Lyrics

ਹੋ ਗੱਭਰੂ ਦੇ ਆਪਦੇ protocol ਨੇ ਕਾਰਨਾਮਿਆਂ ਦੇ record ਮੰਢੀਰ ਕੋਲ ਨੇ ਲਾਈ ਨੀ drag race ਜਣੇ ਖਣੇ ਨਾ ਟੋਚਨ ਪਏ ਆ ਜਿੱਥੇ ਪਏ ਅੱਖ ਦੇ ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ ਉਹ ਪੈਣਗੇ ਭੜਾਕੇ ਸਿਰ ਖੁੱਲਣਗੇ ਬੜੇ ਧੜ੍ਹੇਬੰਦੀ ਹੋਈ ਪਈ ਰੌਂਦ ਚੈਂਬਰਾਂ 'ਚ ਚੜ੍ਹੇ ਲੜਕੰਡ ਉੱਤਰੂਗੀ ਨਸ਼ਾ ਤੇਰਾ ਨਹੀਓ ਲਹਿਣਾ Gamble ਆ life ਪਰ ਆਪ ਜੱਟ ਗਹਿਣਾ ਉਹ ਪੈਸੇ ਟੱਕ ਆਲਾ system set ਆ ਅਠਾਰਾਹ ਇੰਚੀ wheel ਨੂੰ green chit ਆ ਦਿਲ ਕਿੱਥੋਂ ਲੈ ਜੁ ਗੁਜਰਾਤ ਦੀ ਕੁੜੀ ਪਾਰੇ ਆਲੀ ਸੂਈ ਰੱਖਾਂ ਲਾਲ ਟੱਕ ਤੇ ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ ਉਹ ਸਹੇਲੀ ਦੀਆਂ ਸਹੇਲੀਆਂ ਪੁੱਛਣ address ਕਦੋਂ ਗੇੜੀ ਉੱਤੇ ਆਉਣੇ ਜੱਟ ਲਾਉਂਦੀਆਂ ਨੇ guess Yes ਕਰਦੇ ਨਾ easy ਜਿਹੜੇ ਚੱਕਦੇ ਮਲਾਈ Psycho ਕਰਤੀਆਂ ਨਾਰਾਂ ਉਹ ਵੀ ਛੱਡ ਕੇ ਪੜ੍ਹਾਈ ਉਹ ਲੋਪੋਂ ਆਲਾ ਦਿੰਦਾ reply ਕੋਈ ਨਾ ਹਰ ਥਾਂ ਤੇ ਅੱਖ ਜਿਹੀ ਮਿਲਾਈ ਕੋਈ ਨਾ ਤਾਹਵੀਂ ਧੱਕੇ ਨਾਲ ਵਿੱਚ ਆ ਵੱਜਣ ਜੱਟ ਦੇ ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ ਹੋ ਜੱਟ ਦਾ blood ਨਾਲੇ ਅੱਗ ਨੱਢੀਏ ਹੋ same ਆ ਕੇ ਬਹੁਤੇ ਨਾ ਅਲੱਗ ਨੱਢੀਏ ਗਿਣਤੀ ਦੇ ਗਾਡਰ ਜਿਹੇ ਨਾਲ ਰੱਖਦਾ ਤੋਰਿਆ ਨਾ ਨਾਲ ਕੋਈ ਵਗ ਨੱਢੀਏ ਉਹ ਖੱਬੀ seat ਉੱਤੇ ਬੱਸ ਓਹੀ ਬੈਠੂਗੀ ਬਹਿਣ ਨਹੀਓਂ ਦਿੰਦੀ ਜਿਹੜੀ ਮੱਖੀ ਨੱਕ ਤੇ ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
Lyrics powered by www.musixmatch.com
instagramSharePathic_arrow_out