Lyrics

ਤੇਰੀ-ਮੇਰੀ ਯਾਰੀ ਲੱਗਿਆ ਰੋਗ, ਸੋਹਣੀਏ ਇੰਨਾ ਪਿਆਰ ਜਤਾਵਾਂ ਅੱਜ ਨਾ ਰੋਕ, ਸੋਹਣੀਏ ਅੱਜ ਭੁੱਲ ਜਾ ਸਾਰੇ ਗ਼ਮ ਤੂੰ ਆਉਂਦੀਆਂ ਨੇ ਗੱਲਾਂ ਮੇਰੇ ਮਨ 'ਚੋਂ ਜਿਹੜੀਆਂ ਹੋਈਆਂ ਸਾਡੇ ਨਾ' ਬੁਰਾਈਆਂ ਸੱਜਣਾ ਵੇ, ਮੈਨੂੰ ਰਾਸ ਨਾ ਆਈਆਂ ਤੇਰੇ ਬਿਨਾ ਦਿਲ ਕੀ ਸਮਝਾਵਾਂ? ਦੱਸ ਨੀ ਮੈਂ ਖੁਦ ਨੂੰ ਤੇਰਾ ਕੀ ਬੁਲਾਵਾਂ? ਹੁਣ, ਲੱਗਦਾ ਨਾ ਦਿਲ ਮੇਰਾ ਦੂਰ ਰਹਿ ਕੇ ਕਿੰਝ ਦੱਸਾਂ ਦਿਲ ਵਾਲੀ ਗੱਲ ਨੂੰ ਤੈਨੂੰ ਕਹਿ ਕੇ? Oh, ho-oh, yeah Oh, yeah, baby Oh, ho-oh, yeah Oh, yeah, baby ਜ਼ਿੰਦਗੀ ਨੂੰ ਸੀ ਮੈਂ ਕੱਟਣਾ ਤੇਰੇ ਨਾਲ ਨੀ ਕਦੇ ਰੋਂਦੇ, ਕਦੇ ਹੱਸਦੇ ਸਾਡੇ ਹਾਲ ਨੀ ਮੈਨੂੰ ਦੇਦੇ ਨੀ ਤੂੰ time, ਕੱਠੇ ਕੱਟਿਆ ਸੀ ਜਿਹੜਾ ਰਾਤਾਂ ਲੰਬੀਆਂ ਨੇ ਹੋਈਆਂ, ਸਾਡਾ ਹੁੰਦਾ ਨਹੀਂ ਸਵੇਰਾ Girl I care for you You know that I'm there for you Let's just stick together And find us to ਤੇਰੀ-ਮੇਰੀ ਯਾਰੀ ਲੱਗਿਆ ਰੋਗ, ਸੋਹਣੀਏ ਇੰਨਾ ਪਿਆਰ ਜਤਾਵਾਂ ਅੱਜ ਨਾ ਰੋਕ, ਸੋਹਣੀਏ ਅੱਜ ਭੁੱਲ ਜਾ ਸਾਰੇ ਗ਼ਮ ਤੂੰ ਆਉਂਦੀਆਂ ਨੇ ਗੱਲਾਂ ਮੇਰੇ ਮਨ 'ਚੋਂ ਜਿਹੜੀਆਂ ਹੋਈਆਂ ਸਾਡੇ ਨਾ' ਬੁਰਾਈਆਂ ਸੱਜਣਾ ਵੇ, ਮੈਨੂੰ ਰਾਸ ਨਾ ਆਈਆਂ ਤੇਰੇ ਬਿਨਾ ਦਿਲ ਕੀ ਸਮਝਾਵਾਂ? ਦੱਸ ਨੀ ਮੈਂ ਖੁਦ ਨੂੰ ਤੇਰਾ ਕੀ ਬੁਲਾਵਾਂ? ਹੁਣ, ਲੱਗਦਾ ਨਾ ਦਿਲ ਮੇਰਾ ਦੂਰ ਰਹਿ ਕੇ ਕਿੰਝ ਦੱਸਾਂ ਦਿਲ ਵਾਲੀ ਗੱਲ ਨੂੰ ਤੈਨੂੰ ਕਹਿ ਕੇ? Oh, ho-oh, yeah Oh, yeah, baby Oh, ho-oh, yeah Oh, yeah, baby
Writer(s): Harmanjit Singh Lyrics powered by www.musixmatch.com
instagramSharePathic_arrow_out