Music Video

Featured In

Credits

PERFORMING ARTISTS
Khan Bhaini
Khan Bhaini
Lead Vocals
COMPOSITION & LYRICS
Khan Bhaini
Khan Bhaini
Songwriter

Lyrics

ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ ਜੈਸਾ ਪਿਆਰ ਤੂੰ ਕਰਿਆ ਹਾਸੇ ਹੌਂਸਲੇ ਆ ਜਾਹਲੀ ਜੇਹਬਾਂ ਜ਼ਿੰਦਗੀ ਆ ਖਾਲੀ ਮਨ ਰਹਿੰਦਾ ਭਰਿਆ ਅੱਖ ਵੀ ਰੋਉ ਫੀਲ ਵੀ ਹੋਉ, ਕੋਈ ਆਪਣਾ ਅੱਜ ਜ਼ਲੀਲ ਵੀ ਹੋਉ ਭੋਲੇਪਨ ਨਾਲ ਢਕਿਆ ਸੀ ਜੋ ਚਿਹਰਾ ਤੇਰਾ reveal ਵੀ ਹੋਉ ਹਾਏ ਮਰ ਵੀ ਨੀ ਹੋਣਾ ਸਾਥੋਂ ਭਰ ਵੀ ਨੀ ਹੋਣਾ ਜਿਥੇ ਵਾਰ ਤੂੰ ਕਰਿਆ ਜਿਹੜਾ ਸਿਰੇ ਦੇ ਸ਼ਿਕਾਰੀਆਂ ਤੋਂ ਡੱਕ ਨੀ ਸੀ ਹੋਣਾ ਉਹ ਸ਼ਿਕਾਰ ਤੂੰ ਕਰਿਆ ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ ਜਿਸ ਪਿਆਰ ਤੂੰ ਕਰਿਆ ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ ਜਿਸ ਪਿਆਰ ਤੂੰ ਕਰਿਆ ਬੇਘਰ ਸੇ ਹੋ ਗਏ ਹਮ ਬੇਘਰ ਸੇ ਹੋ ਗਏ ਹਮ ਠਿਕਾਣਾ ਚਾਹੀਏ ਠਿਕਾਣਾ ਚਾਹੀਏ ਐਸੀ ਕਰਨੇ ਸੇ ਪਹਿਲੇ ਬਤਾਨਾ ਚਾਹੀਏ ਬੇਘਰ ਸੇ ਹੋ ਗਏ ਹਮ ਬੇਘਰ ਸੇ ਹੋ ਗਏ ਹਮ ਉਹ ਬਸ ਤੈਨੂੰ ਬਿੱਲੋ ਇਕੋ ਪੁੱਛਣਾ ਸਵਾਲ ਨੀ ਕਿਥੋਂ ਸਿੱਖੀ ਦੱਸੀ ਜੋ ਤੂੰ ਕੀਤੀ ਸਾਡੇ ਨਾਲ ਨੀ ਕੱਲੀ ਕੱਲੀ ਚੱਲ ਚੱਲੀ ਬੇਮਿਸਾਲ ਨੀ ਹੋਇਆ ਬੁਰਾ ਹਾਲ ਸਚੀ ਕਰਗੀ ਕਮਾਲ ਨੀ ਨਾ ਹੀ ਰਿਹਾ ਬਾਹਰ ਦਾ ਤੇ ਨਾ ਹੀ ਰਿਹਾ ਘਰ ਦਾ ਮੈਂ ਸਚੀ ਤੇਰੇ ਪਿੱਛੋਂ ਅੱਖ ਲਾਉਣ ਤੋਂ ਵੀ ਡੱਰਦਾ ਏਹੀ ਸੋਚ ਸੋਚ ਰਿਹਾ ਦੁੱਖ ਜਰਦਾ ਮੈਂ ਮੈਂ ਸੇਹਾ ਨਾ ਜੇ ਡੱਰਦਾ ਤੇ ਦੱਸ ਕਾਹਦਾ ਮੱਰਦਾ ਮੈਂ ਸਜਣਾ ਤੇਰੇ ਗਿਲੇ ਮੈਨੂੰ ਹੀ ਕਿਉਂ ਮਿਲੇ ਇਥੇ ਮੌਤ ਦੂਜੀ ਵਾਰੀ ਗੱਲ ਲਾਉਣ ਦੇ ਕਿਸਮਤ ਨਾਲ ਬਣਦੇ ਸਿਲਸਿਲੇ ਖੌਰੇ ਕਿੰਨੀਆਂ ਰਾਤਾਂ ਲੰਘਿਆ ਛੱਡ ਰਾਤਾਂ ਲੰਘਿਆ ਬਾਤਾਂ ਲੰਘਿਆ ਹਿਜਰ ਤੇਰੇ ਵਿੱਚ ਮਰਕੇ ਕਿੰਨੇ ਦਿਨ ਕਿੰਨੀਆਂ ਪ੍ਰਭਾਤਾਂ ਲੰਘਿਆ ਬਸ ਲੰਘਿਆ ਨੀ ਜਿਹੜਾ ਉਹ ਸਬਰ ਸਿਗਾ ਮੇਰਾ ਜੋ ਪਿਆਰ ਤੂੰ ਕਰਿਆ ਨੀ ਤੂੰ ਜ਼ਿੰਦਗੀ ਸੀ ਮੇਰੀ ਧੋਖਾ ਫਿਤਰਤ ਤੇਰੀ ਹਰ ਵਾਰ ਤੂੰ ਕਰਿਆ ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ ਕੈਸਾ ਪਿਆਰ ਤੂੰ ਕਰਿਆ
Writer(s): Syco Style, Khan Bhaini Lyrics powered by www.musixmatch.com
instagramSharePathic_arrow_out