Music Video

Diljit Dosanjh: Live | Born To Shine World Tour
Watch {trackName} music video by {artistName}

Featured In

Credits

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
Raj Ranjodh
Raj Ranjodh
Lyrics
Intense
Intense
Composer

Lyrics

ਓ, ਬੱਲੇ ਜੱਟਾ ਜੇਰੇ ਦੇ, ਤੀਜਾ ਪਰਚਾ ਤੇਰੇ 'ਤੇ ਛੱਡਦੇ ਮੇਰੇ ਪਿੱਛੇ ਲੜਣਾ, ਪੁਲਿਸ ਮਾਰਦੀ ਗੇੜੇ ਵੇ Gucci, Prada ਜਿਹੜੇ ਵੇ, ਕਰਦਾ ਖ਼ਰਚਾ ਮੇਰੇ 'ਤੇ ਬੱਸ ਤੇਰੇ ਤੋਂ ਪਿਆਰ ਚਾਹੀਦਾ, ਪੈਸੇ ਪਏ ਬਥੇਰੇ ਵੇ Outfit ਨਾਲ਼ match ਕਰਾਂ ਮੈਂ, Lambo ਮੇਰੀ ਦੱਸਵੀਂ ਆਂ ਓ, ਚੱਕਵੀਂਆਂ, ਚੱਕਵੀਂਆਂ, ਗੱਡੀ 'ਚ ਨੱਡੀ ਚੱਕਵੀਂਆਂ ਮੈਂ Bonnie, ਤੂੰ Clyde ਵੇ ਜੱਟਾ, full ਚੜ੍ਹਾਈ ਰੱਖਣੀ ਆਂ Seat ਮੂਹਰਲੀ ਖ਼ਾਲੀ ਵੇ, ਕੁੜੀ fake ਨਾ ਜਾਹਲ਼ੀ ਵੇ ਤੂੰ ਲੱਗਦਾ ਏਂ ਰੌਂਦ ੪੦ ਦਾ, ਕੁੜੀ ਐ ਜਿਵੇਂ ਦੋਨਾਲੀ ਵੇ ਇੱਕ ਸਹੇਲੀ ਮੇਰੀ ਵੇ, ਤੇਰੇ ਉੱਤੇ ਮਰਦੀ ਸੀ Message ਤੈਨੂੰ ਕਰਦੀ ਸੀ, ਮੈਂ ਓਹਦੇ ਕੰਨ 'ਤੇ ਧਰਤੀ ਸੀ ਤੂੰ ਏਂ ਜੱਟਾ ਮੇਰਾ ਵੇ, ਪਿਆਰ ਮੈਂ ਕਰਾਂ ਬਥੇਰਾ ਵੇ ਜਿਹੜੀ ਨਾਂ ਲਊ ਤੇਰਾ ਵੇ, ਫ਼ਿਰ ਓਥੇ ਪਊ ਖ਼ਲੇਰਾ ਵੇ ਜੇ ਕੋਈ ਤੇਰੀ ਗੱਲ ਕਰੂਗੀ, ਫ਼ੇਰ ਗਰਾਰੀ ਫੱਸਣੀ ਆਂ ਓ, ਚੱਕਵੀਂਆਂ, ਚੱਕਵੀਂਆਂ, ਗੱਡੀ 'ਚ ਨੱਡੀ ਚੱਕਵੀਂਆਂ ਮੈਂ Bonnie, ਤੂੰ Clyde ਵੇ ਜੱਟਾ, full ਚੜ੍ਹਾਈ ਰੱਖਣੀ ਆਂ Seat ਮੂਹਰਲੀ ਖ਼ਾਲੀ ਵੇ, ਕੁੜੀ fake ਨਾ ਜਾਹਲ਼ੀ ਵੇ ਤੂੰ ਲੱਗਣਾ ਏਂ ਰੌਂਦ ੪੦ ਦਾ, ਕੁੜੀ ਐ ਜਿਵੇਂ ਦੋਨਾਲੀ ਵੇ ਮੈਂ Bonnie, ਤੂੰ Clyde ਵੇ ਜੱਟਾ ਮੈਂ Bonnie, ਤੂੰ Clyde ਵੇ ਜੱਟਾ ਕੁੜੀ ਤਾਂ ਕੋਕਾ ਆ, ਕੋਕਾ ਆ, ਕਰਦੀ ਨਾ ਧੋਖਾ ਆ ਸੜਦੇ ਆ ਸਾਡੇ ਤੋਂ ਜਨਤਾ ਦਾ ਔਖਾ ਆ Back stabber ਜੋ ਲੱਭਦੇ ਮੌਕਾ ਆ ਓ, Game'ਆਂ ਘਮਾਉਂਦੇ ਆ, ਹਰ ਵਾਰ ਫ਼ੋਕਾ ਆ ਤੇਰੀ-ਮੇਰੀ, ਤੇਰੀ-ਮੇਰੀ ਯਾਰੀ ਵੇ, ਚਰਚੇ ਨਾਰ ਕਵਾਰੀ ਦੇ ਗੱਭਰੂ ਦੀ ਸਰਦਾਰੀ ਦੇ, ਨਾਲ਼ੇ Red Ferrari ਦੇ ਲੋਕੀ ਆਂ, ਲੋਕੀ ਆਂ ਮਾਰੀ ਦੇ, Jimmy Choo ਪਾ ਕੇ ਸਾੜੀ ਦੇ ਘੂਰ ਨਾਲ਼ ਆ ਠਾਰੀ ਦੇ, Anti ਆਹ ਨਿੱਤ ਖਲਾਰੀ ਦੇ ਓ, ਅੱਗ ਜਿਹੀ ਲਾਉਂਦੀ ਸੀਨੇ ਭੌਰ ਦੀ ਤੱਕਣੀ ਆਂ ਓ, ਚੱਕਵੀਂਆਂ, ਚੱਕਵੀਂਆਂ, ਗੱਡੀ 'ਚ ਨੱਡੀ ਚੱਕਵੀਂਆਂ ਮੈਂ Bonnie ਤੂੰ Clyde ਵੇ ਜੱਟਾ, full ਚੜ੍ਹਾਈ ਰੱਖਣੀ ਆਂ Seat ਮੂਹਰਲੀ ਖ਼ਾਲੀ ਵੇ, ਕੁੜੀ fake ਨਾ ਜਾਹਲ਼ੀ ਵੇ ਤੂੰ ਲੱਗਦਾ ਏਂ ਰੌਂਦ ੪੦ ਦਾ, ਕੁੜੀ ਐ ਜਿਵੇਂ ਦੋਨਾਲੀ ਵੇ ਸਿਰਾ ਆ, ਸਿਰਾ ਆ, ਸਿਰਾ ਆ, ਜੱਟੀ ਤਾਂ ਬੱਸ ਐਸ਼ ਕਰੂ No offence ਪਰ Confidence, ਕੋਈ ਕਿੱਥੋਂ ਸਾਡਾ ਮੈਚ ਕਰੂ? Black color ਦੇ Balenciaga ਪਾਏ ਤੇਰੇ ਲਈ cash ਕਰੂੰ ਗੱਲ ਐ ਸਾਡੀ ਗੋਲ਼ੀ ਵਰਗੀ, ਵੈਰੀ ਕਿੱਥੋਂ catch ਕਰੂ! ਓ, Raj ਸਿਆਂ ਤੇਰੀ hype ਆ ਬਾਹਲ਼ੀ ਵੈਰੀਆਂ ਦੀ ਤਾਂ ਮੱਚਣੀ ਆਂ ਓ, ਚੱਕਵੀਂਆਂ, ਚੱਕਵੀਂਆਂ, ਗੱਡੀ 'ਚ ਨੱਡੀ ਚੱਕਵੀਂਆਂ ਮੈਂ Bonnie ਤੂੰ, Clyde ਵੇ ਜੱਟਾ, full ਚੜ੍ਹਾਈ ਰੱਖਣੀ ਆਂ Seat ਮੂਹਰਲੀ ਖ਼ਾਲੀ ਵੇ, ਕੁੜੀ fake ਨਾ ਜਾਹਲ਼ੀ ਵੇ ਤੂੰ ਲੱਗਦਾ ਏਂ ਰੌਂਦ ੪੦ ਦਾ, ਕੁੜੀ ਐ ਜਿਵੇਂ ਦੋਨਾਲੀ ਵੇ ਕੁੜੀ ਆ ਜਿਵੇਂ ਦੋਨਾਲੀ ਵੇ
Writer(s): Raj Ranjodh Lyrics powered by www.musixmatch.com
instagramSharePathic_arrow_out