Featured In

Credits

PERFORMING ARTISTS
Rishi Dev
Rishi Dev
Performer
Rukhsar Bandhukia
Rukhsar Bandhukia
Performer
COMPOSITION & LYRICS
Rishi Dev
Rishi Dev
Composer
Diksha Sharma
Diksha Sharma
Lyrics

Lyrics

END ਵੇਖ ਮੈਂ ਆ ਗਯਾ ਸਜ-ਧਜ ਕੇ ਤੇਰੇ ਪੀਛੇ-ਪੀਛੇ ਬਚ-ਬਚ ਕੇ ਲੋਕੀ ਮੈਨੂੰ ਤਕ ਦੀ ਨੇ ਰਚ-ਰਚ ਕੇ, ਰਚ-ਰਚ ਕੇ, ਰਚ-ਰਚ ਕੇ ਨੀ ਤੇਰੀ ਆਂਖੋਂ ਮੇ ਕੋਈ ਟੋਹ ਰਾਜ਼ ਹੈ, ਲਗੇ ਸੋਨੀ ਜਬ ਮੇਰੇ ਸਾਥ ਹੈ ਯਾਰ ਮੈਨੂੰ ਕੈਂਦੇ "ਏ ਗਲ ਬਾਤ ਹੈ, ਗਲ ਬਾਤ ਹੈ, ਗਲ ਬਾਤ ਹੈ" ਓ, ਤੇਰਾ ਪਿਆਰ, ਮੇਰੇ ਯਾਰ, ਦਿਲ ਚਾਹੇ ਬਾਰ-ਬਾਰ, ਬਸ ਇਤਨਾ ਹੀ ਮੈਂ ਚਾਹੂੰਗਾ ਓ, ਮੇਰੀ ਮੈਂਗੀ-ਮੈਂਗੀ car ਨਾਲ, ਪੈਸੇ ਨੇ ਹਾਜ਼ਰ, ਤੇਰੇ ਪੇ ਲੁਟਾਨਾ ਚਾਹੂੰਗਾ ਲਕ ਤੇਰਾ, ਲਕ ਤੇਰਾ, ਲਕ ਮਟਕਾਣਾ, ਦਿਲ ਮੇਰਾ ਕਰੇ ਤੇਨੂ ਤਕਤੇ ਜਾਵਾਂ ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਮੇਰਾ ਕਰੇ ਬਸ ਵਾਰੀ ਜਾਵਾਂ ਲਕ ਤੇਰਾ, ਲਕ ਤੇਰਾ, ਲਕ ਮਟਕਾਣਾ, ਦਿਲ ਮੇਰਾ ਕਰੇ ਤੇਨੂ ਤਕਤੇ ਜਾਵਾਂ ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਮੇਰਾ ਕਰੇ ਬਸ ਵਾਰੀ ਜਾਵਾਂ ਮੈਂ ਤਾ ਵਾਰੀ ਜਾਵਾਂ ਮੈਂ ਤਾ ਵਾਰੀ ਜਾਵਾਂ ਮੈਂ ਤਾ ਵਾਰੀ ਜਾਵਾਂ, ਹੋ ਓ, ਮੈਂ ਤਾ ਤੇਰੀ ਹੋ ਗਈ, ਹਾਂ, ਮੈਂ ਤਾ ਤੇਰੀ ਹੋ ਗਈ ਓ, ਮੈਂ ਤਾ ਤੇਰੀ ਹੋ ਗਈ, ਸੋਨਿਆ ਮੇਰੀ ਗੱਲਾਂ ਉੱਤੇ (ਓ), ਤੂੰ ਵਾਰੀ ਜਾਵੇ (ਓ) ਹਾਏ ਦਿਲ ਦੀਆ ਗਲਾਂ, ਤੇਨੂ ਸਮਜ ਨਾ ਆਵੇ ਤੂੰ ਆਸ਼ਿਕ ਛਲਾ (ਆਸ਼ਿਕ ਛਲਾ), ਰੇਹ ਗਯਾ ਕਲ਼ਾਂ (ਰੇਹ ਗਯਾ ਕਲ਼ਾਂ) ਫਿਰ ਭੀ ਨੀ ਹਟਦਾ ਹਾਏ, ਮੇਰਾ ਫੜ ਨਾ ਤੂੰ ਪਲ਼ਾ ਓ, ਤੇਰਾ ਪਿਆਰ, ਮੇਰੇ ਯਾਰ, ਦਿਲ ਚਾਹੇ ਬਾਰ-ਬਾਰ, ਬਸ ਇੰਨਾ ਹੀ ਮੈਂ ਚੰਡਿਆ ਓ, ਤੇਰੀ ਮੈਂਗੀ-ਮੈਂਗੀ car ਨਾਲ, ਪੈਸੇ ਨੇ ਹਾਜ਼ਰ, ਏ ਸਬ ਮੈਂ ਨਾ ਚੰਡਿਆ ਲਕ ਮੇਰਾ, ਲਕ ਮੇਰਾ, ਲਕ ਮਟਕਾਣਾ, ਦਿਲ ਤੇਰਾ ਕਰੇ ਬਸ ਤਕਤੇ ਜਾਵਾਂ ਹਾਏ ਮੇਰੀ, ਹਾਏ ਮੇਰੀ ਗੱਲਾਂ ਯੂਟੇ, ਦਿਲ ਤੇਰਾ ਕਰੇ ਬਸ ਵਾਰੀ ਜਾਵਾਂ ਲਕ ਮੇਰਾ, ਲਕ ਮੇਰਾ, ਲਕ ਮਟਕਾਣਾ, ਦਿਲ ਤੇਰਾ ਕਰੇ ਬਸ ਤਕਤੇ ਜਾਵਾਂ ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਤੇਰਾ ਕਰੇ ਬਸ ਵਾਰੀ ਜਾਵਾਂ ਹਾਂ, ਮੈਂ ਤਾ ਵਾਰੀ ਜਾਵਾਂ ਹਾਂ, ਮੈਂ ਤਾ ਵਾਰੀ ਜਾਵਾਂ ਹੋਂ, ਮੈਂ ਤਾ ਵਾਰੀ ਜਾਵਾਂ ਵੇਖ ਮੇਂ ਆ ਗਯਾ ਸਜ-ਧਜ ਕੇ (ਓ) ਤੇਰੇ ਪੀਛੇ-ਪੀਛੇ ਬਚ-ਬਚ ਕੇ (ਓ) ਲੋਕੀ ਮੈਨੂੰ ਤਕ ਦੀ ਨੇ ਰਚ-ਰਚ ਕੇ, ਰਚ-ਰਚ ਕੇ, ਰਚ-ਰਚ ਕੇ ਲਕ ਤੇਰਾ, ਲਕ ਤੇਰਾ, ਲਕ ਮਟਕਾਣਾ (ਓ) ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ (ਓ) ਲਕ ਤੇਰਾ, ਲਕ ਤੇਰਾ, ਲਕ ਮਟਕਾਣਾ, ਦਿਲ ਤੇਰਾ ਕਰੇ ਬਸ ਤਕਤੇ ਜਾਵਾਂ ਹਾਏ ਤੇਰੀ, ਹਾਏ ਤੇਰੀ ਗੱਲਾਂ ਯੂਟੇ, ਦਿਲ ਤੇਰਾ ਕਰੇ ਬਸ ਵਾਰੀ ਜਾਵਾਂ ਹਾਂ, ਮੈਂ ਤਾ ਵਾਰੀ ਜਾਵਾਂ ਹਾਂ, ਮੈਂ ਤਾ ਵਾਰੀ ਜਾਵਾਂ
Lyrics powered by www.musixmatch.com
instagramSharePathic_arrow_out