Music Video

Gurinder Gill - NETWORK (Official Visualizer)
Watch {trackName} music video by {artistName}

Featured In

Credits

PERFORMING ARTISTS
Gurinder Gill
Gurinder Gill
Vocals
COMPOSITION & LYRICS
SACHVEER SINGH DHILLON
SACHVEER SINGH DHILLON
Composer
Gurinderbir Singh
Gurinderbir Singh
Songwriter

Lyrics

Case ਹੁੰਦੇ ਆ Start ਉੱਚੇ ਸੁਣ 'ਦੇ ਖੜਾਕ ਵਾਨੀ ਸ਼ੂਕ ਦੇ Gray ਹੋਂਦ ਪਾਉਂਦੇ ਜੋ ਧੜਾਕ Downtown ਜਾਕੇ ਨਹਿਯੋ ਗੇੜੀ ਮਾਰਦੇ ਓਦਾਂ ਬਹੁਤ ਕੁੜੇ ਜ਼ਿੰਦਗੀ ਰੰਗੀਨ ਜਟ ਦੀ ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ ਹੋ ਮੱਕੀ ਨਾਲ ਉੱਤੇ ਤੱਕ ਲੱਦੀ ਆਂ ਟਰਾਲੀ ਆਂ ਤੇਰੇ ਜਿਹੀ ਵੇਖ ਸ਼ਿੱਕ ਮਾਰ ਛੱਡੇ ਲਾਲੀ 'ਆਂ ਫੀਮ ਨਾਲ ਰੱਜੇ ਲਲਕਾਰੇ ਸਾਡੇ ਮਾਰਦੇ ਡਾਲਰ ਆਂ ਦਾ ਜੋਹੰਢੀਰ ਮੁੱਲ ਪੂਰਾ ਤਾਰਦੇ ਤੜ੍ਹਕੇ ਨੂੰ ਸੰਦ ਜੋ 'ਕੇ ਲੰਘ ਜਾਇਦਾ ਚਾਅ ਹੀ ਪੂਰੀ ਕਰਦੀ Caffeine ਜਟ ਦੀ ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ ਐਵੇਂ ਗੱਲ 'ਆਂ ਦੇ ਨਹੀਂ ਜਟ ਸਦਾ ਕੀਤਾ ਜੱਟਾਂ ਦਾ ਨਾ Office'ਆਂ ਚ ਬੈਠ ਕੇ ਅਸੀਂ ਗੱਪ 'ਆਂ ਮਾਰੀਆਂ ਅੱਜ ਹੁੰਦੀ ਆ ਨੀ ਵੇਖ ਖੁੱਲੇ ਟੱਕਾਂ ਵਿੱਚ ਖੇਤੀ ਜਟ ਬੂਟ ਲਾਉਂਦੇ ਮਿਹਨਤਾਂ ਚ ਤਾਰੀਆਂ ਚੰਨ ਉੱਤੇ ਬੀਜਣਾ ਕਮਾਦ ਗੋਰੀਏ ਜੇ ਨਾਸਾ ਨਾਲ ਚੱਲ ਗਈ Scheme ਜਟ ਦੀ ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
Writer(s): Aman Kanda, Satinderpal Singh, Gurinderbir Singh, Sachveer Dhillon, Mankaran Singh Bhullar Lyrics powered by www.musixmatch.com
instagramSharePathic_arrow_out