Music Video

Ik Shahar Hai
Watch {trackName} music video by {artistName}

Credits

PERFORMING ARTISTS
Sukhwinder Singh
Sukhwinder Singh
Lead Vocals
Dr. Rabinder Singh Masroor
Dr. Rabinder Singh Masroor
Performer
Harry Baweja
Harry Baweja
Performer
COMPOSITION & LYRICS
Dr. Rabinder Singh Masroor
Dr. Rabinder Singh Masroor
Songwriter
Harry Baweja
Harry Baweja
Composer
PRODUCTION & ENGINEERING
Eros Now Music
Eros Now Music
Producer

Lyrics

ਇਹ ਚਾਰ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਇੱਕ ਸ਼ਹਿਰ ਹੈ ਅਨੰਦਪੁਰ ਰਮਨੀਕ ਨੇ ਨਜ਼ਾਰੇ ਇਸ ਸ਼ਹਿਰ ਦੇ ਗਗਨ ਤੇ ਜਾਗਦੇ ਨੇ ਚਾਰ ਤਾਰੇ ਹਾਸੇ ਅਨੰਦਪੁਰ ਤੋਂ ਖੁਲ ਕੇ ਜਿਨ੍ਹਾਂ ਲੁਟਾਏ ਤਾਰੇ ਅਕਾਸ਼ ਤੋਂ ਐ ਧਰਤੀ ਸਜਾਉਂਨ ਆਏ ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ ਉਮਰਾਂ ਨਿਆਣਿਆਂ ਨੇ ਖੇਡਣ ਨਿਆਰੀਆਂ ਨੇ ਬਚਪਨ ਦੀਆਂ ਹੁੰਨੇ ਤੋਂ ਅਰਸ਼ੀ ਉਧਾਰਿਆ ਨੇ ਚਾਰਾ ਨੇ ਬਲ ਬੰਦੇ ਜਲਵੇ ਬੜੇ ਦਿਖਾਏ ਧਰਤੀ ਨੇ ਚਾਰ ਗੋਬਿੰਦ ਫੇਰ ਗੌਧ ਵਿਚ ਖਿਡਾਏ ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਨੂਵੇ ਗੁਰੂ ਦੀ ਨਗਰੀ ਦਸਵੇਂ ਗੁਰੂ ਦਾ ਘਰ ਹੈ ਇਹ ਖਾਲਸੇ ਦੀ ਵਾਸੀ ਚੜ੍ਹਦੀ ਕਾਲਾ ਦਾ ਡਰ ਹੈ ਜੋ ਚਾਰ ਗੀਤ ਗੋਬਿੰਦ ਗੁਰੂ ਨੇ ਗਾਏ ਆਨੰਦ ਦੀ ਪੂਰੀ ਨੇ ਓਹ ਗੀਤ ਗੁੰਨ ਗੁੰਨਾਏ ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ) ਇਹ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ) ਇਹ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ) ਇਹ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ) ਇਹ ਚਾਰ ਸਾਹਿਬਜ਼ਾਦੇ
Writer(s): Dr Rabinder S Masroor, Harry Baweja Lyrics powered by www.musixmatch.com
instagramSharePathic_arrow_out