੀਆਂ ਰੱਖੀਆਂ ਤੂੰ ਦਿਲ ਦੀਆਂ ਕਾਰ ਗਈ cross ਲਾਲ ਬੱਤੀਆਂ ਕਾਗਜੀ ਨਾ ਗੱਭਰੂ ਦੀ ਬੀਨ ਗੋਰੀਏ ਕਾਗਜੀ ਨਾ ਗੱਭਰੂ ਦੀ ਬੀਨ ਗੋਰੀਏ ਨੀ ਰੱਖੇ ਕੀਲ ਕੇ ਪਟੋਲੇ ਕਈ ਨਾਰੇ ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ ਕਹਿੰਦੀ ਪੱਟਣਾ ਆ ਉੱਚਾ ਲਮਾ ਗੱਭਰੂ ਦੋਆਬੇ ਦਾ ਪਰ ਜਾਣਦਾ ਵੀ ਉਨੂ ਹਾਵੇ ਦਰਜੀ ਕੋਈ ਮਾਝੇ ਦਾ ਕਹਿੰਦੀ ਪੱਟਣਾ ਆ ਉੱਚਾ ਲਮਾ ਗੱਭਰੂ ਦੋਆਬੇ ਦਾ ਜਾਣਦਾ ਵੀ ਹੋਵੇ ਉਹਨੂੰ ਦਰਜੀ ਕੋਈ ਮਾਝੇ ਦਾ ਫੇਰ ਤੈਨ ਤੋਂ ਮਗਾ ਦਿਆਂਗੇ ਸੂਰਮਾ ਰਕਾਣੁ ਪਾ ਕੇ ਅਖਾਂ ਵਿੱਚ ਤਾਰੀ ਤੂੰ ਇਸ਼ਾਰੇ ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ ਨੀ ਕਾਂਡ ਕਰਦਾ ਏ ਮੁੰਡਾ ਸ਼ਰੇਆਮ ਪਆ ਸਟੋਰੀਆਂ ਬਿੱਲੋ ਪਾਬਲੋ ਦੇ touch ਜੈਆਂ ਸਾਡੀਆਂ ਥਿਊਰੀਆਂ ਕਾਂਡ ਕਰਦਾ ਏ ਮੁੰਡਾ ਸ਼ਰੇਆਮ ਪਆ ਸਟੋਰੀਆ ਪਾਬਲੋ ਦੇ touch ਜੈਆਂ ਸਾਡੀਆਂ ਥਿਊਰੀਆਂ ਨਿੱਤ ਰੱਖਦੇ ਆ ਅਸਲਾ ਨਕੋਰ ਜੱਟੀਏ ਨੀ ਰਾਊਂਡ ਕਿੱਲੋਆਂ ਚ ਫੂਕੇ ਮੁਟਿਆਰੇ ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ ਜੇ ਵੇਖੀਏ ਨੇ ਤੈਨੂੰ ਘੁੱਟ ਪਾਣੀ ਵੀ ਲੰਘਦਾ ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ ਵੇਖੀਏ ਨੇ ਤੈਨੂੰ ਘੁੱਟ ਪਾਣੀ ਵੀ ਲੰਘਦਾ ਰਾਖੇ ਲੈਣਗੇ ਨੀ ਤੈਨੂੰ ਪਾ ਕੇ ਵਿੱਚ ਆ ਪਿਤਾਰੀ ਤੁਰੀ ਰੇਡ ਨੂੰ ਹੈ ਲਾ ਕੇ ਝੂਠੇ ਲਾਰੇ ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ ਕੀਲ ਲੈਣਗੇ ਸਪੇਰੇ ਮੁਟਿਆਰੇ
Lyrics powered by www.musixmatch.com
instagramSharePathic_arrow_out