Featured In

Credits

PERFORMING ARTISTS
Manveer Dhillon
Manveer Dhillon
Performer
COMPOSITION & LYRICS
G. Guri
G. Guri
Composer
Singh Jeet Chankoian
Singh Jeet Chankoian
Lyrics

Lyrics

ਡਰ-ਡਰ ਕੇ ਮੈਂ ਸੋਚ-ਸੋਚ ਕੇ ਖ਼ੁਦ ਨੂੰ ਰੱਖਿਆ ਰੋਕ-ਰੋਕ ਕੇ ਡਰ-ਡਰ ਕੇ ਮੈਂ ਸੋਚ-ਸੋਚ ਕੇ ਖ਼ੁਦ ਨੂੰ ਰੱਖਿਆ ਰੋਕ-ਰੋਕ ਕੇ ਪਰ ਹੁਣ ਆਪਣੇ ਦਿਲ ਨੂੰ, ਰਾਣੀ ਲੈ ਦੇਣੀ ਦਿਲ ਦੀ ਇਸ ਵਾਰ ਫ਼ਰਵਰੀ ੧੪ ਨੂੰ ਗੱਲ ਕਹਿ ਦੇਣੀ ਦਿਲ ਦੀ ਇਸ ਵਾਰ ਫ਼ਰਵਰੀ ੧੪ ਨੂੰ ਗੱਲ ਕਹਿ ਦੇਣੀ ਦਿਲ ਦੀ ਇਸ ਵਾਰ ਫ਼ਰਵਰੀ ੧੪ ਨੂੰ... ਨੀਂ, ਤੂੰ ਰੂਹ ਤੱਕ ਪਹੁੰਚ ਗਈ, ਸਾਹਾਂ ਵਿੱਚ ਵੱਸਣਾ ਮੈਂ ਤੂੰ ਕੀ ਐਂ, ਮੇਰੇ ਲਈ? ਤੈਨੂੰ ਕੋਲ਼ ਬਿਠਾ ਕੇ ਦੱਸਣਾ ਮੈਂ ਹੁਣ ਦੂਰੀ ਮੇਰਾ ਨਿੱਤ ਕਾਲ਼ਜਾ ਰਹਿੰਦੀ ਏ ਛਿੱਲਦੀ ਇਸ ਵਾਰ ਫ਼ਰਵਰੀ ੧੪ ਨੂੰ ਗੱਲ ਕਹਿ ਦੇਣੀ ਦਿਲ ਦੀ ਇਸ ਵਾਰ ਫ਼ਰਵਰੀ ੧੪ ਨੂੰ ਗੱਲ ਕਹਿ ਦੇਣੀ ਦਿਲ ਦੀ ਇਸ ਵਾਰ ਫ਼ਰਵਰੀ ੧੪ ਨੂੰ... ਮੈਂ ਥੱਲੇ ਅੰਬਰ ਖੜ੍ਹਾ, ਦਿਸ਼ਾਵਾਂ ਤੋਂ ਚੋਰੀ ਤੂੰ ਆ ਲੱਗ ਸੀਨੇ, ਹਵਾਵਾਂ ਤੋਂ ਚੋਰੀ ਕੋਈ ਕਰ ਗੁਸਤਾਖ਼ੀ, ਸਜ਼ਾਵਾਂ ਤੋਂ ਚੋਰੀ ਚੱਲ ਵੱਸੀਏ ਸੁਫਨਿਆਂ 'ਚ, ਥਾਵਾਂ ਤੋਂ ਚੋਰੀ Singh Jeet ਤੈਨੂੰ ਪੂਜਦਾ, ਖੁਦਾਵਾਂ ਤੋਂ ਚੋਰੀ ਤੇਰੇ ਨਾਮ ਲਿਖਾਉਣ ਲਈ, ਜ਼ਿੰਦਗੀ ਨੂੰ ਕਾਹਲਾ ਏ ਤੇਰੇ ਬਿਨਾਂ ਅਧੂਰਾ ਤਾਂ, Chankoian ਵਾਲਾ ਏ ਤੈਨੂੰ ਦੇਖੇ ਬਿਨ, ਦਿਲਦਾਰ ਤੇਰੇ ਨੂੰ ਚੈਨ ਨਹੀਂ ਮਿਲਦੀ ਇਸ ਵਾਰ ਫ਼ਰਵਰੀ ੧੪ ਨੂੰ ਗੱਲ ਕਹਿ ਦੇਣੀ ਦਿਲ ਦੀ ਇਸ ਵਾਰ ਫ਼ਰਵਰੀ ੧੪ ਨੂੰ ਗੱਲ ਕਹਿ ਦੇਣੀ ਦਿਲ ਦੀ ਇਸ ਵਾਰ ਫ਼ਰਵਰੀ ੧੪ ਨੂੰ...
Writer(s): G Guri, Singh Jeet Lyrics powered by www.musixmatch.com
Get up to 2 months free of Apple Music
instagramSharePathic_arrow_out