Lyrics

Baby baby baby baby you baby you Baby baby baby baby you ba baby you Baby baby baby baby you baby you Baby baby baby baby you ba baby you ਕਦੋਂ ਦਾ ਕਰਦਾ ਤੈਨੂੰ chase ਹਾਏ ਸੋਹਣੀੲੇ ਨੀ Level ਨੂੰ ਕਰੀ ਜਾਵੇਂ raise ਹਾਏ ਸੋਹਣੀੲੇ ਨੀ ਵੱਧੀ ਜਾਂਦਾ ਏ ਤੇਰਾ craze It's been so many fuin days ਰੋਲ਼ੀ ਕਿਉਂ ਜਾਵੇ ਮੁੰਡੇ ਨੂੰ? (ਮੁੰਡੇ ਨੂੰ) ਦੁਨੀਆ ਬੁਲਾਵੇ ਮੁੰਡੇ ਨੂੰ (ਮੁੰਡੇ ਨੂੰ) Baby you ਤੂੰ ਰਾਤਾਂ ਨੂੰ ਜਗਾਵੇ ਮੁੰਡੇ ਨੂੰ Baby you ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂੰ Baby you hey hey hey ਹਟਾਵੇ ਮੁੰਡੇ ਨੂੰ Baby you Hey hey hey ਹਟਾਵੇ ਮੁੰਡੇ ਨੂੰ Baby you (ba ba ba ba baby you) Baby you (ba ba ba ba baby you) Baby you (ba ba ba ba baby you) Baby you (baby baby ba ba baby you) ਇੱਕ ਤਾਂ ਤੂੰ ਪੰਜ ਦੱਸਦੀ ਉੱਤੋਂ ਐਨਾ ਸੋਹਣਾ ਹੱਸਦੀ ਅੱਖਾਂ ਨਾਲ ਗੱਲਾਂ ਕਰਦੀ ਅੱਖਾਂ ਨਾਲ ਗੱਲਾਂ ਕਰਦੀ Goggle 'ਚ vansi ਲੈਕੇ ਪੰਜਾਬੀ ਜੁੱਤੀ ਪਾਕੇ ਦਿਲ ਮੇਰਾ ਪੈਰੀ ਧਰਦੀ ਦਿਲ ਮੇਰਾ ਪੈਰੀ ਧਰਦੀ ਇਕ ਵਾਰੀ coffee ਤੇ ਤਾਂ ਚੱਲ ਸੋਹਣੀੲੇ (hey hey) ਇਕ ਵਾਰੀ ਕਰ ਤੂੰ ਗੱਲ ਸੋਹਣੀੲੇ (ਹਾਏ ਹਾਏ) ਕੋਲ਼ ਨਾ ਬਿਠਾਵੇ ਮੁੰਡੇ ਨੂੰ Excuse ਕਿਉਂ ਲਾਵੇ ਮੁੰਡੇ ਨੂੰ? Baby you ਤੂੰ ਰਾਤਾਂ ਨੂੰ ਜਗਾਵੇ ਮੁੰਡੇ ਨੂੰ Baby you ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂੰ Baby you Hey hey hey ਹਟਾਵੇ ਮੁੰਡੇ ਨੂੰ Baby you Hey hey hey ਹਟਾਵੇ ਮੁੰਡੇ ਨੂੰ Baby you (ba ba ba ba baby you) Baby you (ba ba ba ba baby you) Baby you (ba ba ba ba baby you) Baby you (baby baby ba ba baby you) ਕਦੇ ਨਹੀ ਦੇਖੀ ਐਸੀ, ਕੁੜੀ ਕੋਈ ਤੇਰੇ जैसी ਦਿਲ ਮੇਰੇ ਵੱਲ ਕਰਲੇ ਦਿਲ ਮੇਰੇ ਵੱਲ ਕਰਲੇ Girlfriend ਜੇ ਬਣਨਾ ਨਈ ਤੂੰ ਇਦਾਂ ਜੇ ਮੰਨਣਾ ਨਈ ਤੂੰ ਵਿਆਹ ਦੀ ਹੀ ਗੱਲ ਕਰਲੇ ਵਿਆਹ ਦੀ ਗੱਲ ਕਰਲੇ ਪਾਗਲ਼ ਮੈਂ ਕਰ ਦੇਵਾਂ ਹੁਣ ਸੋਹਣੀੲੇ (Hey hey hey) Babbu ਤੋਂ ਗੀਤ ਲੈਜੇ ਸੁਣ ਸੋਹਣੀੲੇ (Hey hey hey) ਪਿਆਰ ਨਾਲ ਬੁਲਾਵੇ ਮੁੰਡੇ ਨੂੰ (ਮੁੰਡੇ ਨੂੰ) ਤੂੰ ਵੀ ਵਿਚੋਂ ਵਿਚ ਚਾਹਵੇਂ ਮੁੰਡੇ ਨੂੰ (ਮੁੰਡੇ ਨੂੰ) Baby you ਤੂੰ ਰਾਤਾਂ ਨੂੰ ਜਗਾਵੇ ਮੁੰਡੇ ਨੂੰ Baby you ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂੰ Baby you Hey hey hey ਹਟਾਵੇ ਮੁੰਡੇ ਨੂੰ Baby you Hey hey hey Baby baby baby baby baby Baby you
Writer(s): Babbu, Deepjot Singh Lyrics powered by www.musixmatch.com
instagramSharePathic_arrow_out