Lyrics

ਬੁੱਲ੍ਹ ਗੁਲਾਬੀ ਨੈਣ ਸ਼ਰਾਬੀ ਕਰ ਗਏ ਸਾਨੂੰ ਨਾਰੇ ਨੀ ਪਿੱਛੇ ਪਿੱਛੇ ਲਾਉਂਦੀ ਗੱਭਰੂ ਲਾਏ ਫਿਰਦੀ ਬਾਹਲੇ ਨੀ ਗੱਲ ਸੁਣ LA ਦੀਏ ਨਾਰੇ ਨੀ ਨਿੱਤ ਨਵੇਂ ਕਰਾਉਂਦੀ ਕਾਰੇ ਨੀ ਨਾ ਲਾਵੀਂ ਸਾਨੂੰ ਲਾਰੇ ਨੀ ਮੁੰਡਾ ਦਿਲ ਤੇਰੇ ਤੋਂ ਵਾਰੇ ਨੀ ਗੱਲ ਸੁਣ LA ਦੀਏ ਨਾਰੇ ਨੀ ਨਿੱਤ ਨਵੇਂ ਕਰਾਉਂਦੀ ਕਾਰੇ ਨੀ ਨਾ ਲਾਵੀਂ ਸਾਨੂੰ ਲਾਰੇ ਨੀ ਮੁੰਡਾ ਦਿਲ ਤੇਰੇ ਤੋਂ ਵਾਰੇ ਨੀ ਜੇ ਤੂੰ Cali ਦੀ born ਕੁੜੇ ਮੁੰਡਾ ਉੱਠਿਆ ਦੋਆਬੇ ਚੋ ਨੀਵੀਂ ਪਾਕੇ ਗੱਲ ਸੁਲਝਾਈਏ ਲਈ ਏ ਗੁਡਥੀ ਆ ਦਾਦੇ ਤੋਂ ਜਿੱਥੇ ਪਿਆਰ ਨਾਲ ਮੰਨੇ ਨਾ ਕੋਈ ਫੇਰ ਦਿਨੇਂ ਦਿਖਾ ਦਈਏ ਤਾਰੇ ਨੀ ਗੱਲ ਸੁਣ LA ਦੀਏ ਨਾਰੇ ਨੀ ਨਿੱਤ ਨਵੇਂ ਕਰਾਉਂਦੀ ਕਾਰੇ ਨੀ ਨਾ ਲਾਵੀਂ ਸਾਨੂੰ ਲਾਰੇ ਨੀ ਮੁੰਡਾ ਦਿਲ ਤੇਰੇ ਤੋਂ ਵਾਰੇ ਨੀ ਗੱਲ ਸੁਣ LA ਦੀਏ ਨਾਰੇ ਨੀ ਸਾਡੀ ਨਜ਼ਰ ਨਾ ਬੁਰੀ ਬੱਲੀਏ ਸਾਡੀ ਨਜ਼ਰ ਨਾ ਬੁਰੀ ਬੱਲੀਏ ਕਾਹਨੂੰ ਜਾਂਦੀ ਏ ਨੀ ਘੂਰੀ ਬੱਲੀਏ ਕਾਹਨੂੰ ਜਾਂਦੀ ਏ ਨੀ ਘੂਰੀ ਬੱਲੀਏ ਪ੍ਰੀਤ ਰਾਣੇਆਂ ਦੇ ਮੁੰਡੇ ਨਾ ਲਾਈਂ ਪਾਊ ਯਾਰੀ ਤੇਨਾ ਗੂੜ੍ਹੀ ਬੱਲੀਏ ਦੇਖ ਮੁੰਡਾ ਨਈਉ ਗੱਲਾਂ ਕਰਦਾ ਨਾ ਹੀ ਕਰਦਾ ਪਿਆਰ ਵਿਖਾਵੇ ਨੀ ਗੱਲ ਸੁਣ LA ਦੀਏ ਨਾਰੇ ਨੀ ਨਿੱਤ ਨਵੇਂ ਕਰਾਉਂਦੀ ਕਾਰੇ ਨੀ ਨਾ ਲਾਵੀਂ ਸਾਨੂੰ ਲਾਰੇ ਨੀ ਮੁੰਡਾ ਦਿਲ ਤੇਰੇ ਤੋਂ ਵਾਰੇ ਨੀ ਜੇ ਤੂੰ Cali ਦੀ born ਕੁੜੇ ਮੁੰਡਾ ਉੱਠਿਆ ਦੋਆਬੇ ਚੋ ਨੀਵੀਂ ਪਾਕੇ ਗੱਲ ਸੁਲਝਾਈਏ ਲਈ ਏ ਗੁਡਥੀ ਆ ਦਾਦੇ ਤੋਂ ਜਿੱਥੇ ਪਿਆਰ ਨਾਲ ਮੰਨੇ ਨਾ ਕੋਈ ਫੇਰ ਦਿਨੇਂ ਦਿਖਾ ਦਈਏ ਤਾਰੇ ਨੀ ਗੱਲ ਸੁਣ LA ਦੀਏ ਨਾਰੇ ਨੀ ਨਿੱਤ ਨਵੇਂ ਕਰਾਉਂਦੀ ਕਾਰੇ ਨੀ ਨਾ ਲਾਵੀਂ ਸਾਨੂੰ ਲਾਰੇ ਨੀ ਮੁੰਡਾ ਦਿਲ ਤੇਰੇ ਤੋਂ ਵਾਰੇ ਨੀ ਗੱਲ ਸੁਣ LA ਦੀਏ ਨਾਰੇ ਨੀ
Lyrics powered by www.musixmatch.com
instagramSharePathic_arrow_out